ETV Bharat / state

ਚੰਡੀਗੜ੍ਹ ਵਿੱਚ ਇੱਕ ਹੋਰ ਕੁੜੀ ਨਾਲ ਛੇੜਛਾੜ, ਸੀਸੀਟੀਵੀ ਫੁਟੇਜ ਆਈ ਸਾਹਮਣੇ

author img

By

Published : Dec 11, 2019, 12:55 PM IST

ਚੰਡੀਗੜ੍ਹ ਦੇ ਪੰਜਾਬ ਇੰਜੀਨੀਅਰਿੰਗ ਕਾਲਜ ਨੇੜੇ ਇੱਕ 19 ਸਾਲਾ ਕੁੜੀ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਚੰਡੀਗੜ੍ਹ ਵਿੱਚ ਇੱਕ ਹੋਰ ਕੁੜੀ ਨਾਲ ਛੇੜਛਾੜ
ਫ਼ੋਟੋ

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਦੇ ਨੇੜੇ ਬੋਟੈਨੀਕਲ ਗਾਰਡਨ ਵਿੱਚ ਇੱਕ ਮਹਿਲਾ ਨਾਲ ਹੋਈ ਛੇੜਛਾੜ ਤੋਂ ਬਾਅਦ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਇੰਜੀਨੀਅਰਿੰਗ ਕਾਲਜ ਦੇ ਨੇੜੇ ਇੱਕ ਹੋਰ ਕੁੜੀ ਨਾਲ ਛੇੜਛਾੜ ਕੀਤੀ ਗਈ ਹੈ।

ਪੰਜਾਬ ਇੰਜੀਨੀਅਰਿੰਗ ਕਾਲਜ ਦੇ ਨੇੜੇ ਇੱਕ ਨੌਜਵਾਨ ਵੱਲੋਂ 19 ਸਾਲਾ ਕੁੜੀ ਨੂੰ ਜਬਰਦਸਤੀ ਜੰਗਲ ਵਿੱਚ ਲੈ ਜਾਣ ਦੀ ਕੋਸ਼ਿਸ ਕੀਤੀ ਗਈ। ਜਿਸ ਤੋਂ ਬਾਅਦ ਕੁੜੀ ਨੇ ਹਿੰਮਤ ਕਰਦੇ ਹੋਏ ਆਪਣੇ ਆਪ ਨੂੰ ਉਸ ਦੇ ਚੰਗੁਲ ਤੋਂ ਬਚਾਉਣ ਦੀ ਕੋਸ਼ਿਸ ਕੀਤੀ ਅਤੇ ਚੀਕਾ ਮਾਰੀਆਂ। ਜਿਸ ਤੋਂ ਬਾਅਦ ਉੱਥੇ ਨੇੜੇ ਹੋਸਟਲ ਵਿੱਚ ਰਹਿੰਦੇ ਕੁਝ ਨੌਜਵਾਨਾਂ ਨੇ ਉਸ ਦੀ ਮਦਦ ਕੀਤੀ। ਉੱਥੇ ਹੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਜਾਂਚ ਦੌਰਾਨ ਇੱਕ ਸੀਸੀਟੀਵੀ ਫੁਟੇਜ ਹੱਥ ਲੱਗੀ ਹੈ। ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ।

ਵੇਖੋ ਵੀਡੀਓ

ਦੱਸਦਈਏ ਕਿ ਮੰਗਲਵਾਰ ਨੂੰ ਸਵੇਰੇ ਪੰਜਾਬ ਯੂਨੀਵਰਸਿਟੀ ਦੇ ਨੇੜੇ ਬੋਟੈਨੀਕਲ ਗਾਰਡਨ ਵਿੱਚ ਸੈਰ ਕਰਨ ਆਈ ਮਹਿਲਾ ਦੇ ਨਾਲ ਇੱਕ 45 ਸਾਲਾ ਵਿਅਕਤੀ ਨੇ ਛੇੜਛਾੜ ਕੀਤੀ ਸੀ। ਉਸ ਦੌਰਾਨ ਮਹਿਲਾ ਨੇ ਸੈਲਫ ਡਿਫੈਂਸ ਦੀ ਕੁਝ ਤਕਨੀਕ ਵਰਤਦੇ ਹੋਏ ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾ ਲਿਆ ਸੀ। ਜਿਸ ਤੋਂ ਬਾਅਦ ਪੁਲਿਸ ਵਿੱਚ ਰਿਪੋਰਟ ਦਰਜ਼ ਕਰਵਾਈ ਗਈ ਸੀ। ਪੁਲਿਸ ਨੇ ਇਸ ਮਾਮਲੇ 'ਤੇ ਕਾਰਵਾਈ ਕਰਦੇ ਹੋਏ 45 ਸਾਲਾ ਵਿਅਕਤੀ ਦਾ ਸਕੈਚ ਜਾਰੀ ਕੀਤਾ ਹੈ ਤੇ ਜਾਂਚ ਕੀਤੀ ਜਾ ਰਹੀ ਹੈ।

