ETV Bharat / state

ਖ਼ਜ਼ਾਨਾ ਮੰਤਰੀ ਨੇ 1,54,805 ਕਰੋੜ ਦਾ ਬਜਟ ਕੀਤਾ ਪੇਸ਼, ਜਾਣੋਂ ਕਿਸ ਨੂੰ ਕੀ-ਕੀ ਮਿਲਿਆ - ਖ਼ਜ਼ਾਨਾ ਮੰਤਰੀ ਨੇ 154805 ਕਰੋੜ ਦਾ ਬਜਟ ਕੀਤਾ ਪੇਸ਼

ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਸਾਲ 2020-21 ਦਾ ਬਜਟ ਪੇਸ਼ ਕੀਤਾ ਕਿਸ ਨੂੰ ਕੀ-ਕੀ ਮਿਲਿਆ ਆਓ ਜਾਣਦੇ ਹਾਂ...

ਪੰਜਾਬ ਦਾ ਬਜਟ
ਪੰਜਾਬ ਦਾ ਬਜਟ
author img

By

Published : Feb 28, 2020, 1:37 PM IST

Updated : Feb 28, 2020, 2:18 PM IST

ਚੰਡੀਗੜ੍ਹ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਸਾਲ 2020-21 ਦਾ ਬਜਟ ਪੇਸ਼ ਕਰ ਦਿੱਤਾ ਹੈ। ਇਹ ਬਜਟ 154805 ਕਰੋੜ ਦਾ ਹੈ। ਇਸ ਬਜਟ ਤੋਂ ਹਰ ਵਰਗ ਦੇ ਲੋਕਾਂ ਨੂੰ ਕਾਫੀ ਉਮੀਦਾਂ ਸਨ।

