ETV Bharat / state

550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਕਿ 550ਵੇਂ ਪ੍ਰਕਾਸ਼ ਪੁਰਬ ਨੂੰ ਰਲ ਮਿਲ ਕੇ ਸਾਂਝੇ ਤੌਰ 'ਤੇ ਮਨਾਇਆ ਜਾਵੇਗਾ।

ਫ਼ੋਟੋ
author img

By

Published : Jun 21, 2019, 2:38 AM IST

Updated : Jun 22, 2019, 9:47 AM IST

ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਪੰਜਬ ਸਰਕਾਰ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਾਂਝੀ ਵਾਰਤਾ ਦੇ ਪ੍ਰਤੀਕ ਸ੍ਰੀ ਗੁਰੂ ਨਾਨਕ ਦੇਵ ਦੇ ਦੱਸੇ ਕਦਮਾਂ 'ਤੇ ਚਲਦਿਆਂ ਇਹ ਫੈਸਲਾ ਲਿਆ ਗਿਆ ਕਿ 550ਵੇਂ ਪ੍ਰਕਾਸ਼ ਪੁਰਬ ਨੂੰ ਰਲ ਮਿਲ ਕੇ ਸਾਂਝੇ ਤੌਰ 'ਤੇ ਮਨਾਇਆ ਜਾਵੇਗਾ।

ਵੀਡੀਓ

ਤਿਆਰੀਆਂ ਸਬੰਧੀ ਗੱਲਬਾਤ ਕਰਦਿਆਂ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਚੀਮਾ ਨੇ ਕਿਹਾ ਕਿ ਲੋਕ ਸੁਲਤਾਨਪੁਰ ਲੋਧੀ ਅਤੇ ਸ਼ਹਿਰ ਵਿੱਚ ਗੁਰੂਨਾਨਕ ਦੇਵ ਜੀ ਨਾਲ ਜੁੜੇ ਇਤਿਹਾਸਕ ਸਥਾਨਾਂ 'ਤੇ ਆਉਣਗੇ। ਜਿਸ ਨੂੰ ਦੇਖ ਦੇ ਹੋਏ ਰਹਿਣ ਦੀ ਵਿਵਸਥਾ ਅਤੇ ਸੁਰੱਖਿਆ ਦਾ ਵੀ ਖਾਸ ਪ੍ਰਬੰਧ ਕੀਤਾ ਜਾਵੇਗਾ। ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਮੰਤਰੀ ਮੰਡਲ ਦੀ ਬੈਠਕ ਹੋਈ ਹੈ।

ਐੱਸ.ਜੀ.ਪੀ.ਸੀ ਵੱਲੋਂ ਕਿਹਾ ਗਿਆ ਹੈ ਕਿ ਇਸ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮ ਇਕੋਂ ਸਟੇਜ 'ਤੇ ਮਨਾਏ ਜਾਣੇ ਚਾਹੀਦੇ ਹਨ। ਜਿਸ ਨੂੰ ਲੈ ਕੇ ਵੀ ਪੰਜਾਬ ਸਰਕਾਰ ਦੇ 3 ਮੰਤਰੀਆਂ ਦਾ ਵਫ਼ਦ ਐੱਸ.ਜੀ.ਪੀ.ਸੀ ਨਾਲ ਮੁਲਾਕਾਤ ਕਰਕੇ ਇਸ ਸਬੰਧੀ ਗੱਲਬਾਤ ਕਰੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਐਸ.ਜੀ.ਪੀ.ਸੀ ਨਾਲ ਬੈਠਕ ਕਰਨਗੇ।

Intro:ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੂਰਬ ਨੂੰ ਲੈਕੇ ਪੰਜਬੀ ਸਰਕਾਰ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆ ਨੇ ਜਿਸਦੇ ਵਿਚ ਬੇਸ਼ਕ ਬਾਹਰੋਂ ਆਉਣ ਵਾਲੇ ਲੋਕ ਕਰਕੇ ਦੇ ਲਇ ਵਿਅਵਸ੍ਥਾ ਦੀ ਗੱਲ ਹੋਵੇ ਜਾਂ ਫਿਰ ਵਿਸ਼ੇਸ਼ ਪ੍ਰੋਗਰਾਮਾਂ ਨੂੰ ਲੈਕੇ ਤਿਆਰੀਆਂ ਤੇ ਚਰਚਾ ਕਰਨ ਦੇ ਲਇ ਮੁੱਖਮੰਤਰੀ ਵਲੋਂ ਅੱਜ ਵਿਧਾਇਕ ਅਤੇ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।

