ETV Bharat / state

ਉਮੀਦਵਾਰਾਂ ਦੇ ਖ਼ਰਚੇ 'ਤੇ ਚੋਣ ਕਮਿਸ਼ਨਰ ਦੀ ਰਹੇਗੀ ਤਿੱਖੀ ਨਜ਼ਰ

ਲੋਕ ਸਭਾ ਚੋਣਾਂ ਦੇ ਨੇੜੇ ਆਉਂਦੇ ਹੀ ਵੱਖ-ਵੱਖ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਕਰ ਰਹੀਆਂ ਹਨ। ਚੋਣ ਪ੍ਰਚਾਰ ਦੇ ਦੌਰਾਨ ਸਿਆਸੀ ਪਾਰਟੀਆਂ ਲੱਖਾਂ ਰੁਪਏ ਖ਼ਰਚ ਕਰਦੀਆਂ ਹਨ। ਲੋਕ ਸਭਾ ਚੋਣਾਂ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਨੂੰ ਇਸ ਵਾਰ ਪ੍ਰਚਾਰ ਕਰਨ ਲਈ ਬੇਹਦ ਸਾਵਧਾਨੀ ਵਰਤਣੀ ਪਵੇਗੀ ਕਿਉਂਕਿ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਦੇ ਦੌਰਾਨ ਕੀਤੇ ਜਾਣ ਵਾਲੇ ਖ਼ਰਚੇ ਉੱਤੇ ਚੋਣ ਕਮਿਸ਼ਨ ਵਿਭਾਗ ਦੀ ਤਿੱਖੀ ਨਜ਼ਰ ਹੈ। ਹਾਲ ਹੀ ਵਿੱਚ ਚੋਣ ਕਮਿਸ਼ਨਰ ਨੇ ਇਸ ਨਾਲ ਸਬੰਧਤ ਆਦੇਸ਼ ਜਾਰੀ ਕੀਤੇ ਹਨ।