ਕਿਸ ਨੂੰ ਕੀ-ਕੀ ਮਿਲਿਆ

  • 2 ਸਾਲ ਦੀ ਸੇਵਾਮੁਕਤੀ ਉਮਰ ਘਟਾ ਦਿੱਤੀ ਗਈ ਹੈ
  • 1 ਮਾਰਚ ਤੋਂ ਡੀਏ ਦੀ 6 ਫ਼ੀਸਦ ਕਿਸ਼ਤ ਜਾਰੀ ਕੀਤੀ ਜਾਵੇਗੀ
  • ਪੰਜਾਬ ਵਿੱਚ ਨਵੀਂ ਭਰਤੀ ਜਲਦੀ ਸ਼ੁਰੂ ਕੀਤੀ ਜਾਵੇਗੀ
  • ਮੰਡੀ ਫ਼ੀਸ 4 ਫ਼ੀਸਦ ਤੋਂ 1 ਫ਼ੀਸਦ ਕੀਤੀ ਗਈ ਹੈ
  • ਕੁੱਲ ਮਾਲੀਆ ਪ੍ਰਾਪਤੀਆਂ 'ਤੇ ਵਿਆਜ ਭੁਗਤਾਨ ਦਾ ਅਨੁਪਾਤ ਸਾਲ 2018-19 'ਚ ਘੱਟ ਕੇ 26.19 ਫ਼ੀਸਦੀ ਹੋ ਗਿਆ ਹੈ
  • ਸਾਲ 2020-21 'ਚ ਸੂਬੇ ਦੀ ਜੀ. ਐੱਸ. ਡੀ. ਪੀ. 6,44,326 ਕਰੋੜ ਰੁਪਏ ਵਧਣ ਦੀ ਉਮੀਦ
  • ਅੰਡਰਗ੍ਰਾਊਂਡ ਪਾਇਪਾਂ ਲਈ 100 ਕਰੋੜ ਦਾ ਐਲਾਨ ਕੀਤਾ ਗਿਆ ਹੈ
  • ਸਿਹਤ ਲਈ 4675 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ
  • ਨਹਿਰੀ ਵਿਕਾਸ 2510 ਕਰੋੜ ਰੁਪਏ ਰੱਖੇ ਗਏ ਹਨ
  • ਹੁਸ਼ਿਆਰਪੁਰ ਵਿੱਚ ਨਵਾਂ ਮਿਲਟਰੀ ਟਰੇਨਿੰਗ ਕੈਂਪ ਬਣਾਇਆ ਜਾਵੇਗਾ
  • ਅਪ੍ਰੈਲ ਮਹੀਨੇ ਤੋਂ ਨੌਜਵਾਨਾਂ ਨੂੰ ਸਮਾਰਟ ਫ਼ੋਨ ਦਿੱਤੇ ਜਾਣਗੇ
  • ਪੀਣ ਵਾਲੇ ਪਾਣੀ ਲਈ 2 ਹਜ਼ਾਰ 29 ਕਰੋੜ
  • ਸਮਾਰਟ ਫ਼ੋਨ ਲਈ 100 ਕਰੋੜ ਰੱਖੇ ਗਏ ਹਨ
  • ਅਵਾਰਾ ਪਸ਼ੂਆਂ ਦੇ ਲਈ 25 ਕਰੋੜ ਦਿੱਤੇ ਗਏ ਹਨ
  • ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਰਾਜਮਾਰਗ ਬਣੇਗਾ।
  • ਪੇਂਡੂ ਵਿਕਾਸ ਲਈ 526 ਕਰੋੜ ਰੁਪਏ ਰੱਖੇ
  • ਟੂਰਿਜ਼ਮ ਲਈ 427 ਕਰੋੜ ਦਿੱਤੇ ਜਾਣਗੇ
  • ਹਰ ਜ਼ਿਲ੍ਹੇ ਵਿੱਚ ਬਿਰਧ ਆਰਸ਼ਰ ਲਈ 5 ਕਰੋੜ ਦਿੱਤੇ ਜਾਣਗੇ
  • ਰੱਖਿਆ ਸੇਵਾਂਵਾ ਲਈ 127 ਕਰੋੜ ਰੱਖਿਆ ਗਿਆ ਹੈ
  • ਪੇਂਡੂ ਵਿਕਾਸ ਲਈ 3830 ਕਰੋੜ ਦਿੱਤੇ ਜਾਣਗੇ
  • ਖੇਡਾਂ ਲਈ 276 ਕਰੋੜ ਦਾ ਐਲਾਨ ਕੀਤਾ ਗਿਆ ਹੈ
  • ਪੰਜਾਬ ਪੇਂਡੂ ਆਵਾਸ ਯੋਜਨਾ ਲਈ 500 ਕਰੋੜ
  • ਇੰਡਸਟਰੀ ਨੂੰ ਸਬਸਿਡੀ 'ਤੇ ਬਿਜਲੀ ਦੇਣ ਨੂੰ ਲੈ ਕੇ 2,267 ਕਰੋੜ ਰੁਪਏ ਖ਼ਰਚ ਹੋਣਗੇ
  • ਪਟਿਆਲਾ ਹੈਰੀਟੇਜ ਫੈਸਟੀਵਲ ਲਈ 25 ਕਰੋੜ ਦੇਣ ਦਾ ਐਲਾਨ
  • ਪਠਾਨਕੋਟ ਵਿੱਚ ਨਵੇਂ ਪੁਲ ਦੀ ਉਸਾਰੀ ਹੋਵੇਗੀ
  • ਨੂਰਮਹਿਲ ਵਿੱਚ ਪੁਲ ਬਣਾਇਆ ਜਾਵੇਗਾ
  • ਪਟਿਆਲਾ 'ਚ ਬਣਾਇਆ ਜਾਵੇਗਾ ਅਤਿ ਆਧੁਨਿਕ ਬੱਸ ਸਟੈਂਡ
