ETV Bharat / state

ਪਾਕਿਸਤਾਨ ਵੀ ਕਰ ਰਿਹਾ ਪੰਜਾਬੀ ਮਾਂ ਬੋਲੀ ਦਾ ਸਤਿਕਾਰ

ਕਾਰਤਾਰਪੁਰ ਲਾਂਘੇ ਦੇ ਸਵਾਗਤੀ ਗੇਟ 'ਤੇ ਪਾਕਿਸਤਾਨ ਸਰਕਾਰ ਵੱਲੋਂ ਚੜ੍ਹਦੇ ਪੰਜਾਬ ਵਿੱਚ ਬੋਲੀ ਤੇ ਲਿਖੀ ਜਾਣ ਵਾਲੀ ਪੰਜਾਬੀ ਵਿੱਚ 'ਜੀ ਆਇਆਂ ਨੂੰ' ਲਿਖਿਆ ਗਿਆ ਹੈ। ਇਹ ਕਾਰਜ ਪਾਕਿ ਸਰਕਾਰ ਵੱਲੋਂ ਅਮਨ ਦਾ ਸੁਨੇਹਾ ਹੈ।

ਫ਼ੋਟੋ
author img

By

Published : Oct 30, 2019, 9:02 AM IST

ਚੰਡੀਗੜ੍ਹ: ਭਾਰਤ ਪਾਕਿ ਸੀਮਾ 'ਤੇ ਬਣ ਰਿਹਾ ਕਾਰਤਾਪੁਰ ਲਾਂਘਾ 9 ਨਵੰਬਰ ਨੂੰ ਖੁੱਲ੍ਹਣ ਜਾ ਰਿਹਾ ਹੈ। ਲਾਂਘਾ ਦੇ ਕੰਮ ਨੂੰ ਪੂਰਾ ਕਰਨ ਲਈ ਦੋਹਾਂ ਪਾਸੇ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਲਾਂਘੇ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 9 ਨਵੰਬਰ ਨੂੰ ਕੀਤਾ ਜਾਵੇਗਾ।

ਕਾਰਤਾਰਪੁਰ ਲਾਂਘੇ ਦੇ ਸਵਾਗਤੀ ਗੇਟ 'ਤੇ ਲਿਖਿਆ ਪੰਜਾਬੀ ਵਾਕ

ਕਾਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਸਰਕਾਰ ਵੱਲੋਂ ਇੱਕ ਸ਼ਲਾਘਾ ਯੋਗ ਕਦਮ ਚੁੱਕਿਆ ਗਿਆ ਜਿਸ ਦੇ ਚਲਦਿਆਂ ਪਾਕਿਸਤਾਨ ਵੱਲੋਂ ਬਣਾਏ ਗਏ ਲਾਂਘੇ ਦੇ ਮੇਨ ਸਵਾਗਤੀ ਗੇਟ 'ਤੇ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਵੱਜੋਂ ਗੇਟ ਦੇ ਸਭ ਤੋਂ ਉੱਪਰ "ਪਾਕਿਸਤਾਨ ਆਉਣ ਵਾਲੀ ਸੰਗਤ ਨੂੰ ਜੀ ਆਇਆਂ ਨੂੰ ਆਖਦੇ ਹਾਂ" ਲਿਖਿਆ ਗਿਆ ਹੈ। ਪਾਕਿਸਤਾਨ ਵੱਲੋਂ ਪੰਜਾਬੀ ਨੂੰ ਤਰਜ਼ੀਹ ਦਿੰਦੇ ਹੋਏ ਲਾਂਘੇ ਦੇ ਸਵਾਗਤੀ ਗੇਟ 'ਤੇ ਸਾਰੀਆਂ ਭਾਸ਼ਾਵਾਂ ਤੋਂ ਉੱਤੇ ਚੜ੍ਹਦੇ ਪੰਜਾਬ ਦੀ ਮਾਂ ਬੋਲੀ ਨੂੰ ਥਾਂ ਦਿੱਤੀ ਗਈ ਹੈ।

Pakistan is also respecting mother TONGUE Punjabi
"ਪਾਕਿਸਤਾਨ ਆਉਣ ਵਾਲੀ ਸੰਗਤ ਨੂੰ ਜੀ ਆਇਆਂ ਨੂੰ ਆਖਦੇ ਹਾਂ"
ਪੰਜਾਬੀ ਵਿੱਚ ਲਿਖੇ ਇਸ ਵਾਕ ਦੇ ਠਿੱਕ ਹੇਠਾਂ ਅੰਗ੍ਰੇਜ਼ੀ ਵਿੱਚ ਇਸ ਦਾ ਤਰਜੁਮਾ ਕੀਤਾ ਗਿਆ ਹੈ। ਪਾਕਿਸਤਾਨ ਵੱਲੋਂ ਕੀਤਾ ਗਿਆ ਅਜਿਹਾ ਉਪਰਾਲਾ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਕਰਨਾ ਹੈ। ਲਹਿੰਦਾ ਪੰਜਾਬ ਵੀ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਪੰਜਾਬੀ ਚੜ੍ਹਦੇ ਤੇ ਲਹਿੰਦੇ ਦੋਹਾਂ ਪੰਜਾਬਾਂ ਦੀ ਜੀਵਨ ਰੇਖਾ ਉਲੀਕਦੀ ਹੈ। ਇਹ ਕਾਰਜ ਪਾਕਿ ਸਰਕਾਰ ਵੱਲੋਂ ਅਮਨ ਦਾ ਸੁਨੇਹਾ ਹੈ। ਦੱਸਣਯੋਗ ਹੈ ਕਿ 9 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਤਾਰਪੁਰ ਆ ਕੇ ਯਾਤਰੀ ਟਰਮੀਨਲ ਭਵਨ ਦਾ ਉਦਘਾਟਨ ਕਰਨਗੇ।

