ETV Bharat / state

ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਚੋਣ ਤਹਿਸੀਲਦਾਰ ਮੁਅੱਤਲ - Balwinder Singh

ਚੋਣ ਡਿਊਟੀ ਮੌਕੇ ਅਣਗਹਿਲੀ ਕਾਰਨ ਚੋਣ ਤਹਿਸੀਲਦਾਰ ਮੋਗਾ ਬਲਵਿੰਦਰ ਸਿੰਘ ਨੂੰ ਮੁਅੱਤਲ ਕੀਤਾ ਗਿਆ।

ਮੁਅੱਤਲ ਤਹਿਸੀਲਦਾਰ।
author img

By

Published : Mar 25, 2019, 3:12 PM IST

Updated : Mar 25, 2019, 3:24 PM IST

ਮੋਗਾ: ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇਡਿਊਟੀ ਮੌਕੇ ਅਣਗਹਿਲੀ ਕਰਨ ਦੇ ਦੋਸ਼ ਹੇਠ ਚੋਣ ਤਹਿਸੀਲਦਾਰ ਮੋਗਾ ਬਲਵਿੰਦਰ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਚੋਣ ਅਫ਼ਸਰ, ਪੰਜਾਬ ਡਾ.ਐਸ ਕਰੁਣਾ ਰਾਜੂ ਨੇ ਦੱਸਿਆ ਕਿ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਮੋਗਾ ਤੋਂ ਸੂਚਨਾ ਮਿਲੀ ਸੀ ਕਿ ਚੋਣ ਤਹਿਸੀਲਦਾਰ ਮੋਗਾ ਬਲਵਿੰਦਰ ਸਿੰਘ ਚੋਣ ਡਿਊਟੀ ਨੂੰ ਗੰਭੀਰਤਾ ਨਾਲ ਨਹੀਂ ਨਿਭਾਅ ਰਿਹਾ ਜਿਸ ਕਾਰਨ ਚੋਣ ਕਮਿਸ਼ਨ ਨੂੰ ਰਿਪੋਰਟਾਂ ਵੀ ਨਹੀਂ ਭੇਜੀਆਂ ਜਾ ਰਹੀਆ ਅਤੇ ਨਾਲ ਹੀ ਬਿਨ੍ਹਾਂ ਆਗਿਆ ਤੋਂ ਦਫ਼ਤਰ ਤੋਂ ਗ਼ੈਰ-ਹਾਜ਼ਰ ਰਹਿੰਦਾ ਹੈ।ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ.ਐਸ ਕਰੁਣਾ ਰਾਜੂ ਨੇ ਚੋਣ ਤਹਿਸੀਲਦਾਰ ਮੋਗਾ ਬਲਵਿੰਦਰ ਸਿੰਘ ਦੀ ਮੁਅੱਤਲੀ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਚੋਣ ਤਹਿਸੀਲਦਾਰ ਮੋਗਾ ਦਾ ਵਾਧੂ ਚਾਰਜ ਚੋਣ ਤਹਿਸੀਲਦਾਰ ਬਰਨਾਲਾ ਨੂੰ ਦੇਣ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ।

News : election tehsildar suspended                                                                25.03.2019
files  :  4
sent  :  MOJO
3 files sent through we transfer link 