Body:ਸ਼੍ਰੀ ਗੁਰੂਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਲੈਕੇ ਪੰਜਾਬ ਸਰਕਾਰ ਵਲੋਂ ਹਰ ਤਰੀਕੇ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਜ਼ਦੇ ਵਿਚ ਖਾਸ ਸਮਾਗਮ ਵੀ ਕਰਵਾਏ ਜਾਨੇ ਹੈ ਉਸਦੀ ਤਿਆਰੀਆਂ ਸੰਬੰਧੀ ਸੁਲਤਾਨ ਪੁਰ ਲੋਧੀ ਦੇ ਵਿਧਾਇਕ ਨਵਤੇਜ ਚੀਮਾ ਨੇ ਕਿਹਾ ਕਿ ਲੋਕ ਸੁਲਤਾਨਪੁਰ ਲੋਧੀ ਅਤੇ ਸਰਹਿ ਗੁਰੂਨਾਨਕ ਦੇਵ ਜੀ ਨਾਲ ਜੁੜੇ ਪਵਿਤਰ ਸਥਾਨਾਂ ਤੇ ਆਉਣਗੇ ਉਹਨਾਂ ਦੀ ਉਥੇ ਰਹਿਣ ਦੀ ਵਿਵਸਥਾ ਅਤੇ ਸੁਰੱਖਿਆ ਦਾ ਵੀ ਖਾਸ ਇੰਞਜ਼ਮ ਕੀਤਾ ਜਾਵੇਗੇ ਇਸਨੂੰ ਯਕੀਨੀ ਬਣਾਉਣ ਦੇ ਲਇ ਅੱਜ ਮੰਤਰੀ ਮੰਡਲ ਦੀ ਬੈਠਕ ਕੈਪਟਨ ਸਾਹਿਬ ਵਲੋਂ ਲਇ ਗਈ ਹੈ ਜਿਸਦੇ ਵਿਚ ਸਭ ਤੋਂ ਫੀਡਬੈਕ ਲਇ ਗਿਆਮ

Conclusion:ਇਸਦੇ ਨਾਲ ਹੀ ਐਸਜੀਪੀਸੀ ਵਲੋਂ ਕਿਹਾ ਗਿਆ ਕਿ ਇਸ ਮੌਕੇ ਸਾਰੇ ਸਮਾਗਮ ਅਲਗ ਅਲਗ ਨਹੀਂ ਬਲਕਿ ਇਕੋ ਸਟੇਜ ਟੇ ਹੋਣਗੇ। ਇਸ ਲਇ ਪੰਜਬੀ ਜ਼ਰਕਾਰ ਦੇ 3 ਮੰਤਰੀਆਂ ਦੀ ਡੀਊਟੀ ਵੀ ਖਾਸ ਤੌੜ ਲਇ ਗਈ ਹੈ ਅਤੇ ਖੁਦ ਮੁੱਖਮੰਤਰੀ ਵੀ ਐਸਜੀਪੀਸੀ ਨਾਲ ਬੈਠਕ ਕਰਨਗੇ। ਉਹਨਾਂ ਦੱਸਿਆ ਕਿ ਕੋਰੀਡੋਰ ਦੀ ਕੰਸਟਰਕਸ਼ਨ ਦਾ ਕੰਮ ਚੱਲ ਰਿਹੈ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਫੀਡਬੈਕ ਲਇ ਗਈ ਹੈ ਕਿ ਕਮ ਕਿਥੇ ਤਕ ਪੂਜਾ।

ਬਾਈਟ ਨਵਤੇਜ ਚੀਮਾ ਵਿਧਾਇਕ ਸੁਲਤਾਨਪੁਰ ਲੋਧੀ
Last Updated : Jun 22, 2019, 9:47 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.