ETV Bharat / state

ਪੰਜਾਬ ਕ੍ਰਿਕਟ ਐਸੋਸੀਏਸ਼ਨ ਕਰ ਰਹੀ ਕਰੋੜਾਂ ਦੇ ਘਪਲੇ: ਰਾਕੇਸ਼ ਹਾਂਡਾ - ਪੰਜਾਬ ਕ੍ਰਿਕਟ ਐਸੋਸੀਏਸ਼ਨ

ਸਾਬਕਾ ਕ੍ਰਿਕਟਰ ਰਣਜੀ ਖਿਡਾਰੀ ਰਾਕੇਸ਼ ਹਾਂਡਾ ਨੇ ਈਟੀਵੀ ਭਾਰਤ ਨਾਲ ਗੱਲ ਕਰਦੇ ਹੋਏ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਘਪਲਿਆਂ ਦਾ ਖੁਲਾਸਾ ਕੀਤਾ।

Rakesh Honda says Punjab Cricket Association scams crores
ਫ਼ੋਟੋ
author img

By

Published : Feb 6, 2020, 11:32 PM IST

ਚੰਡੀਗੜ੍ਹ: ਸਾਬਕਾ ਕ੍ਰਿਕਟਰ ਅਤੇ ਰਣਜੀ ਖਿਡਾਰੀ ਰਾਕੇਸ਼ ਹਾਂਡਾ ਵੱਲੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਕਰੋੜਾਂ ਰੁਪਏ ਦੇ ਘਪਲਿਆਂ ਦਾ ਖੁਲਾਸਾ ਕੀਤਾ ਗਿਆ ਤੇ ਨਾਲ ਹੀ ਹਾਂਡਾ ਵੱਲੋਂ ਕ੍ਰਿਕਟ ਐਸੋਸੀਏਸ਼ਨ ਦੀ ਬਣਾਈ ਬਾਡੀ ਦੇ ਮੈਂਬਰਾਂ 'ਤੇ ਵੀ ਸਵਾਲ ਚੁੱਕੇ ਗਏ ਹਨ। ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਹਾਂਡਾ ਨੇ ਸੁਪਰੀਮ ਕੋਰਟ ਦੀ ਗਾਈਡ ਲਾਈਨ ਬਾਰੇ ਦੱਸਦਿਆਂ ਕਿਹਾ ਕਿ ਇੱਕ ਜ਼ਿਲ੍ਹੇ ਦੇ ਵਿੱਚ ਦੋ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਨਹੀਂ ਬਣ ਸਕਦੇ।

ਵੇਖੋ ਵੀਡੀਓ

ਕ੍ਰਿਕਟ ਸਟੇਡੀਅਮ ਬਣਾਉਣ 'ਤੇ ਕਰੋੜਾਂ ਦਾ ਘਪਲਾ
ਹਾਂਡਾ ਨੇ ਦੱਸਿਆ ਕਿ ਮੁੱਲਾਂਪੁਰ ਕ੍ਰਿਕਟ ਸਟੇਡੀਅਮ 300 ਕਰੋੜ ਦੀ ਵੱਧ ਲਾਗਤ ਨਾਲ ਤਿਆਰ ਕੀਤਾ ਗਿਆ, ਜਿਸ ਦੇ ਵਿੱਚ ਕਰੋੜਾਂ ਦਾ ਘਪਲਾ ਕੀਤਾ ਗਿਆ, ਜਦਕਿ ਦੂਜੇ ਰਾਜਾਂ ਵਿੱਚ 70 ਲੱਖ ਰੁਪਏ ਦੀ ਲਾਗਤ ਨਾਲ ਵਧੀਆ ਸਟੇਡੀਅਮ ਤਿਆਰ ਕੀਤੇ ਗਏ ਹਨ।

