ਚੰਡੀਗੜ੍ਹ: ਦੇਸ਼ ਭਰ 'ਚ ਸਰਕਾਰੀ ਤੇਲ ਕੰਪਨੀਆਂ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ (Petrol and diesel rates) ਜਾਰੀ ਕੀਤੀਆਂ ਗਈਆਂ ਹਨ। ਕੀਮਤਾਂ ਵਿੱਚ ਹਲਕਾ ਇਜ਼ਾਫਾ ਵੇਖਣ ਨੂੰ ਮਿਲਿਆ ਹੈ ਜਿਸ ਨਾਲ ਮਹਿੰਗਾਈ ਦਾ ਬੋਝ ਉਸੇ ਤਰ੍ਹਾਂ ਹੀ ਬਰਕਰਾਰ ਹੈ। ਇਸੇ ਤਰ੍ਹਾਂ ਹੀ ਸਬਜ਼ੀਆਂ ਦੇ ਭਾਅ ਵੀ ਲੋਕਾਂ ਦੇ ਬਜਟ ਹਿਲਾ ਰਹੀਆਂ ਹਨ।
ਜਲੰਧਰ 'ਚ ਕੁਝ ਬਦਲਾਅ: ਜਲਧੰਰ ਸ਼ਹਿਰ ਵਿੱਟਚ ਪੈਟਰੋਲ ਦੀ ਕੀਮਤ 96 ਰੁਪਏ 18 ਪੈਸੇ ਹੈ, ਜਦਕਿ (Petrol and diesel in Jalandhar) ਡੀਜ਼ਲ ਦੀ ਕੀਮਤ 86 ਰੁਪਏ 55 ਪੈਸੇ ਹੈ।
ਲੁਧਿਆਣਾ 'ਚ ਕੁਝ ਬਦਲਾਅ: ਲੁਧਿਆਣਾ ਸ਼ਹਿਰ ਵਿੱਚ ਪੈਟਰੋਲ ਦੀ ਕੀਮਤ 96 ਰੁਪਏ 84 ਪੈਸੇ ਹੈ, ਜਦਕਿ (Petrol and diesel in Ludhiana) ਡੀਜ਼ਲ ਦੀ ਕੀਮਤ 87 ਰੁਪਏ 14 ਪੈਸੇ ਹੈ।
ਬਰਨਾਲਾ 'ਚ ਕੁਝ ਬਦਲਾਅ: ਬਰਨਾਲਾ ਸ਼ਹਿਰ ਵਿੱਚ ਪੈਟਰੋਲ ਦੀ ਕੀਮਤ 96 ਰੁਪਏ 35 ਪੈਸੇ ਹੈ, ਜਦਕਿ (Petrol and diesel in Barnala) ਡੀਜ਼ਲ ਦੀ ਕੀਮਤ 86 ਰੁਪਏ 69 ਪੈਸੇ ਹੈ।
ਬਠਿੰਡਾ 'ਚ ਕੁਝ ਬਦਲਾਅ: ਬਠਿੰਡਾ ਸ਼ਹਿਰ ਵਿੱਚ ਪੈਟਰੋਲ ਦੀ ਕੀਮਤ 95 ਰੁਪਏ 88 ਪੈਸੇ ਹੈ, ਜਦਕਿ (Petrol and diesel in Bathinda) ਡੀਜ਼ਲ ਦੀ ਕੀਮਤ 86 ਰੁਪਏ 24 ਪੈਸੇ ਹੈ।
ਅੰਮ੍ਰਿਤਸਰ 'ਚ ਕੁਝ ਬਦਲਾਅ: ਅੰਮ੍ਰਿਤਸਰ ਸ਼ਹਿਰ ਵਿੱਚ ਪੈਟਰੋਲ ਦੀ ਕੀਮਤ 96 ਰੁਪਏ 91 ਪੈਸੇ ਹੈ, ਜਦਕਿ (Petrol and diesel in Amritsar) ਡੀਜ਼ਲ ਦੀ ਕੀਮਤ 87 ਰੁਪਏ 23 ਪੈਸੇ ਹੈ।
ਇਹ ਵੀ ਪੜ੍ਹੋ: Weather Report ਪੰਜਾਬ 'ਚ ਹੁਣ ਠੰਡ ਦਾ ਵੱਧੇਗਾ ਜ਼ੋਰ, ਜਾਣੋ ਅੱਜ ਦੇ ਮੌਸਮ ਦਾ ਹਾਲ