Intro:Body:

ਪਾਕਿਸਤਾਨ ਵੀ ਕਰ ਰਿਹਾ ਪੰਜਾਬੀ ਮਾਂ ਬੋਲੀ ਦਾ ਸਤਿਕਾਰ

ਕਾਰਤਾਰਪੁਰ ਲਾਂਘੇ ਦੇ ਸਵਾਗਤੀ ਗੇਟ 'ਤੇ ਪਾਕਿਸਤਾਨ ਸਰਕਾਰ ਵੱਲੋਂ ਚੜ੍ਹਦੇ ਪੰਜਾਬ ਚ ਬੋਲੀ ਤੇ ਲਿਖੀ ਜਾਣ ਵਾਲੀ ਪੰਜਾਬੀ ਚ ਜੀ ਆਇਆਂ ਨੂੰ ਲਿਖਿਆ ਗਿਆ ਹੈ। ਇਹ ਕਾਰਜ ਪਾਕਿ ਸਰਕਾਰ ਵੱਲੋਂ ਅਮਨ ਦਾ ਸੁਨੇਹਾ ਹੈ। 

ਚੰਡੀਗੜ੍ਹ: ਭਾਰਤ ਪਾਕਿ ਸੀਮਾ 'ਤੇ ਬਣ ਰਿਹਾ ਕਾਰਤਾਪੁਰ ਲਾਂਘਾ 9 ਨਵੰਬਰ ਨੂੰ ਖੁੱਲ੍ਹਣ ਜਾ ਰਿਹਾ ਹੈ। ਲਾਂਘਾ ਦੇ ਕੰਮ ਨੂੰ ਪੂਰਾ ਕਰਨ ਲਈ ਦੋਹਾਂ ਪਾਸੇ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਲਾਂਘੇ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 9 ਨਵੰਬਰ ਨੂੰ ਕੀਤਾ ਜਾਵੇਗਾ। 

ਕਾਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਸਰਕਾਰ ਵੱਲੋਂ ਇੱਕ ਸ਼ਲਾਘਾ ਯੋਗ ਕਦਮ ਚੱਕਿਆ ਗਿਆ ਜਿਸਦੇ ਚਲਦਿਆਂ ਪਾਕਿਸਤਾਨ ਵੱਲੋਂ ਬਣਾਏ ਗਏ ਲਾਂਘੇ ਦੇ ਮੇਨ ਸਵਾਗਤੀ ਗੇਟ 'ਤੇ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਵੱਜੋਂ ਗੇਟ ਦੇ ਸਭ ਤੋਂ ਉੱਪਰ "ਪਾਕਿਸਤਾਨ ਆਉਣ ਵਾਲੀ ਸੰਗਤ ਨੂੰ ਜੀ ਆਇਆਂ ਨੂੰ ਆਖਦੇ ਹਾਂ" ਲਿਖਿਆ ਗਿਆ ਹੈ। ਪਾਕਿਸਤਾਨ ਵੱਲੋਂ ਪੰਜਾਬੀ ਨੂੰ ਤਰਜੀਹ ਦਿੰਦੇ ਹੋਏ ਲਾਂਘੇ ਦੇ ਸਵਾਗਤੀ ਗੇਟ 'ਤੇ ਸਾਰੀਆਂ ਭਾਸਾਵਾਂ ਤੋਂ ਉੱਤੇ ਚੜ੍ਹਦੇ ਪੰਜਾਬ ਦੀ ਮਾਂ ਬੋਲੀ ਨੂੰ ਥਾਂ ਦਿੱਤੀ ਗਈ ਹੈ। 

ਪੰਜਾਬੀ ਵਿੱਚ ਲਿਖੇ ਇਸ ਵਾਕ ਦੇ ਠਿੱਕ ਹੇਠਾਂ ਅੰਗ੍ਰੇਜ਼ੀ ਵਿੱਚ ਇਸ ਦਾ ਤਰਜੁਮਾ ਕੀਤਾ ਗਿਆ ਹੈ। ਪਾਕਿਸਤਾਨ ਵੱਲੋਂ ਕੀਤਾ ਗਿਆ ਅਜਿਹਾ ਉਪਰਾਲਾ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਕਰਨਾ ਹੈ। ਲਹਿੰਦਾ ਪੰਜਾਬ ਵੀ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਪੰਜਾਬੀ ਚੜ੍ਹਦੇ ਤੇ ਲਹਿੰਦੇ ਦੋਹਾਂ ਪੰਜਾਬਾਂ ਦੀ ਜੀਵਨ ਰੇਖਾ ਉਲੀਕਦੀ ਹੈ। ਇਹ ਕਾਰਜ ਪਾਕਿ ਸਰਕਾਰ ਵੱਲੋਂ ਅਮਨ ਦਾ ਸੁਨੇਹਾ ਹੈ।  

ਦੱਸਣਯੋਗ ਹੈ ਕਿ 9 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਤਾਰਪੁਰ ਆ ਕੇ ਯਾਤਰੀ ਟਰਮੀਨਲ ਭਵਨ ਦਾ ਉਦਘਾਟਨ ਕਰਨਗੇ। 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.