ਚੰਡੀਗੜ੍ਹ: ਕੋਵਿਡ ਨਾਲ ਨਜਿੱਠਣ ਲਈ ਪੰਜਾਬ ਵੱਲੋਂ ਅਪਣਾਈ ਸੂਖਮ ਪੱਧਰ 'ਤੇ ਕੰਟਰੋਲ ਦੀ ਵਿਧੀ ਤੇ ਘਰ-ਘਰ ਸਰਵੇਖਣ ਦੀ ਨੀਤੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਲਾਘਾ ਕੀਤੀ। PM ਮੋਦੀ ਨੇ ਹੋਰਾਂ ਸੂਬਿਆਂ ਨੂੰ ਵੀ ਪੰਜਾਬ ਦਾ ਮਾਡਲ ਅਪਣਾਉਣ ਲਈ ਕਿਹਾ ਹੈ।
-
Interacting with Chief Ministers on Covid-19. https://t.co/BBPkxL466O
— Narendra Modi (@narendramodi) June 16, 2020 " class="align-text-top noRightClick twitterSection" data="
">Interacting with Chief Ministers on Covid-19. https://t.co/BBPkxL466O
— Narendra Modi (@narendramodi) June 16, 2020Interacting with Chief Ministers on Covid-19. https://t.co/BBPkxL466O
— Narendra Modi (@narendramodi) June 16, 2020
ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਰਤ ਨੂੰ ਕੋਵਿਡ ਨਾਲ ਨਜਿੱਠਣ ਲਈ ਸੁਝਾਅ ਦੇਣ ਲਈ ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਇਸ ਮਾਡਲ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਕੈਪਟਨ ਵੱਲੋਂ ਕੋਰੋਨਾ ਵਾਇਰਸ ਤੇ ਫਤਿਹ ਪਾਉਣ ਲਈ ਸਾਰੇ ਸੂਬਿਆਂ ਨੂੰ ਇਸ ਰਣਨੀਤੀ ਨੂੰ ਅਪਣਾਉਣ ਦਾ ਸੁਝਾਅ ਦਿੱਤਾ ਗਿਆ।
-
Shared with PM @NarendraModi Ji that it’s a long battle where Center & States must coordinate closely. Requested him to chair a Group of select CMs to work out a coordinated strategy to mitigate the economic effects of #Covid19. (1/4) pic.twitter.com/nslzDu0JQq
— Capt.Amarinder Singh (@capt_amarinder) June 16, 2020 " class="align-text-top noRightClick twitterSection" data="
">Shared with PM @NarendraModi Ji that it’s a long battle where Center & States must coordinate closely. Requested him to chair a Group of select CMs to work out a coordinated strategy to mitigate the economic effects of #Covid19. (1/4) pic.twitter.com/nslzDu0JQq
— Capt.Amarinder Singh (@capt_amarinder) June 16, 2020Shared with PM @NarendraModi Ji that it’s a long battle where Center & States must coordinate closely. Requested him to chair a Group of select CMs to work out a coordinated strategy to mitigate the economic effects of #Covid19. (1/4) pic.twitter.com/nslzDu0JQq
— Capt.Amarinder Singh (@capt_amarinder) June 16, 2020