  • ਸੈਰ ਸਪਾਟਾ ਵਿਭਾਗ ਲਈ 437 ਕਰੋੜ ਰੁਪਏ ਰੱਖੇ ਰਾਖਵੇਂ ਰੱਖੇ ਗਏ ਹਨ
  • ਖੇਡਾਂ ਲਈ 276 ਕਰੋੜ ਦੇਣ ਦਾ ਐਲਾਨ
  • ਗਊ ਸੈੱਸ ਲਈ 25 ਕਰੋੜ ਰੁਪਇਆ
  • ਨਸ਼ਾ ਮੁਕਤੀ ਮੁਹਿੰਮ 25 ਨਵੇਂ ਸੈਂਟਰ
  • 2020-21 ਦੌਰਾਨ ਖੇਡਾਂ ਲਈ 35 ਕਰੋੜ ਰੁਪਏ
  • ਮੋਬਾਈਲ ਫ਼ੋਨਾਂ ਵਾਸਤੇ 100 ਕਰੋੜ ਰੁਪਏ
  • 324 ਕਰੋੜ ਬਿਜਲੀ ਮਹਿਕਮੇ ਲਈ
  • ਪੁਰਾਣੇ ਇੰਡਸਟ੍ਰੀਅਲ ਪਾਰਕਾਂ, ਫ਼ੋਕਲ ਪੁਆਇੰਟਾਂ ਦੇ ਦੁਬਾਰਾ ਨਿਰਮਾਣ ਲਈ 131 ਕਰੋੜ ਰਾਖਵੇਂ
  • ਪਟਿਆਲਾ ਹੈਰੀਟੇਜ਼ ਫ਼ੈਸਟੀਵਲ ਲਈ 25 ਕਰੋੜ ਰੁਪਏ ਨਾਲ ਮਿਲਣਗੇ
  • ਹਰੀਕੇ ਦਾ ਪੌਂਡ ਇਲਾਕੇ ਲਈ 15 ਕਰੋੜ ਰੁਪਏ
  • ਸੋਸ਼ਲ ਜਸਟਿਲ ਲਈ 901 ਕਰੋੜ ਰੁਪਇਆ
  • 165 ਆਸ਼ੀਰਵਾਦ ਸਕੀਮ ਲਈ ਰਾਖਵੇਂ
  • 10 ਕਰੋੜ ਐੱਸਸੀ ਆਬਾਦੀ ਵਸੇਬੇ ਲਈ
  • 700 ਰੁਪਏ ਕੀਤੀ ਪੈਨਸ਼ਨ ਸਕੀਮ ਬਜ਼ੁਰਗਾਂ ਲਈ
  • 2,388 ਕਰੋੜ ਪੈਨਸ਼ਨ ਸਕੀਮ ਲਈ
  • 0-10 ਸਾਲ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ 65 ਕਰੋੜ ਰੁਪਏ
  • ਹਰ ਸੂਬੇ ਵਿੱਚ ਬਿਰਧ ਆਸ਼ਰਮਾਂ ਲਈ 500 ਕਰੋੜ ਰੁਪਏ
  • ਸ਼ਹੀਦਾਂ ਦੇ ਵਾਰਸਾਂ ਲਈ 6000 ਕਰੋੜ ਰੁਪਏ
  • ਡੇਰਾ ਬੱਲਾਂ ਵਿਖੇ ਸਟ੍ਰੀਟ ਲਾਈਟਾਂ ਅਤੇ ਸਾਂਭ ਸੰਭਾਲ ਲਈ 5 ਕਰੋੜ ਰੁਪਏ
  • ਨਰੇਗਾ 320 ਕਰੋੜ ਰੁਪਏ ਰਾਖਵੇਂ
  • ਪੰਜਾਬ ਪੇਂਡੂ ਆਵਾਸ ਯੋਜਨਾ 500 ਕਰੋੜ ਰੁਪਏ
  • ਨਹਿਰੀ ਸਿੰਜਾਈ 2510 ਕਰੋੜ ਰੁਪਏ ਰਾਖਵੇਂ
  • ਸੈਨੇਟਰੀ ਪੈਡ ਲਈ 120 ਕਰੋੜ ਰੁਪਏ
  • ਪਟਿਆਲਾ ਦੀ ਛੋਟੀ ਨਦੀ ਅਤੇ ਵੱਡੀ ਨਦੀ ਦੀ ਸਫ਼ਾਈ ਲਈ 60 ਕਰੋੜ ਰਾਖਵੇਂ
  • ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀਆਂ ਲਈ 249 ਕਰੋੜ ਰਾਖਵੇਂ
  • ਵੱਡੀਆਂ ਸੜਕਾਂ ਦਾ ਕੀਤਾ ਜਾਵੇਗਾ ਨਿਰਮਾਣ
  • ਪੱਟੀ ਤੋਂ ਮੱਖੂ ਰੇਲਵੇ ਲਾਈਨ ਲਈ 50 ਕਰੋੜ ਰੁਪਏ
  • ਸਰਕਾਰੀ ਰਿਹਾਇਸ਼ਾਂ ਲਈ 60 ਕਰੋੜ ਰੁਪਏ
  • 100 ਕਰੋੜ ਕੰਢੀ ਖੇਤਰਾਂ ਦੇ ਵਿਕਾਸ ਲਈ
  • ਸਰਹੱਦੀ ਖੇਤਰਾਂ ਦੇ ਵਿਕਾਸ ਲਈ 100 ਕਰੋੜ
  • ਕੰਢੀ ਖੇਤਰਾਂ ਵਿੱਚ ਟਿਊਬਵੈੱਲਾਂ ਦੀ ਨਵੀਨੀਕਰਨ ਲਈ 30 ਕਰੋੜ ਰੁਪਏ

