ETV Bharat / state

ਢਿਲਵਾਂ ਕਤਲ ਮਾਮਲਾ: ਮਜੀਠੀਆ ਨੇ ਰੰਧਾਵਾ 'ਤੇ ਜੱਗੂ ਭਗਵਾਨਪੁਰੀਆ ਗੈਂਗ ਨੂੰ ਸ਼ਹਿ ਦੇਣ ਦੇ ਲਾਏ ਦੋਸ਼ - dalbir dhilwan murder case

ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਰੰਧਾਵਾ ਵੱਲੋਂ ਜੱਗੂ ਭਗਵਾਨਪੁਰੀਆ ਗੈਂਗ ਨੂੰ ਸ਼ਹਿ ਦਿੱਤੀ ਜਾ ਰਹੀ ਹੈ। ਮਜੀਠੀਆ ਨੇ ਕੁਝ ਗੈਂਗਸਟਰਾਂ ਦੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਤੇ ਦਾਅਵਾ ਕੀਤਾ ਕਿ ਸੁੱਖੀ-ਜੱਗੂ ਦੀ ਜੋੜੀ ਸ਼ਰੇਆਮ ਨਾਜਾਇਜ਼ ਕੰਮ ਕਰ ਰਹੀ ਹੈ।

ਫ਼ੋਟੋ
author img

By

Published : Nov 24, 2019, 8:02 PM IST

Updated : Nov 24, 2019, 8:10 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦਰਮਿਆਨ ਦਲਬੀਰ ਸਿੰਘ ਢਿੱਲਵਾ ਦੇ ਕਤਲ ਦੇ ਮੁੱਦੇ 'ਤੇ ਰਾਜਨੀਤੀ ਭਖਦੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਦਲਬੀਰ ਢਿੱਲਵਾਂ ਕਤਲ ਮਾਮਲੇ ਵਿਚ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਘੇਰਿਆ ਹੈ। ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਰੰਧਾਵਾ ਵੱਲੋਂ ਜੱਗੂ ਭਗਵਾਨਪੁਰੀਆ ਗੈਂਗ ਨੂੰ ਸ਼ਹਿ ਦਿੱਤੀ ਜਾ ਰਹੀ ਹੈ।

  • SAD demand an inquiry by CBI or a sitting judge of the high court into the Rs 1,000 crore extortion racket being run by gangster Jaggu Bhagwanpur and his associates under the patronage of Jails minister @Sukhjinder_INC. pic.twitter.com/CsKHaBMLNL

    — Bikram Majithia (@bsmajithia) November 24, 2019 " class="align-text-top noRightClick twitterSection" data=" ">

ਮਜੀਠੀਆ ਨੇ ਕੁਝ ਗੈਂਗਸਟਰਾਂ ਦੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਤੇ ਦਾਅਵਾ ਕੀਤਾ ਕਿ ਸੁੱਖੀ-ਜੱਗੂ ਦੀ ਜੋੜੀ ਸ਼ਰੇਆਮ ਨਾਜਾਇਜ਼ ਕੰਮ ਕਰ ਰਹੀ ਹੈ। ਮਜੀਠੀਆ ਨੇ ਫੇਸਬੁੱਕ ਪੋਸਟਾਂ ਵਿਖਾਉਂਦਿਆਂ ਦਾਅਵਾ ਕੀਤਾ ਹੈ ਕਿ ਜੱਗੂ ਭਗਵਾਨਪੁਰੀਆ ਦੇ ਭਰਾ ਮੰਨੂ ਭਗਵਾਨਪੁਰੀਆ ਵੱਲੋਂ ਵਿਦੇਸ਼ ਵਿੱਚ ਕਬੱਡੀ ਕਲੱਬ ਬਣਾ ਕੇ ਕਾਰੋਬਾਰ ਚਲਾ ਰਹੇ ਹਨ। ਕੋਈ ਕਬੱਡੀ ਖਿਡਾਰੀ ਉਨ੍ਹਾਂ ਖਿਲਾਫ ਬੋਲਣ ਦੀ ਹਿੰਮਤ ਨਹੀਂ ਰੱਖਦਾ। ਇਸ ਸਭ ਵਿਚ ਰੰਧਾਵਾ ਦਾ ਹੱਥ ਹੈ। ਮਜੀਠੀਆ ਨੇ ਐਲਾਨ ਕੀਤਾ ਕਿ ਹੁਣ ਅਕਾਲੀ ਦਲ ਚੁੱਪ ਕਰਕੇ ਨਹੀਂ ਬੈਠੇਗਾ।

ਇਹ ਵੀ ਪੜੋ: ਸੁਪਰੀਮ ਕੋਰਟ ਵਿੱਚ ਸ਼ਿਵ ਸੈਨਾ, NCP ਅਤੇ ਕਾਂਗਰਸ ਦੀ ਪਟੀਸ਼ਨ 'ਤੇ ਸੁਣਵਾਈ ਸ਼ੁਰੂ

ਦੱਸ ਦੇਈਏ ਕਿ ਬਟਾਲਾ ਦੇ ਨਜ਼ਦੀਕੀ ਪਿੰਡ ਢਿੱਲਵਾ ਵਿੱਚ ਕੁਝ ਲੋਕਾਂ ਨੇ ਸਾਬਕਾ ਅਕਾਲੀ ਸਰਪੰਚ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਮਾਮਲਾ ਵਧਦਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਲਗਾਤਾਰ ਸੀਬੀਆਈ ਵੱਲੋਂ ਜਾਂਚ ਦੀ ਮੰਗ ਕਰ ਰਿਹਾ ਹੈ।