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੱਦੀ ਗਈ ਇਸ ਬੈਠਕ ਦਾ ਉਦੇਸ਼ ਵੀ ਸਾਰੇ ਸੂਬਿਆਂ ਵਿੱਚ ਕੋਵਿਡ ਦੀ ਸਥਿਤੀ ਤੇ ਇਸ ਨੂੰ ਰੋਕਣ ਲਈ ਅਪਣਾਈ ਜਾ ਰਹੀ ਨੀਤੀ ਦੀ ਸਮੀਖਿਆ ਕੀਤੀ ਜਾਵੇ ਤਾਂ ਜੋ ਭਾਰਤ ਨੂੰ ਜਲਦ ਤੰਦਰੁਸਤ ਕਰਨ ਦੀ ਰਾਹ ਵੱਲ ਵਧਾਇਆ ਜਾ ਸਕੇ। ਇਸ ਦੀ ਸਮੀਖਿਆ ਲਈ ਪ੍ਰਧਾਨ ਮੰਤਰੀ ਵੱਲੋਂ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਦੋ ਰੋਜ਼ਾ ਵੀਡਿਓ ਕਾਨਫਰੰਸ ਮੀਟਿੰਗ ਰੱਖੀ ਗਈ ਹੈ। ਇਸੇ ਤਰਜ਼ ਉਤੇ ਪ੍ਰਧਾਨ ਮੰਤਰੀ ਭਲਕੇ ਵੀ ਬਾਕੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨਗੇ।
ਅਰਥ ਵਿਵਸਥਾ ਨੂੰ ਸੁਧਾਰਨ ਲਈ ਪ੍ਰਧਾਨ ਮੰਤਰੀ ਬਣਾਉਣ CM ਚਰਚਾ ਗਰੁੱਧ : ਕੈਪਟਨ
ਬੈਠਕ ਵਿੱਚ ਕੈਪਟਨ ਨੇ ਪ੍ਰਧਾਨ ਮੰਤਰੀ ਨੂੰ ਇਕ ਗਰੁੱਪ ਬਣਾਉਣ ਦਾ ਵੀ ਸੁਝਾਅ ਦਿੱਤਾ ਹੈ, ਜਿਸ ਵਿੱਚ ਕੁਝ ਮੁੱਖ ਮੰਤਰੀਆਂ ਨੂੰ ਸ਼ਾਮਲ ਕੀਤਾ ਜਾਵੇ ਜੋ ਦੇਸ਼ ਭਰ ਵਿੱਚ ਅਰਥ ਵਿਵਸਥਾ ਤੇ ਸਰਕਾਰਾਂ ਉਤੇ ਕੋਵਿਡ ਦੇ ਵਿਨਾਸ਼ਕਾਰੀ ਪ੍ਰਭਾਵਾਂ ਬਾਰੇ ਵਿਚਾਰ ਵਟਾਂਦਰਾ ਕਰ ਸਕਣ ਅਤੇ ਕੇਂਦਰ ਤੇ ਸੂਬਿਆਂ ਵਿਚਾਲੇ ਤਾਲਮੇਲ ਸਥਾਪਤ ਹੋ ਸਕੇ। ਕੈਪਟਨ ਨੇ ਕਿਹਾ ਕਿ ਲੌਕਡਾਊਨ ਕਰਕੇ ਹੋਈ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਕੇਂਦਰ ਨੂੰ ਸੂਬਿਆਂ ਨਾਲ ਮਿਲ ਕੇ ਕੰਮ ਕਰਨਾ ਦਾ ਸੁਝਾਅ ਦਿੱਤਾ।
-
Updated PM @NarendraModi Ji that though Punjab’s performance in #Covid19 is better than India’s average, yet we have decided to impose restrictions on weekends to further curb the spread of #Covid19. Also apprised him of enlisting people’s support through #MissionFateh. (2/4) pic.twitter.com/XjCVTQqxZW
— Capt.Amarinder Singh (@capt_amarinder) June 16, 2020 " class="align-text-top noRightClick twitterSection" data="
">Updated PM @NarendraModi Ji that though Punjab’s performance in #Covid19 is better than India’s average, yet we have decided to impose restrictions on weekends to further curb the spread of #Covid19. Also apprised him of enlisting people’s support through #MissionFateh. (2/4) pic.twitter.com/XjCVTQqxZW
— Capt.Amarinder Singh (@capt_amarinder) June 16, 2020Updated PM @NarendraModi Ji that though Punjab’s performance in #Covid19 is better than India’s average, yet we have decided to impose restrictions on weekends to further curb the spread of #Covid19. Also apprised him of enlisting people’s support through #MissionFateh. (2/4) pic.twitter.com/XjCVTQqxZW
— Capt.Amarinder Singh (@capt_amarinder) June 16, 2020
ਪੰਜਾਬ ਦੇ ਵਿੱਤੀ ਸੰਕਟ ਨੂੰ ਘਟਾਉਣ ਲਈ ਕੇਂਦਰ ਜਾਰੀ ਕਰੇ ਸਹਾਇਤਾ ਰਾਸ਼ੀ