ਉਮੀਦਵਾਰਾਂ ਦੇ ਖ਼ਰਚੇ 'ਤੇ ਤਿੱਖੀ ਨਜ਼ਰ ਚੋਣ ਕਮਿਸ਼ਨਰ ਦੀ
author img

By

Published : Mar 31, 2019, 1:47 PM IST

ਚੰਡੀਗੜ੍ਹ : ਚੋਣ ਪ੍ਰਚਾਰ ਦੇ ਖ਼ਰਚੇ ਨਾਲ ਸਬੰਧਤ ਚੋਣ ਕਮਿਸ਼ਨ ਵੱਲੋ ਹਦਾਇਤਾ ਜਾਰੀ ਇਸ ਵਿੱਚ ਉਨ੍ਹਾਂ ਕਿਹਾ ਕਿ ਇਸ ਵਾਰ ਲੋਕ ਸਭਾ ਚੋਣਾਂ ਦੇ ਦੌਰਾਨ ਚੋਣ ਲੜਨ ਵਾਲੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਦੌਰਾਨ ਕੀਤੇ ਜਾਣ ਵਾਲੇ ਖਰਚ ਦੀ ਸਹੀ ਨਿਗਰਾਨੀ ਨੂੰ ਯਕੀਨੀ ਅਤੇ ਸੁਵਿਧਾਜਨਕ ਬਨਾਉਣ ਲਈ ਵੱਖਰਾ ਖਾਤਾ ਲਾਜ਼ਮੀ ਹੈ। ਇਹ ਖ਼ਾਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਮਿਤੀ ਤੋਂ ਇੱਕ ਦਿਨ ਪਹਿਲਾਂ ਖੋਲਣਾ ਜ਼ਰੂਰੀ ਹੈ।ਉਮੀਦਵਾਰ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਰਿਟਰਨਿੰਗ ਅਫ਼ਸਰ ਨੂੰ ਖੁਲਵਾਏੇ ਗਏ ਖਾਤੇ ਦਾ ਨੰਬਰ ਲਿੱਖਤੀ ਰੂਪ ਵਿੱਚ ਦੇਣਾ ਲਾਜ਼ਮੀ ਹੋਵੇਗਾ।
ਦੱਸਣਯੋਗ ਹੈ ਕਿਹੀ ਉਮੀਂਦਵਾਰ ਅਪਣਾ ਖ਼ਾਤਾ ਕਿਸੇ ਵੀ ਬੈਂਕ ਅਤੇ ਡਾਕਖ਼ਾਨੇ ਵਿੱਚ ਖੁੱਲਵਾ ਸਕਦਾ ਹੈ। ਉਸ ਨੂੰ ਆਪਣੇ ਇਸ ਖ਼ਾਤੇ ਤੋਂ ਹੀ ਚੋਣਾ ਪ੍ਰਚਾਰ ਸਮੇਂ ਕੀਤੇ ਗਏ ਖ਼ਰਚੇ ਦਾ ਵੇਰਵਾ ਦੇਣਾ ਲਾਜ਼ਮੀ ਹੈ। ਜੇਕਰ ਇਸ ਦੀ ਪਾਲਣਾ ਨਹੀ ਕਰਦਾ ਤਾਂ ਰਿਟਰਨਿੰਗ ਅਫ਼ਸਰ ਕਮਿਸ਼ਨ ਸਾਰੇ ਉਮੀਦਵਾਰਾਂ ਨੂੰ ਨੋਟਿਸ ਜਾਰੀ ਸਕਦਾ ਹੈ
ਭਾਰਤੀ ਚੋਣ ਕਮਿਸ਼ਨ ਵੱਲੋਂ ਹਦਾਇਤ ਨੰਬਰ 761 ਸਾਲ 2011 ਰਾਹੀਂ ਇਹ ਸਪੱਸ਼ਟ ਕਰ ਦਿੱਤਾ ਕਿ ਚੋਣ ਪ੍ਰਚਾਰ ਤੇ ਖਰਚ ਹੋਈ ਰਾਸ਼ੀ ਦੀ ਅਦਾਇਗੀ ਚੋਣ ਖਰਚਿਆਂ ਲਈ ਖੋਲੇ ਗਏ ਖਾਤੇ ਵਿੱਚੋਂ ਅਕਾਊਂਟ ਪੇਅ ਚੈੱਕ ਰਾਹੀਂ ਕੀਤੀ
ਡਾ. ਰਾਜੂ ਨੇ ਕਿਹਾ ਕਿ ਕਮਿਸ਼ਨ ਨੇ ਪਾਰਦਰਸ਼ਤਾ ਅਤੇ ਜਵਾਬ ਦੇਹੀ ਨੂੰ ਯਕੀਨੀ ਬਣਾਉਣ ਲਈ ਇਹ ਵੀ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦਾ ਦਾਨ ਜਾਂ ਕਰਜ਼ ਉਮੀਦਵਾਰ ਵੱਲੋਂ ਨਕਦੀ ਰੂਪ ਵਿੱਚ ਨਹੀਂ ਲਿਆ ਜਾਵੇਗਾ। ਚੋਣ ਅਮਲ ਦੌਰਾਨ 10 ਹਜ਼ਾਰ ਜਾਂ ਇਸ ਤੋਂ ਵੱਧ ਦੀ ਰਕਮ ਕਿਸੇ ਇੱਕ ਵਿਅਕਤੀ ਜਾਂ ਸੰਸਥਾ ਤੋਂ ਦਾਨ ਜਾਂ ਕਰਜ਼ ਦੇ ਤੌਰ ਤੇ ਨਕਦ ਨਹੀਂ ਲਵੇਗਾ ਸਗੋਂ ਅਕਾਊਂਟ ਪੇਅ ਚੈੱਕ ਜਾਂ ਡਰਾਫਟ ਰਾਹੀਂ ਹੀ ਲੈ ਸਕਦਾ ਹੈ।