Intro:ਚੰਡੀਗੜ੍ਹ ਦੇ ਵਿੱਚ ਕੱਲ ਹੋਈਆਂ ਦੋ ਮੁੱਲ ਸਟੇਸ਼ਨ ਦੀ ਘਟਨਾਵਾਂ

Body:ਹੈਦਰਾਬਾਦ ਵਿੱਚ ਵੈਟਰਨਿਟੀ ਡਾਕਟਰ ਨਾਲ ਹੋਇਆ ਬਲਾਤਕਾਰ ਤੋਂ ਬਾਅਦ ਕਤਲ ਦੇ ਮੁਜਰਮਾਂ ਦਾ ਇਨਕਾਊਂਟਰ ਹੈਦਰਾਬਾਦ ਪੁਲਸ ਨੇ ਕਰ ਦਿੱਤਾ ਉਸ ਤੋਂ ਬਾਅਦ ਵੀ ਲੋਕਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਖੌਫ ਨਹੀਂ ਲੱਗਦਾ ਚੰਡੀਗੜ੍ਹ ਜਿਹੜਾ ਕਿ ਸਭ ਤੋਂ ਸੇਫ ਮੰਨਿਆ ਜਾਂਦਾ ਹੈ ਮਹਿਲਾਵਾਂ ਵਾਸਤੇ ਤੇ ਲੜਕੀਆਂ ਵਾਸਤੇ ਚੰਡੀਗੜ੍ਹ ਪੁਲੀਸ ਦਾਅਵਾ ਕਰਦੀ ਹੈ ਕਿ ਚੰਡੀਗੜ੍ਹ ਕੁੜੀਆਂ ਤੇ ਔਰਤਾਂ ਵਾਸਤੇ ਬਿਲਕੁਲ ਸੇਫ ਹੈ ਉੱਥੇ ਕੱਲ ਦੋ ਘਟਨਾਵਾਂ ਹੋਈਆਂ ਜਦਕਿ ਇੱਕ ਪੰਜਾਬੀ ਵਰਸਿਟੀ ਦੇ ਵਿੱਚ ਇੱਕ ਮਹਿਲਾ ਪੱਤਰਕਾਰ ਦੇਰੀ ਕਿ ਸਵੇਰੇ ਬੋਟੈਨੀਕਲ ਗਾਰਡਨ ਵਿੱਚ ਸੈਰ ਕਰ ਰਹੀ ਸੀ ਉਹਨੂੰ ਇੱਕ ਬੰਦੇ ਨੇ ਫੜ ਕੇ ਮੋਲੈਸਟ ਕਰਨ ਦੀ ਕੋਸ਼ਿਸ਼ ਕੀਤੀ ਉਹ ਮਹਿਲਾ ਨੇ ਆਪਣੇ ਆਪ ਨੂੰ ਬਚਾਇਆ ਉਸ ਬੰਦੇ ਨੂੰ ਧੱਕੇ ਮਾਰ ਕੇ ਉਸ ਨਾਲ ਫਾਈਟ ਕਰਕੇ ਉਹਨੂੰ ਥੱਲੇ ਗਿਰਾ ਕੇ ਆਪਣੇ ਆਪ ਨੂੰ ਬਚਾਇਆ ਉਸ ਤੋਂ ਬਾਅਦ ਕਰੀਬ ਸਾਢੇ ਦਸ ਵਜੇ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਕੋਲ ਇੱਕ ਉੱਨੀ ਸਾਲ ਦੀ ਯਾਤਰਾ ਦੇ ਨਾਲ ਇੱਕ ਮੁੰਡੇ ਨੇ ਉਸਦਾ ਮੂੰਹ ਦਬਾ ਕੇ ਤੇ ਉਹਨੂੰ ਜੰਗਲ ਦੇ ਵਿੱਚ ਘਸੀਟ ਲਿਆ ਉਹ ਕੁੜੀ ਨੇ ਉਹਦੇ ਹੱਥਾਂ ਤੇ ਦੰਦੀਆਂ ਵੱਢ ਕੇ ਆਪਣੇ ਆਪ ਨੂੰ ਥੋੜ੍ਹਾ ਆਜ਼ਾਦ ਕਰਵਾਇਆ ਤੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਉੱਥੇ ਹੀ ਨਾਲ ਹੋਸਟਲ ਤੋਂ ਕੁਝ ਮੁੰਡਿਆਂ ਦੀ ਆਵਾਜ਼ ਸੁਣੀ ਤੇ ਉਹਦੀ ਹੈਲਪ ਵਾਸਤੇ ਆਏ ਇਸ ਤਰ੍ਹਾਂ ਚੰਡੀਗੜ੍ਹ ਚ ਕੱਲ ਗੱਲ ਵਿੱਚ ਹੀ ਦੋ ਘਟਨਾਵਾਂ ਮਹਿਲਾਵਾਂ ਨਾਲ ਹੋ ਚੁੱਕੀਆਂ ਨੇ ਤੇ ਫਿਰ ਕਿਸ ਤਰ੍ਹਾਂ ਅਸੀਂ ਦਾਅਵਾ ਕਰਦੇ ਹਨ ਕਿ ਮਹਿਲਾਵਾਂ ਸਾਡੇ ਸ਼ਹਿਰ ਚ ਸੇਫ ਨੇ ਕੀ ਟੀ ਵੀ ਭਾਰਤ ਨੇ ਕੁਝ ਸਟੂਡੈਂਟਸ ਦੇ ਨਾਲ ਗੱਲ ਕੀਤੀ ਉਨ੍ਹਾਂ ਦੱਸਿਆ ਕਿ ਇਹ ਸੈਰ ਕੁੜੀਆਂ ਵਾਸਤੇ ਸੇਫ ਹੈ ਟੰਡੀ ਪੁਲਿਸ ਨੂੰ ਹੋਰ ਥੋੜ੍ਹਾ ਸਿਕਿਓਰਿਟੀ ਵਧਾਨੀ ਚਾਹੀਦੀ ਹੈ ਜਿਸ ਤੋਂ ਕਿ ਕੁੜੀਆਂ ਤੇ ਮਿਲਾਵਾਂ ਦਾ ਬਾਹਰ ਨਿਕਲਣਾ ਸੌਖਾ ਹੋਵੇ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.