ਕਿਸਾਨਾਂ ਲਈ ਐਲਾਨ

  • ਖੇਤ ਮਜਦੂਰਾਂ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਗਿਆ ਹੈ
  • ਖੇਤ ਮਜਦੂਰਾਂ ਲਈ 520 ਕਰੋੜ ਦਾ ਐਲਾਨ ਕੀਤਾ ਹੈ
  • ਕਿਸਾਨਾਂ ਦੇ ਕਰਜ਼ੇ ਇਸ ਸਾਲ ਮੁਆਫ਼ ਕੀਤੇ ਜਾਣਗੇ
  • ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਲਈ 200 ਕਰੋੜ ਰੱਖਿਆ ਗਿਆ ਹੈ ਤੇ ਕ੍ਰਿਸ਼ੀ ਯੋਜਾਨਾ 51 ਕਰੋੜ ਦਾ ਐਲਾਨ ਕਰ ਦਿੱਤਾ ਗਿਆ ਹੈ।
  • 200 ਕਰੋੜ ਐਗਰੀਕਲਚ ਡਾਇਵੈਰਸ਼ਨ
  • ਗੰਨਾ ਮਿੱਲ ਲਈ 50 ਕਰੋੜ ਦਿੱਤਾ ਜਾਵੇਗਾ
  • ਪੰਜਾਬ ਦੀ ਸਰਕਾਰ ਮੱਕੀ ਦੀ ਫ਼ਸਲ ਨੂੰ ਤਰਜ਼ੀਹ ਦੇਵੇਗੀ
  • 20 ਕਰੋੜ ਪਰਾਲੀ ਦੀ ਸੰਭਾਲ ਲਈ ਰੱਖੇ ਗਏ ਹਨ
  • ਕਰਜ਼ ਮਾਫੀ ਲਈ 2 ਹਜ਼ਾਰ ਕਰੋੜ ਰਾਖਵੇਂ ਰੱਖੇ ਗਏ ਹਨ
  • 100 ਰੁਪਏ ਪ੍ਰਤੀ ਕੁਇੰਟਲ ਪਰਾਲੀ ਲਈ ਦਿੱਤੇ ਜਾਣਗੇ
  • ਖੇਤੀਬਾੜੀ 12,526 ਕਰੋੜ ਰਾਖਵੇਂ
  • ਕਿਸਾਨਾਂ ਨੂੰ ਸਿੱਖਿਅਤ ਕਰਨ ਲਈ ਕਾਲਜ਼ ਖੋਲ੍ਹੇ ਜਾਣਗੇ