ਵੇਖੋ ਵੀਡੀਓ

PCA ਵੱਲੋਂ ਖ਼ਰੀਦੀ ਹਈ ਕਰੋੜਾ ਦੀ ਜ਼ਮੀਨ
ਰਾਕੇਸ਼ ਹਾਂਡਾ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਬੀਸੀਸੀਆਈ ਦੇ ਕਰੋੜਾਂ ਰੁਪਏ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਵਰਤਣ ਦੀ ਬਜਾਏ ਮੁੱਲਾਂਪੁਰ ਸਟੇਡੀਅਮ ਲਈ ਖਰਚੇ ਗਏ ਹਨ। ਜਿਸ ਦੀ ਸਰਕਾਰੀ ਜ਼ਮੀਨ ਦਾ ਰੇਟ ਲੱਖਾਂ ਵਿੱਚ ਹੈ ਤੇ PCA ਵੱਲੋਂ ਕਰੋੜਾਂ ਰੁਪਏ ਦੇ ਕੇ ਇਹ ਜ਼ਮੀਨ ਖ਼ਰੀਦੀ ਗਈ ਹੈ, ਜਿਸ ਦੇ ਤਹਿਤ ਘਪਲਾ ਕੀਤਾ ਗਿਆ ਹੈ। ਰਾਕੇਸ਼ ਹਾਂਡਾ ਨੇ ਕਿਹਾ ਉਹ ਜਲਦ ਸੁਪਰੀਮ ਕੋਰਟ ਦੇ ਵਿੱਚ ਹੋਰਨਾਂ ਮਾਮਲਿਆਂ ਨੂੰ ਵੀ ਲੈ ਕੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਪੀਸੀਏ ਨੇ ਆਪਣਾ ਕੌਂਸੀਲੀਏਸ਼ਨ ਗਲ਼ਤ ਤਰੀਕੇ ਨਾਲ ਬਣਾਇਆ ਹੋਇਆ ਹੈ ਤੇ ਉਹ ਆਰਟੀਆਈ ਦੇ ਤਹਿਤ ਜਾਣਕਾਰੀ ਵੀ ਨਹੀਂ ਦਿੰਦੇ।

ਵੇਖੋ ਵੀਡੀਓ

ਜਾਨ ਤੋਂ ਮਾਰਨ ਦੀ ਮਿਲ ਰਹੀਆਂ ਧਮਕੀਆਂ
ਹਾਂਡਾ ਨੇ ਦੱਸਿਆ ਕਿ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਜਿਸ ਨੂੰ ਲੈ ਕੇ ਜਲੰਧਰ ਦੇ ਪੁਲਿਸ ਕਮਿਸ਼ਨਰ ਅਤੇ ਡੀਜੀਪੀ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ।

ਰਾਕੇਸ਼ ਹਾਡਾ ਨੇ ਕਿਹਾ ਕਿ ਉਹ ਜਲਦ ਹੀ ਰਣਜੀ ਮੈਚ ਲਈ ਪੰਜਾਬ ਦੇ ਖਿਡਾਰੀ ਦੂਜੇ ਸੂਬਿਆਂ ਵਿੱਚ ਖੇਡਣ ਲਈ ਮਜਬੂਰ ਹੋ ਰਹੇ ਹਨ, ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਟੇਡੀਅਮ ਨਹੀਂ ਬਣ ਰਹੇ। ਜਲੰਧਰ ਦੀ ਗੱਲ ਕਰੀਏ ਤਾਂ ਪੁਰਾਣੇ ਸਟੇਡੀਅਮ ਤੋੜੇ ਜਾ ਰਹੇ ਹਨ ਤੇ 25 ਤੋਂ 30 ਸਾਲ ਦੇ ਦੌਰਾਨ ਪੰਜਾਬ ਦੇ ਦੋ ਜ਼ਿਲ੍ਹਿਆਂ ਨੂੰ ਛੱਡ ਬਾਕੀ ਕਿਸੇ ਵੀ ਜ਼ਿਲ੍ਹੇ ਵਿੱਚ ਮੈਚ ਵੀ ਨਹੀਂ ਕਰਵਾਏ ਜਾ ਰਹੇ ਸਿਰਫ਼ ਮੁਹਾਲੀ 'ਤੇ ਪਟਿਆਲਾ ਦੇ ਵਿੱਚ ਹੀ ਕਰਵਾਏ ਜਾ ਰਹੇ ਹਨ।

ਇਹ ਵੀ ਪੜੋ- ਸ਼ੀਨਾ ਬੋਰਾ ਕਤਲ ਮਾਮਲੇ ਵਿੱਚ ਦੋਸ਼ੀ ਪੀਟਰ ਮੁਖਰਜੀ ਨੂੰ ਮਿਲੀ ਜ਼ਮਾਨਤ

Intro:ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਸਾਬਕਾ ਕ੍ਰਿਕਟਰ ਰਣਜੀ ਖਿਡਾਰੀ ਰਾਕੇਸ਼ ਹਾਂਡਾ ਵੱਲੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਕਰੋੜਾਂ ਦੇ ਘਪਲਿਆਂ ਦਾ ਖੁਲਾਸਾ ਕੀਤਾ ਤੇ ਨਾਲ ਹੀ ਰਾਕੇਸ਼ ਹਾਂਡਾ ਵੱਲੋਂ ਕ੍ਰਿਕਟ ਐਸੋਸੀਏਸ਼ਨ ਦੀ ਬਣਾਈ ਬਾਡੀ ਦੇ ਮੈਂਬਰਾਂ ਦੇ ਉੱਪਰ ਵੀ ਸਵਾਲ ਚੁੱਕੇ