ਪੰਜਾਬ ਦੇ ਵਿੱਤੀ ਸੰਕਟ ਨੂੰ ਘਟਾਉਣ ਲਈ ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਤੋਂ ਸੌਂਪੇ ਹੋਏ ਮੰਗ ਪੱਤਰ ਦੇ ਅਧਾਰ 'ਤੇ ਕੋਵਿਡ ਦੇ ਅਸਰਾਂ ਦੀ ਸੂਚੀ ਅਤੇ ਵਿੱਤੀ ਅਤੇ ਗ਼ੈਰ-ਵਿੱਤੀ ਸਹਾਇਤਾ ਦੀ ਮੰਗ ਕੀਤੀ। ਕੈਪਟਨ ਨੇ ਜੂਨ ਮਹੀਨੇ ਦੇ ਸ਼ੂਰੂ ਵਿੱਚ GST ਦੀ 2800 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਲਈ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ ਕੀਤਾ। ਕੈਪਟਨ ਨੇ PM ਨੂੰ ਜਾਣਕਾਰੀ ਦੇਣ ਲਈ ਦੱਸਿਆ ਕਿ ਵੱਖ-ਵੱਖ ਸਰੋਤਾਂ ਤੋਂ ਆਮਦਨ ਵਸੂਲੀਆਂ ਵਿੱਚ ਕਰੀਬ 25000 ਤੋਂ 30000 ਕਰੋੜ ਦਾ ਘਾਟਾ ਹੋਣ ਕਾਰਨ ਪੰਜਾਬ ਵਿੱਚ ਸੰਕਟ ਹੋਰ ਡੂੰਘਾ ਹੋਣ ਦੀ ਸੰਭਾਵਨਾ ਹੈ।
-
Apprised PM @NarendraModi Ji of our micro-containment strategy which entails creating smaller containment areas in mohallas & villages rather than isolating larger area. Also we have initiated House-to-House surveillance to detect possible cases & people with co-morbidities.(3/4) pic.twitter.com/bloKcn0BIH
— Capt.Amarinder Singh (@capt_amarinder) June 16, 2020 " class="align-text-top noRightClick twitterSection" data="
">Apprised PM @NarendraModi Ji of our micro-containment strategy which entails creating smaller containment areas in mohallas & villages rather than isolating larger area. Also we have initiated House-to-House surveillance to detect possible cases & people with co-morbidities.(3/4) pic.twitter.com/bloKcn0BIH
— Capt.Amarinder Singh (@capt_amarinder) June 16, 2020Apprised PM @NarendraModi Ji of our micro-containment strategy which entails creating smaller containment areas in mohallas & villages rather than isolating larger area. Also we have initiated House-to-House surveillance to detect possible cases & people with co-morbidities.(3/4) pic.twitter.com/bloKcn0BIH
— Capt.Amarinder Singh (@capt_amarinder) June 16, 2020
ਭਾਰਤ ਦੇ ਕੁੱਲ ਕੋਰੋਨਾ ਕੇਸਾਂ ਵਿੱਚੋ ਪੰਜਾਬ ਦਾ ਹਿੱਸਾ 1 ਫੀਸਦ ਤੋਂ ਵੀ ਘੱਟ
ਮੁੱਖ ਮੰਤਰੀ ਨੇ ਸੂਬੇ ਅੰਦਰ ਕੋਵਿਡ ਦੀ ਸਥਿਤੀ ਦੇ ਵੇਰਵੇ ਦਿੰਦਿਆਂ ਕਿਹਾ ਕਿ ਮੌਜੂਦਾ ਸਮੇਂ ਮੁਲਕ ਵਿਚਲੇ ਕੋਰੋਨਾ ਦੇ ਕੁੱਲ ਕੇਸਾਂ ਵਿੱਚ ਪੰਜਾਬ ਦਾ ਹਿੱਸਾ 1 ਫੀਸਦ ਤੋਂ ਵੀ ਘੱਟ ਹੈ। ਪੰਜਾਬ ਤੋਂ ਹੁਣ ਤੱਕ 3371 ਮਾਮਲੇ ਦਰਜ ਕੀਤੇ ਗਏ ਹਨ ਜਦਕਿ ਭਾਰਤ ਦੇ ਹਿਸਾਬ ਨਾਲ ਮੌਤ ਦਰ 2.1 ਤੇ ਰਿਕਵਰੀ ਰੇਟ 75 ਫੀਸਦ ਹੈ। ਇਸ ਦੇ ਬਾਵਜੂਦ ਵੀ ਪੰਜਾਬ ਵਿੱਚ ਬੰਦਸ਼ਾਂ ਵਿੱਚ ਢਿੱਲ, ਲੋਕਾਂ ਦੇ ਮੇਲ-ਮਿਲਾਪ ਵਧਣ ਤੇ ਬਾਹਰੋਂ ਸੂਬੇ ਵਿੱਚ ਲੋਕਾਂ ਦੇ ਆਉਣ ਨਾਲ ਕੇਸ ਵਧ ਰਹੇ ਹਨ। ਕੈਪਟਨ ਨੇ ਦੱਸਿਆ ਕਿ ਭਾਰਤ ਅੰਦਰ ਪ੍ਰਤੀ 10 ਲੱਖ ਲੋਕਾਂ ਪਿੱਛੇ ਔਸਤਨ 4088 ਟੈਸਟਾਂ ਦੀ ਦਰ ਹੈ, ਜਿਖੇ ਕਿ ਪੰਜਾਬ ਅੰਦਰ ਪ੍ਰਤੀ 10 ਲੱਖ ਲੋਕਾਂ ਪਿੱਛੇ 5527 ਟੈਸਟਾਂ ਦੀ ਮੌਜੂਦਾ ਦਰ ਹੈ। ਕੈਪਟਨ ਵੱਲੋਂ ਪ੍ਰਧਾਨ ਮੰਤਰੀ ਨੂੰ ਪੰਜਾਬ ਅਤੇ ਚੰਡੀਗੜ੍ਹ ਅੰਦਰ ਕੇਂਦਰ ਸਰਕਾਰ ਦੇ ਸੰਸਥਾਨਾਂ ਨੂੰ ਟੈਸਟ ਸਮਰੱਥਾ ਵਧਾਉਣ ਸਬੰਧੀ ਨਿਰਦੇਸ਼ ਦੇਣ ਲਈ ਅਪੀਲ ਕੀਤੀ ਗਈ।