ਸਿੱਖਿਆ ਲਈ ਐਲਾਨ

  • ਸਰਕਾਰੀ ਸਕੂਲਾਂ ਵਿੱਚ 12ਵੀਂ ਤੱਕ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ
  • ਫ਼ਾਜ਼ਿਲਕਾ ਵੈਟਨਰੀ ਕਾਲਜ ਲਈ 100 ਕਰੋੜ
  • ਬਲਾਚੌਰ ਵਿੱਚ 2 ਐਗਰੀਕਲਚਰ ਕਾਲਜ ਬਣਾਏ ਜਾਣਗੇ
  • ਪੰਜਾਬ ਦੇ ਹਾਈ ਸਕੂਲਾਂ ਅਤੇ ਸੀਨੀਅਰ ਸਕੈਂਡਰੀ ਨੂੰ ਸਮਾਰਟ ਬਣਾ ਦਿੱਤਾ ਜਾਵੇਗਾ।
  • ਵਿਦਿਆਰਥੀਆਂ ਨੂੰ ਸਕੂਲਾਂ ਤੱਕ ਮੁਫ਼ਤ ਪਹੁੰਚਾਉਣ ਲਈ 10 ਕਰੋੜ ਰੁਪਏ ਰਾਖਵੇਂ
  • ਲੁਧਿਆਣਾ ਦੇ ਨਵੇਂ ਸੀਨੀਅਰ ਸੈਕੰਡਰੀ ਸਕੂਲ ਲਈ 3 ਕਰੋੜ
  • 19 ਆਈਟੀਆਈ ਬਣਾਈਆਂ ਜਾਣਗੀਆਂ
  • 41 ਕਰੋੜ ਨਾਲ ਇੰਜੀਨੀਅਰ ਕਾਲਜ ਬਣਾਏ ਜਾਣਗੇ
  • ਗੁਰਦਾਸਪੁਰ ਤੇ ਬਲਾਚੌਰ ਵਿੱਚ ਬਣਾਏ ਜਾਣਗੇ 2 ਨਵੇਂ ਸਰਕਾਰੀ ਖੇਤੀਬਾੜੀ ਕਾਲਜ
  • ਪੰਜਾਬੀ ਯੂਨੀਵਰਸਿਟੀ ‘ਚ ਲੜਕੀਆਂ ਦੇ ਹੋਸਟਲ ਲਈ 15 ਕਰੋੜ ਦਾ ਐਲਾਨ
  • ਹੁਸ਼ਿਆਰਪੁਰ ਅਤੇ ਕਪੂਰਥਲਾ 'ਚ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ ਲਈ 10-10 ਕਰੋੜ ਰੁਪਏ ਦਿੱਤੇ ਜਾਣਗੇ
  • ਹੁਸ਼ਿਆਰਪੁਰ ਵਿਖੇ ਖੋਲ੍ਹਿਆ ਜਾਵੇਗਾ ਸੈਨਿਕ ਸਕੂਲ
  • ਅਣ-ਸੁਰੱਖਿਅਤ ਸਕੂਲਾਂ ਦੀਆਂ ਇਮਾਰਤਾਂ ਲਈ 75 ਕਰੋੜ ਰੁਪਇਆ
  • ਹਾਈ ਸੈਕੰਡਰੀ ਸਕੂਲ ਵਿੱਚ ਸੋਲਰ ਪਾਵਰ ਦੀ ਤਜ਼ਵੀਜ 120 ਕਰੋੜ ਰੁਪਏ
  • ਸਿੱਖਿਆ ਲਈ 13.92 ਕਰੋੜ ਰੁਪਏ ਰਾਖਵੇਂ

ਮਨਪ੍ਰੀਤ ਸਿੰਘ ਬਾਦਲ ਨੇ ਬਜਟ ਦੇ ਅੰਤ ਵਿੱਚ ਕਿਹਾ 'ਉਹ ਵਾਹਦ ਚੀਜ਼ ਜਿਸ ਤੋਂ ਸਾਨੂੰ ਡਰਨਾ ਚਾਹੀਦਾ ਹੈ, ਉਹ ਹੈ ਡਰ।'

Last Updated : Feb 28, 2020, 2:18 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.