Intro:Hl...ਕੌਮਾਂਤਰੀ ਬਰੈਂਡ ਡਿਊਕ ਦਾਲ ਲੁਧਿਆਣਾ ਦੇ ਹੰਬੜਾ ਰੋਡ ਤੇ ਖੋਲ੍ਹਿਆ ਗਿਆ ਇੱਕ ਸ਼ੋਅਰੂਮ

Anchot..ਡਿਊਕ ਕੌਮਾਂਤਰੀ ਪੱਧਰ ਤੇ ਆਪਣੀ ਪਹਿਚਾਣ ਬਣਾ ਚੁੱਕਾ ਹੈ..ਡਿਊਕ ਦੇ ਗਾਰਮੈਂਟ ਅਤੇ ਫੁੱਟਵੇਅਰ ਕਾਫੀ ਮਸ਼ਹੂਰ ਹੈ ਅਤੇ ਆਪਣੀ ਕੁਆਲਿਟੀ ਕਰਕੇ ਡਿਊਕ ਕਾਫੀ ਲੋਕ ਪ੍ਰਚੱਲਿਤ ਬ੍ਰੈਂਡ ਹੈ..ਡਿਊਕ ਵੱਲੋਂ ਲੁਧਿਆਣਾ ਚ ਇਕ ਨਵੀਂ ਉਪਲੱਬਧੀ ਪੁੱਟਦਿਆਂ ਹੰਬੜਾ ਰੋਡ ਤੇ ਸ਼ੋਅਰੂਮ ਖੋਲ੍ਹਿਆ ਗਿਆ ਹੈ ਜਿਸ ਵਿੱਚ ਡਿਊਕ ਤੇ ਸਾਰੇ ਪ੍ਰੋਡਕਟ ਤਹਾਨੂੰ ਮਿਲ ਸਕਣਗੇ..ਡਿਊਟੀ ਸ਼ੋਅਰੂਮ ਦਾ ਉਦਘਾਟਨ ਚੇਅਰਮੈਨ ਕੋਮਲ ਕੁਮਾਰ ਜੈਨ ਵੱਲੋਂ ਕੀਤਾ ਗਿਆ...ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਮਹਿਮਾਨ ਇਸ ਮੌਕੇ ਮੌਜੂਦ ਰਹੇ...

Body:Vo...1 ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਊਕ ਦੇ ਚੇਅਰਮੈਨ ਕਮਲ ਕੁਮਾਰ ਜੈਨ ਨੇ ਦੱਸਿਆ ਕਿ ਲੁਧਿਆਣਾ ਵਿੱਚ ਉਨ੍ਹਾਂ ਦੇ ਪਹਿਲਾਂ ਹੀ ਕਈ ਸ਼ੋਅਰੂਮ ਨੇ ਪਰ ਹੰਬੜਾ ਰੋਡ ਤੇ ਇਸ ਸ਼ੋਅਰੂਮ ਦੇ ਵਿੱਚ ਖਾਸ ਕਲੈਕਸ਼ਨ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਗਾਰਮੈਂਟਸ ਤੋਂ ਇਲਾਵਾ ਸ਼ੂਜ਼ ਉਹ ਵੀ ਨਾਨ ਲੈਦਰ ਦਾ ਖਾਸ ਧਿਆਨ ਰੱਖਿਆ ਗਿਆ...ਉਨ੍ਹਾਂ ਦੱਸਿਆ ਕਿ ਡਿਊਕ ਹਮੇਸ਼ਾ ਇਹੀ ਕੋਸ਼ਿਸ਼ ਕਰਦਾ ਹੈ ਕਿ ਉਹ ਲੋਕਾਂ ਅਤੇ ਫੈਸ਼ਨ ਦੇ ਮੁਤਾਬਕ ਉਨ੍ਹਾਂ ਨੂੰ ਘੱਟ ਤੋਂ ਘੱਟ ਖਰਚੇ ਦੇ ਵਿੱਚ ਵੱਧ ਤੋਂ ਵੱਧ ਕੰਫਰਟ ਪ੍ਰਦਾਨ ਕਰੇ...ਇਸ ਦੌਰਾਨ ਸਟੋਰ ਦੇ ਪ੍ਰਬੰਧਕਾਂ ਨੇ ਵੀ ਦੱਸਿਆ ਕਿ ਇਸ ਸਟੋਰ ਦੇ ਵਿੱਚ ਕਲੈਕਸ਼ਨ ਕਾਫੀ ਵਧੀਆ ਹੈ ਅਤੇ ਉਨ੍ਹਾਂ ਦਾ ਮੁੱਖ ਮੰਤਵ ਲੋਕਾਂ ਨੂੰ ਘੱਟ ਤੋਂ ਘੱਟ ਦਰਾਂ ਚ ਕੌਮਾਂਤਰੀ ਬ੍ਰੈਂਡ ਵਰਗੀ ਕੁਆਲਿਟੀ ਪ੍ਰਦਾਨ ਕਰਵਾਉਣਾ ਹੈ..

Byte..ਕੋਮਲ ਕੁਮਾਰ ਜੈਨ ਚੇਅਰਮੈਨ ਡਿਊਕ

Byte..ਡਿਊਕ ਸ਼ੋਅਰੂਮ ਪ੍ਰਬੰਧਕ

Conclusion:
Last Updated : Nov 24, 2019, 8:10 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.