ਚੰਡੀਗੜ੍ਹ: ਮੰਗਲਵਾਰ ਨੂੰ ਵਿਧਾਨ ਸਭਾ ਵਿੱਚ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਨੂੰ ਕਿਸੇ ਵੀ ਕੀਮਤ ‘ਤੇ ਬੰਦ ਨਹੀਂ ਹੋਣ ਦਿੱਤਾ ਜਾਵੇਗਾ।
-
Apprehensions on Pak not because of opening of #KartarpurCorridor, but due to Pakistan’s ‘Maarhi Niyat’, says @capt_amarinder in Assembly. Says his govt has classified documents to expose Pakistan’s nefarious designs, shows pictures of Chinese drones caught by @PunjabPoliceInd pic.twitter.com/71oSirPU96
— Raveen Thukral (@RT_MediaAdvPbCM) February 25, 2020 " class="align-text-top noRightClick twitterSection" data="
">Apprehensions on Pak not because of opening of #KartarpurCorridor, but due to Pakistan’s ‘Maarhi Niyat’, says @capt_amarinder in Assembly. Says his govt has classified documents to expose Pakistan’s nefarious designs, shows pictures of Chinese drones caught by @PunjabPoliceInd pic.twitter.com/71oSirPU96
— Raveen Thukral (@RT_MediaAdvPbCM) February 25, 2020Apprehensions on Pak not because of opening of #KartarpurCorridor, but due to Pakistan’s ‘Maarhi Niyat’, says @capt_amarinder in Assembly. Says his govt has classified documents to expose Pakistan’s nefarious designs, shows pictures of Chinese drones caught by @PunjabPoliceInd pic.twitter.com/71oSirPU96
— Raveen Thukral (@RT_MediaAdvPbCM) February 25, 2020
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਗਲਿਆਰੇ ਨੂੰ ਸਫਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ।
ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਕਰਤਾਰਪੁਰ ਸਾਹਿਬ ਬਾਰੇ ਉਨ੍ਹਾਂ ਦੇ ਕਥਿਤ ਬਿਆਨਾਂ 'ਤੇ ਬਰਖਾਸਤ ਕਰਨ ਦੀ ਵਿਰੋਧੀ ਧਿਰ ਦੀ ਮੰਗ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਡੀਜੀਪੀ ਪਹਿਲਾਂ ਹੀ ਮੁਆਫੀ ਮੰਗ ਚੁੱਕੇ ਹਨ ਅਤੇ ਵਿਰੋਧੀ ਧਿਰ ਇਸ ਮੁੱਦੇ ਨੂੰ ਰਾਜਨੀਤਿਕ ਮੁੱਦਾ ਬਣਾ ਰਹੇ ਹਨ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਡੀਜੀਪੀ ਦੀਆਂ ਟਿੱਪਣੀਆਂ ਨੂੰ "ਟਾਲਿਆ ਜਾ ਸਕਦਾ ਸੀ।"
ਮੁੱਖ ਮੰਤਰੀ ਨੇ ਕਿਹਾ ਕਿ ਹਰ ਕਿਸੇ ਵਿਅਕਤੀ ਨੂੰ ਦੇਸ਼ ਦੀ ਸੁਰੱਖਿਆ ਲਈ ਚਿੰਤਤ ਹੋਣਾ ਚਾਹੀਦਾ ਹੈ।