ਚੋਣ ਡਿਊਟੀ ਵਿਚ ਅਨੁਸ਼ਾਸਨ ਹੀਣਤਾ, ਗੈਰ ਜਿੰਮੇਵਾਰੀ ਵਾਲਾ ਵਤੀਰਾ ਅਤੇ ਡਿਊਟੀ ਵਿਚ ਲਾਪਰਵਾਹੀ ਬਰਤਨ ਤੇ ਚੋਣ ਤਹਿਸੀਲਦਾਰ ਸਸਪੇਂਡ 
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਏਸ ਕਰੁਣਾ ਰਾਜੂ ਨੇ ਜਾਰੀ ਕੀਤੇ ਆਦੇਸ਼ 
ਡਿਪਟੀ ਕਮੀਸ਼ਨਰ moga ਦੀ ਸ਼ਿਕਾਇਤ ਉੱਤੇ ਹੋਈ ਕਾਰਵਾਹੀ 
ਚੋਣ ਤਹਿਸੀਲਦਾਰ ਬਰਨਾਲਾ ਨੂੰ ਦਿੱਤਾ moga ਦਾ ਵੀ ਵਾਧੂ ਚਾਰਜ 
AL  -  -  -  -  -  -   ਚੋਣ ਡਿਊਟੀ ਵਿਚ ਅਨੁਸ਼ਾਸਨ ਹੀਣਤਾ, ਗੈਰ ਜਿੰਮੇਵਾਰੀ ਵਾਲਾ ਵਤੀਰਾ ਅਤੇ ਡਿਊਟੀ ਵਿਚ ਲਾਪਰਵਾਹੀ ਬਰਤਣ ਦੇ ਇਲਜ਼ਾਮ ਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਏਸ ਕਰੁਣਾ ਰਾਜੂ ਨੇ ਇੱਕ ਆਦੇਸ਼ ਜਾਰੀ ਕਰ ਚੋਣ ਤਹਿਸੀਲਦਾਰ moga ਬਲਵਿੰਦਰ ਸਿੰਘ ਨੂੰ ਤਤਕਾਲੀਨ ਪ੍ਰਭਾਵ ਤੇ ਸਸਪੇਂਡ ਕਰ ਦਿੱਤਾ ਹੈ. ਮਿਲੀ ਜਾਣਕਾਰੀ ਦੇ ਮੁਤਾਬਕ ਡਿਪਟੀ ਕਮੀਸ਼ਨਰ moga ਸੰਦੀਪ ਹੰਸ ਦੁਆਰਾ ਚੋਣ ਤਹਿਸੀਲਦਾਰ ਬਲਵਿੰਦਰ ਸਿੰਘ ਵਲੋਂ ਚੋਣ ਡਿਊਟੀ ਵਿਚ ਅਨੁਸ਼ਾਸਨ ਹੀਣਤਾ, ਗੈਰ ਜਿੰਮੇਵਾਰੀ ਵਾਲਾ ਵਤੀਰਾ ਅਤੇ ਡਿਊਟੀ ਵਿਚ ਲਾਪਰਵਾਹੀ ਬਰਤਣ ਦੀ ਇੱਕ ਲਿਖਤੀ ਸ਼ਿਕਾਇਤ ਪੰਜਾਬ ਦੇ ਮੁੱਖ ਚੋਣ ਦਫ਼ਤਰ ਨੂੰ ਤੱਥਾਂ ਨਾਲ ਭੇਜੀ ਗਈ ਸੀ. ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੱਖ ਚੋਣ ਅਧਿਕਾਰੀ ਡਾਕਟਰ ਏਸ ਕਰੁਣਾ ਰਾਜੂ ਨੇ ਚਨਾਵ ਤਹਿਸੀਲਦਾਰ moga ਨੂੰ ਤੁਰੰਤ ਪ੍ਰਭਾਵ ਤੇ ਸਸਪੇਂਡ ਕਰ ਉਨ੍ਹਾਂ ਦੀ ਜਗ੍ਹਾ ਉੱਤੇ ਚੋਣ ਤਹਿਸੀਲਦਾਰ ਬਰਨਾਲਾ ਸ਼੍ਰੀ ਮਤੀ ਨਿਰੇਸ਼ ਕਿਰਨ ਨੂੰ ਜਿਲਾ moga ਦੇ ਚੋਣ ਤਹਿਸੀਲਦਾਰ ਦਾ ਵੀ ਵਾਧੂ ਕਾਰਜਭਾਰ ਦਿੱਤੋ ਗਯਾ ਹੈ. 
1 shots file of nodal officer office
2 nos shots of order copy by CEO punjab
VO1  -  -  -  -  -  -  -   ਚੋਣ ਸ਼ਿਕਾਇਤ ਸੇਲ ਦੇ ਨੋਡਲ ਅਧਿਕਾਰੀ ਅਤੇ GA ਟੂ DC ਲਾਲ ਵਿਸ਼ਵਾਸ ਨੇ ETV ਭਾਰਤ ਨਾਲ ਇਸ ਮੌਕੇ ਤੇ ਖਾਸ ਗੱਲ ਬਾਤ ਕੀਤੀ। 
1-2-1 sent through mojo 
sign off  -   -  -  -  -  -  -  munish jindal ,  moga .
Last Updated : Mar 25, 2019, 3:24 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.