ETV Bharat / state

ਮੰਗਦੇ ਮੁਤਾਬਿਕ ਕੀਤੀ ਜਾਂਦੀ ਸੂਬਿਆਂ ਨੂੰ ਬਿਜਲੀ ਦੀ ਸਪਲਾਈ: ਬੀ.ਬੀ.ਐੱਮ.ਬੀ - ਰਾਜਸਥਾਨ

ਪੰਜਾਬ ਵਿੱਚ ਬਿਜਲੀ ਸੰਕਟ ਨੂੰ ਲੈਕੇ ਪੰਜਾਬ ਸਰਕਾਰ ਵੱਲੋਂ ਬੀ.ਬੀ.ਐੱਮ.ਬੀ. ਨੂੰ ਇੱਕ ਪੱਤਰ ਲਿਖ ਬਿਜਲੀ ਦੀ ਸਪਲਾਈ ਦੀ ਮੰਗ ਕੀਤੀ ਗਈ ਸੀ।

ਮੰਗਦੇ ਮੁਤਾਬਿਕ ਕੀਤੀ ਜਾਂਦੀ ਸੂਬਿਆਂ ਨੂੰ ਬਿਜਲੀ ਦੀ ਸਪਲਾਈ: ਬੀ.ਬੀ.ਐੱਮ.ਬੀ

author img

By

Published : Jul 21, 2021, 5:58 PM IST

ਚੰਡੀਗੜ੍ਹ:ਬੀਬੀਐਮਬੀ ਦੇ ਮੈਂਬਰ ਪਾਵਰ ਹਰਮਿੰਦਰ ਸਿੰਘ ਚੁੱਘ ਨੇ ਦੱਸਿਆ ਕਿ ਪਿਛਲੇ ਜ਼ਿਲ੍ਹਾ ਪੰਜਾਬ ਵਿਚ ਬਿਜਲੀ ਸੰਕਟ ਆਇਆ ਸੀ। ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਬੀ.ਬੀ.ਐੱਮ.ਬੀ. ਨੂੰ ਇੱਕ ਪੱਤਰ ਲਿਖ ਬਿਜਲੀ ਦੀ ਸਪਲਾਈ ਦੀ ਮੰਗ ਕੀਤੀ ਗਈ ਸੀ। ਕਿਉਂਕਿ ਬੀ.ਬੀ.ਐੱਮ.ਬੀ. ਪ੍ਰਾਜੈਕਟ ਵਿੱਚ ਪੰਜਾਬ ਦਾ ਵੀ ਸ਼ੇਅਰ ਅਤੇ ਬੀ.ਬੀ.ਐੱਮ.ਬੀ. ਨੇ ਨੰਗਲ ਡੈਮ ਨੂੰ ਕੰਟਰੋਲ ਕਰਕੇ ਜਿੰਨੀ ਵੱਧ ਬਿਜਲੀ ਦੇ ਸਕਦੇ ਸੀ ਉਹ ਦਿੱਤੀ ਹੈ।

ਮੰਗਦੇ ਮੁਤਾਬਿਕ ਕੀਤੀ ਜਾਂਦੀ ਸੂਬਿਆਂ ਨੂੰ ਬਿਜਲੀ ਦੀ ਸਪਲਾਈ: ਬੀ.ਬੀ.ਐੱਮ.ਬੀ
ਉਨ੍ਹਾਂ ਨੇ ਦੱਸਿਆ ਕਿ ਬੀ.ਬੀ.ਐੱਮ.ਬੀ. ਪ੍ਰੋਜੈਕਟਸ ਜਿਸ ਦੇ 28 ਸਟੇਸ਼ਨ ਨੇ ਉੱਥੋਂ ਪੰਜਾਬ ,ਹਿਮਾਚਲ ,ਰਾਜਸਥਾਨ ,ਹਰਿਆਣਾ ਅਤੇ ਚੰਡੀਗੜ੍ਹ ਨੂੰ ਬਿਜਲੀ ਸਪਲਾਈ ਕੀਤੀ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦਾ ਬੀ.ਬੀ.ਐੱਮ.ਬੀ. ਦੇ ਪ੍ਰੋਜੈਕਟਸ ਵਿੱਚ 45 ਪ੍ਰਤੀਸ਼ਤ ਅਤੇ ਹਰਿਆਣਾ ਦਾ 35 ਪ੍ਰਤੀਸ਼ਤ ਹਿੱਸਾ ਹੈ।

ਹਾਲੀ ਦੇ ਵਿਚ ਪੰਜਾਬ ਅਤੇ ਹਰਿਆਣਾ ਵਿੱਚ ਝੋਨੇ ਦੀ ਫਸਲ ਦਾ ਕੰਮ ਚੱਲ ਰਿਹਾ ਹੈ। ਅਜਿਹੇ ਵਿੱਚ ਉਨ੍ਹਾਂ ਦੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਬੀ.ਬੀ.ਐੱਮ.ਬੀ. ਵੱਲੋਂ ਕੀਤੀ ਗਈ ਹੈ। ਸ਼ਾਮ ਨੂੰ ਜਦ ਪੀਕ ਆਵਰ ਦੇ ਸਮੇਂ ਬਿਜਲੀ ਦੀ ਲੋੜ ਹੁੰਦੀ ਅਤੇ ਬੀ.ਬੀ.ਐੱਮ.ਬੀ. ਨੇ ਉਹ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕੀਤੀ।

ਜਿੱਥੇ ਪੰਜਾਬ ਨੇ ਬਾਹਰੋਂ 12 ਰੁਪਏ ਪਰ ਯੂਨਿਟ ਬਿਜਲੀ ਖਰੀਦੀ ਹੈ। ਉੱਥੇ ਬੀ.ਬੀ.ਐੱਮ.ਬੀ. ਨੇ ਉਨ੍ਹਾਂ ਨੂੰ 60 ਪੈਸੇ ਪਰ ਯੂਨਿਟ ਬਿਜਲੀ ਦਿੱਤੀ। ਬੀ.ਬੀ.ਐੱਮ.ਬੀ. ਹਰ ਸੂਬੇ ਨੂੰ ਉਨ੍ਹਾਂ ਦੀ ਮੰਗ ਦੇ ਮੁਤਾਬਕ ਬਿਜਲੀ ਸਪਲਾਈ ਕਰਦਾ ਹੈ।
ਇਹ ਵੀ ਪੜ੍ਹੋ:ਬਿਜਲੀ ਸੋਧ ਬਿੱਲ ਕੀ ਹੈ,ਜਾਣੋਂ ਬਿੱਲ ਦੇ ਨੁਕਸਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.