ਜਲੰਧਰ ਦੇ ਇੱਕ ਮੈਂਬਰ ਦੀ ਆਡੀਓ ਵੀ ਮੀਡੀਆ ਜਨਤਕ ਕੀਤੀ ਜਿਸ ਵਿੱਚ ਉਹ ਇੱਕ ਬੁੱਕੀ ਤੋਂ ਪੈਸੇ ਮੰਗਦਾ ਦਿਖਾਈ ਦੇ ਰਿਹੈ ਤੇ ਗਾਲੀ ਗਲੋਚ ਕਰਦਾ ਨਜ਼ਰ ਆ ਰਿਹਾ

ਹਾਂਡਾ ਨੇ ਸੁਪਰੀਮ ਕੋਰਟ ਦੀ ਗਾਈਡਲਾਈਨ ਬਾਰੇ ਦੱਸਦਿਆਂ ਕਿਹਾ ਕਿ ਇੱਕ ਜ਼ਿਲ੍ਹੇ ਦੇ ਵਿੱਚ ਦੋ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਨਹੀਂ ਬਣ ਸਕਦੇ

ਮੁੱਲਾਂਪੁਰ ਕ੍ਰਿਕਟ ਸਟੇਡੀਅਮ ਤਿੰਨ ਸੌ ਕਰੋੜ ਦੀ ਵੱਧ ਲਾਗਤ ਤੋਂ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਕਰੋੜਾਂ ਦਾ ਘਪਲਾ ਕੀਤਾ ਗਿਆ ਜਦਕਿ ਦੂਜੀ ਸਟੇਟਾਂ ਵਿੱਚ ਅਸੀਂ ਲੱਖ ਤੋਂ ਲੈ ਕੇ ਸੱਤਰ ਲੱਖ ਤੱਕ ਦੇ ਵੀ ਵਧੀਆ ਸਟੇਡੀਅਮ ਤਿਆਰ ਕਿੱਥੇ ਜਾ ਚੁੱਕੇ ਨੇ

Body:ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਜ਼ਿਆਦਾਤਰ ਮੈਂਬਰ ਹੋਰਨਾਂ ਸਟੇਟਾਂ ਦੇ ਵਿੱਚੋਂ ਰਣਜੀ ਖੇਡੇ ਹੋਏ ਲਾਏ ਗਏ ਨੇ ਹਾਂਡਾ ਨੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਦੇ ਵਿੱਚੋਂ ਕੀ ਰਣਜੀ ਖੇਡ ਚੁੱਕੇ ਕ੍ਰਿਕਟ ਪਲੇਅਰ ਨਹੀਂ ਮਿਲ ਰਹੇ ਇਹ ਸਿਰਫ ਆਪਣੀ ਇਹ ਸਿਰਫ ਮਨੋਬਲ ਬਣਾ ਕੇ ਬੀਸੀਸੀਆਈ ਦਾ ਕਰੋੜਾਂ ਰੁਪਇਆ ਹੜਪ ਰਹੇ ਨੇ

ਰਾਕੇਸ਼ ਹਾਂਡਾ ਵੱਲੋਂ ਇਲਜ਼ਾਮ ਲਗਾਉਂਦਿਆਂ ਕਿਹਾ ਗਿਆ ਕਿ ਬੀਸੀਸੀਆਈ ਦਾ ਕਰੋੜਾਂ ਰੁਪਿਆ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਵਰਤਣ ਦੀ ਬਜਾਏ ਮੁੱਲਾਂਪੁਰ ਸਟੇਡੀਅਮ ਲਈ ਖਰਚਿਆ ਗਿਆ

ਜਿਸ ਦੀ ਸਰਕਾਰੀ ਜ਼ਮੀਨ ਦਾ ਰੇਟ ਲੱਖਾਂ ਵਿੱਚ ਹੈ ਤੇ PCA ਵੱਲੋਂ ਕਰੋੜਾਂ ਰੁਪਏ ਦੇ ਕੇ ਇਹ ਜ਼ਮੀਨ ਖਰੀਦੀ ਗਈ ਹੈ ਜਿਸ ਦੇ ਤਹਿਤ ਘਪਲਾ ਕੀਤਾ ਗਿਆ