Intro:Body:

ਲੋਕ ਸਭਾ ਚੋਣਾਂ 2019 ਦੋਰਾਨ ਚੋਣ ਲੜਣ ਵਾਲੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਦੋਰਾਨ ਖਰਚ ਕਰਨ ਹਿੱਤ ਖੁਲਵਾਏ ਜਾਣ ਵਾਲੇ ਵੱਖਰੇ ਖਾਤੇ ਸਬੰਧੀ ਭਾਰਤੀ ਚੋਣ ਕਮਿਸ਼ਨ ਵੱਲੋਂ ਵਿਸਥਾਰਤ ਹਦਾਇਤਾਂ ਜਾਰੀ

ਚੰਡੀਗੜ•,  ਮਾਰਚ: ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2019 ਦੋਰਾਨ ਚੋਣ ਲੜਣ ਵਾਲੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਦੋਰਾਨ ਖਰਚ ਕਰਨ ਹਿੱਤ ਖੁਲਵਾਏ ਜਾਣ ਵਾਲੇ ਵੱਖਰੇ ਖਾਤੇ ਸਬੰਧੀ ਵਿਸਥਾਰਤ ਹਦਾਇਤਾਂ ਜਾਰੀ ਕੀਤੀਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ. ਰਾਜੂ ਨੇ ਦੱਸਿਆ ਕਿ ਲੋਕ ਸਭਾ ਚੋਣਾਂ 2019 ਦੋਰਾਨ ਚੋਣ ਲੜਣ ਵਾਲੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਦੋਰਾਨ ਕੀਤੇ ਜਾਣ ਵਾਲੇ ਖਰਚ ਦੀ ਸਹੀ ਨਿਗਰਾਨੀ ਨੂੰ ਯਕੀਨੀ ਅਤੇ ਸੁਵਿਧਾਜਨਕ ਬਨਾਉਣ ਲਈ ਵੱਖਰਾ ਖਾਤਾ ਖੁਲਵਾਣਾ ਜ਼ਰੂਰੀ ਹੈ। ਇਹ ਖ਼ਾਤਾ ਕੀਸੇ ਵੀ ਸਮੇ ਜਾਂ ਘੱਟੋ ਘੱਟ ਉਮੀਦਵਾਰ ਵੱਲੋਂ ਜਿਸ ਮਿਤੀ ਨੂੰਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਜਾਣਾ ਹੈ ਉਸ ਮਿਤੀ ਤੋਂ ਇਕ ਦਿਨ ਪਹਿਲਾਂ ਇਹ ਖਾਤਾ ਖੋਲਣਾ ਜ਼ਰੂਰੀ ਹੈ। ਖੁਲਵਾਏੇ ਗਏ ਖਾਤੇ ਦਾ ਨੰ ਉਮੀਦਵਾਰ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਰਿਟਰਨਿੰਗ ਅਫ਼ਸਰ ਨੂੰ ਲਿਖਤੀ ਰੂਪ ਵਿੱਚ ਦੇਣਾ ਹੋਵੇਗਾ।