-
Requested PM @NarendraModi Ji to financially empower State Governments by releasing pending GST share to States; extend free food grains for both NFSA & non-NFSA beneficiaries by 6 months & to remove the conditionalities for additional 2% borrowing. (4/4) pic.twitter.com/CnmUUfEWWE
— Capt.Amarinder Singh (@capt_amarinder) June 16, 2020 " class="align-text-top noRightClick twitterSection" data="
">Requested PM @NarendraModi Ji to financially empower State Governments by releasing pending GST share to States; extend free food grains for both NFSA & non-NFSA beneficiaries by 6 months & to remove the conditionalities for additional 2% borrowing. (4/4) pic.twitter.com/CnmUUfEWWE
— Capt.Amarinder Singh (@capt_amarinder) June 16, 2020Requested PM @NarendraModi Ji to financially empower State Governments by releasing pending GST share to States; extend free food grains for both NFSA & non-NFSA beneficiaries by 6 months & to remove the conditionalities for additional 2% borrowing. (4/4) pic.twitter.com/CnmUUfEWWE
— Capt.Amarinder Singh (@capt_amarinder) June 16, 2020
ਕੈਪਟਨ ਨੇ ਦੱਸਿਆ ਕਿ ਮਹਾਂਮਾਰੀ ਨੂੰ ਹੋਰ ਵਧਣ ਤੋਂ ਰੋਕਣ ਲਈ ਸੂਬੇ ਵਿੱਤ ਦੂਜੇ ਅਤੇ ਤੀਜੇ ਦਰਜੇ ਦੇ ਸਰਕਾਰੀ ਕੇਂਦਰਾਂ ਵਿੱਚ 5000 ਬੈਡ ਤਿਆਰ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ ਘੱਟ ਪ੍ਰਭਾਵਿਤ ਮਰੀਜ਼ਾਂ ਲਈ ਦਰਜਾ ਇਕ ਦੇ ਕੋਵਿਡ ਇਲਾਜ ਕੇਂਦਰਾਂ ਵਿੱਚ 10 ਤੋਂ 15 ਹਜ਼ਾਰ ਬੈਡ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਜ਼ਰੂਰਤ ਪਵੇ ਤਾਂ ਦਰਜਾ ਇਕ ਵਾਲੇ ਬੈਡਾਂ ਦੀ ਸੰਖਿਆ 30 ਹਜ਼ਾਰ ਤੱਕ ਵਧਾਈ ਜਾ ਸਕਦੀ ਹੈ।
ਗਰੀਬਾਂ ਲਈ ਮੁਫ਼ਤ ਅਨਾਜ ਸਕੀਮ ਨੂੰ 6 ਮਹੀਨਿਆਂ ਲਈ ਅਪੀਲ
ਮੁੱਖ ਮੰਤਰੀ ਨੇ ਗਰੀਬਾਂ ਲਈ ਮੁਫ਼ਤ ਅਨਾਜ ਸਕੀਮ ਨੂੰ 6 ਮਹੀਨਿਆਂ ਤੱਕ ਵਧਾਉਣ ਦੀ ਆਪਣੀ ਬੇਨਤੀ ਮੁੜ ਤੋਂ ਕੀਤੀ। ਕੈਪਟਨ ਨੇ ਕੇਂਦਰ ਤੋਂ ਉਮੀਦ ਜਤਾਈ ਹੈ ਕਿ ਸੂਬਿਆਂ ਦੇ ਮਾਲੀਏ ਦੀ ਘਾਟ ਨੂੰ ਪੂਰਾ ਕਰਨ ਤੇ ਕੋਵਿਡ-19 'ਤੇ ਖਰਚੇ ਸਬੰਧੀ ਫੰਡ ਲਈ 3 ਮਹੀਨਿਆਂ ਲਈ ਮਾਲੀਆ ਗ੍ਰਾਂਟ ਮੁਹੱਈਆ ਕਰਾਉਣ ਬਾਰੇ ਉਨ੍ਹਾਂ ਦੇ ਪਹਿਲੇ ਸੁਝਾਅ ਦਾ ਨੋਟਿਸ ਲਿਆ ਜਾਵੇਗਾ।