Conclusion:ਰਾਕੇਸ਼ ਹਨਾਂ ਨੇ ਕਿਹਾ ਉਹ ਜਲਦ ਸੁਪਰੀਮ ਕੋਰਟ ਦੇ ਵਿੱਚ ਹੋਰਨਾਂ ਮਾਮਲਿਆਂ ਨੂੰ ਵੀ ਲੈ ਕੇ ਜਾਣਗੇ ਤੇ ਪੀਸੀਏ ਨੇ ਆਪਣਾ ਕੌਂਸੀਲੀਏਸ਼ਨ ਗਲਤ ਤਰੀਕਿਆਂ ਨਾਲ ਬਣਾਇਆ ਹੋਇਆ ਤੇ ਉਹ ਆਰਟੀਆਈ ਦੇ ਤਹਿਤ ਵੀ ਜਾਣਕਾਰੀ ਨਹੀਂ ਦਿੰਦੇ

ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਗਈ ਹੈ ਤੇ ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਜਿਸ ਨੂੰ ਲੈ ਕੇ ਜਲੰਧਰ ਦੇ ਪੁਲੀਸ ਕਮਿਸ਼ਨਰ ਅਤੇ ਡੀ ਜੀ ਪੀ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ

ਲਲਿਤ ਮੋਦੀ ਵੀ ਪੀ ਸੀ ਦਾ ਹੁਣ ਤੱਕ ਮੈਂਬਰ ਹੈ ਪੀਸੀ ਦੀ ਐਡਹਾਕ ਕਮੇਟੀ ਕਰੋੜਾਂ ਰੁਪਏ ਦੇ ਟੈਂਡਰ ਨਹੀਂ ਦੇ ਸਕਦੀ ਪਰ ਉਹ ਅਲਾਟ ਕਰ ਰਹੀ ਹੈ

ਰਾਕੇਸ਼ ਹਾਨਾਨੇ ਏਟੀਵੀ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਉਹ ਜਲਦ ਹੀ ਰਣਜੀ ਮੈਚ ਦੀ ਪਰਫਾਰਮੈਂਸ ਪੰਜਾਬ ਦੇ ਖਿਡਾਰੀ ਦੂਜੇ ਸੂਬਿਆਂ ਤੋਂ ਖੇਡਣ ਲਈ ਕਿਉਂ ਮਜਬੂਰ ਹੋ ਰਹੇ ਨੇ ਉਸ ਦੇ ਉਸ ਨੂੰ ਲੈ ਕੇ ਵੀ ਜਲਦ ਪ੍ਰੈੱਸ ਕਾਨਫਰੰਸ ਕਰਨ ਵੱਡੇ ਖੁਲਾਸੇ ਕਰਾਂਗੇ

ਪੰਜਾਬ ਦੇ ਵਿੱਚ ਸਟੇਡੀਅਮ ਨਹੀਂ ਬਣ ਰਹੇ ਜਲੰਧਰ ਦੀ ਗੱਲ ਕਰੀਏ ਤਾਂ ਪੁਰਾਣੇ ਸਟੇਡੀਅਮ ਤੋੜੇ ਜਾ ਰਹੇ ਨੇ ਤੇ ਪੱਚੀ ਤੋਂ ਤੀਹ ਸਾਲ ਦੇ ਦੌਰਾਨ ਪੰਜਾਬ ਦੇ ਦੋ ਜ਼ਿਲ੍ਹਿਆਂ ਨੂੰ ਛੱਡ ਬਾਕੀ ਕਿਸੇ ਵੀ ਜ਼ਿਲ੍ਹੇ ਵਿਚ ਮੈਚ ਵੀ ਨਹੀਂ ਕਰਵਾਏ ਜਾ ਰਹੇ ਸਿਰਫ਼ ਮੁਹਾਲੀ ਤੇ ਪਟਿਆਲਾ ਦੇ ਵਿੱਚ ਹੀ ਕਰਵਾਏ ਜਾ ਰਹੇ ਨੇ

one2one ਰਾਕੇਸ਼ ਹਾਂਡਾ, ਸਾਬਕਾ ਕ੍ਰਿਕਟਰ, ਰਣਜੀ ਖਿਡਾਰੀ
ETV Bharat Logo

Copyright © 2025 Ushodaya Enterprises Pvt. Ltd., All Rights Reserved.