ETV Bharat / state

ਕੋਵਿਡ-19: ਪੰਜਾਬ 'ਚ 1ਲਖ ਤੋਂ ਵੱਧ ਹੋਈ ਮਰੀਜ਼ਾਂ ਦੀ ਗਿਣਤੀ, 39 ਹਜ਼ਾਰ ਲੋਕਾਂ ਦੀ ਮੌਤ

author img

By

Published : Oct 14, 2020, 9:46 PM IST

ਪੰਜਾਬ ਵਿੱਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 549 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਪੰਜਾਬ 'ਚ ਕੋਰੋਨਾ ਪੀੜਤਾ ਦੀ ਗਿਣਤੀ 125760 ਹੋ ਗਈ।

ਫ਼ੋਟੋ
ਫ਼ੋਟੋ

ਚੰਡੀਗੜ੍ਹ : ਪੰਜਾਬ ਵਿੱਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 549 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਪੰਜਾਬ 'ਚ ਕੋਰੋਨਾ ਪੀੜਤਾ ਦੀ ਗਿਣਤੀ 125760 ਹੋ ਗਈ। ਜਿੰਨਾ ਵਿੱਚੋਂ 114075 ਮਰੀਜ਼ ਠੀਕ ਹੋ ਚੁੱਕੇ, ਬਾਕੀ 7760 ਮਰੀਜ਼ ਇਲਾਜ਼ ਅਧੀਨ ਹਨ। ਅੱਜ 1552 ਮਰੀਜ਼ ਠੀਕ ਹੋ ਕੇ ਘਰ ਪਰਤੇ ਚੁੱਕੇ ਹਨ ਤੇ 3925 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਦੱਸ ਦੇਈਏ ਕਿ 76 ਮਰੀਜ਼ ਆਕਸੀਜਨ ਅਤੇ 32 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਜ਼ਿਨ੍ਹਾਂ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਨਵੇਂ ਮਾਮਲੇ ਜਲੰਧਰ ਤੋਂ 37, ਲੁਧਿਆਣਾ 64, ਮੁਹਾਲੀ ਤੋਂ 22, ਬਠਿੰਡਾ 68, ਅੰਮ੍ਰਿਤਸਰ ਤੋਂ 22, ਪਟਿਆਲਾ 51 ਤੇ ਗੁਰਦਾਸਪੁਰ ਤੋਂ 31 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।

ਜ਼ਿਲ੍ਹੇ ਵਾਰ ਕੋਰੋਨਾ ਮਰੀਜ਼ਾਂ ਦੇ ਵੇਰਵੇ
ਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂ
ਅੰਮ੍ਰਿਤਸਰ1128210298418ਮਾਨਸਾ1801160733
ਬਰਨਾਲਾ1955170949ਮੋਹਾਲੀ1155510394207
ਬਠਿੰਡਾ65095838131ਮੋਗਾ2413217178
ਫ਼ਰੀਦਕੋਟ3010275454ਮੁਕਤਸਰ2791232258
ਫ਼ਾਜ਼ਿਲਕਾ2754241345ਪਠਾਨਕੋਟ4160375397
ਫ਼ਿਰੋਜ਼ਪੁਰ40583664115ਪਟਿਆਲਾ1228611396362
ਗੁਰਦਾਸਪੁਰ66126017184ਰੂਪਨਗਰ2342195094
ਹੁਸ਼ਿਆਰਪੁਰ51954598190ਸੰਗਰੂਰ37663487161
ਜਲੰਧਰ1424612969446ਸ਼ਹੀਦ ਭਗਤ ਸਿੰਘ ਨਗਰ1820166658
ਕਪੂਰਥਲਾ38393424161ਤਰਨ ਤਾਰਨ1898159278
ਲੁਧਿਆਣਾ1940318181809ਫ਼ਤਹਿਗੜ੍ਹ ਸਾਹਿਬ2065187297

ETV Bharat Logo

Copyright © 2024 Ushodaya Enterprises Pvt. Ltd., All Rights Reserved.