ਡਾ. ਰਾਜੂ ਨੇ ਦੱਸਿਆ ਕਿ ਉਮੀਦਵਾਰ ਵੱਲੋਂ ਚੋਣ ਖਰਚਿਆਂ ਸਬੰਧੀ ਖੁਲਵਾਏ ਗਏ ਖਾਤੇ ਰਾਹੀਂ ਹੀ ਸਾਰੇ ਚੋਣ ਨਾਲ ਸਬੰਧਤ ਖਰਚ ਕੀਤੇ ਜਾਣੇ ਹਨ।ਜਿਨ•ੀ ਵੀ ਰਾਸ਼ੀ ਚੋਣ ਪ੍ਰਚਾਰ ਉੱਤੇ ਖਰਚ ਕੀਤੀ ਜਾਣੀ ਹੈ ਉਹ ਇਸ ਖਾਤੇ ਵਿੱਚ ਜਮ•ਾ ਕਰਵਾਈ ਜਾਣੀ ਹੈ ਭਾਵੇਂ ਉਸ ਰਾਸ਼ੀ ਦੀ ਫੰਡਿੰਗ ਸਰੋਤ ਕੋਈ ਵੀ ਹੋਵੇ।ਭਾਵੇਂ ਇਹ ਰਾਸ਼ੀ ਉਨ•ਾਂ ਦੇ ਆਪਣੇ ਹੀ ਸਰੋਤ ਤੋਂ ਹੋਵੇ।ਚੋਣ ਨਤੀਜੀਆਂ ਦੇ ਐਲਾਨ ਉਪਰੰਤ ਉਕਤ ਖਾਤੇ ਦੀ ਸਟੇਟਮੈਂਟ ਸਮੇਤ ਖਰਚੀਆਂ ਦੀ ਸਟੇਟਮੈਂਟ ਸਹਿਤ ਜ਼ਿਲ•ਾ ਚੋਣ ਅਫ਼ਸਰ ਕੋਲ ਜ਼ਮਾ ਕਰਵਾਉਣਗੇ। ਜੇਕਰ ਉਮੀਦਵਾਰ ਚੋਣ ਖਰਚਿਆਂ ਲਈ ਵੱਖਰਾ ਬੈਂਕ ਖਾਤਾ ਨਹੀਂ ਖੁਲਵਾਉਂਦਾ ਅਤੇ ਆਪਣੇ ਬੈਂਕ ਖਾਤੇ ਨੰਬਰ ਬਾਰੇ ਸੂਚਿਤ ਨਹੀ ਕਰਦਾ ਤਾਂ ਰਿਟਰਨਿੰਗ ਅਫ਼ਸਰ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਇਹੋ ਜਿਹੇ ਸਾਰੇ ਉਮੀਦਵਾਰਾਂ ਨੂੰ ਨੋਟਿਸ ਜਾਰੀ ਕਰੇਗਾ।

ਉਨ•ਾਂ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਬੈਂਕ ਖਾਤਾ ਜਾਂ ਤਾਂ ਉਮੀਦਵਾਰ ਦੇ ਨਾਮ ਤੇ ਖੋਲਿ•ਆ ਜਾਵੇਗਾ ਜਾਂ ਫਿਰ ਉਸਦੇ ਚੋਣ ਏਜੰਟ ਜੋ ਕਿ ਚੋਣ ਖਰਚੇ ਸਬੰਧੀ ਲਗਾਇਆ ਗਿਆ ਹੈ ਦੇ ਨਾਲ ਸਾਂਝੇ ਰੂਪ ਵਿੱਚ ਖੋਲਿ•ਆ ਜਾਵੇਗਾ।ਇਹ ਖਾਤਾ ਉਮੀਦਵਾਰ ਦੇ ਕਿਸੇ ਵੀ ਪਰਿਵਾਰਕ ਮੈਂਬਰ ਜਾਂ ਕਿਸੇ ਹੋਰ ਦੇ ਨਾਲ ਸਾਂਝੇ ਰੂਪ ਵਿੱਚ ਨਹੀਂ ਖੋਲਿ•ਆ ਜਾਵੇਗਾ ਜੇਕਰ ਉਹ ਉਮੀਦਵਾਰ ਦਾ ਇਲੈਕਸ਼ਨ ਏਜੰਟ ਨਹੀ ਹੈ ਬੈਂਕ ਖਾਤਾ ਸੂਬੇ ਦੀ ਕਿਸੇ ਵੀ ਬਰਾਂਚ ਅਤੇ ਕਿਸੇ ਵੀ ਬੈਂਕ ਸਮੇਤ ਕੋ-ਅਪਰੇਟਿਵ ਬੈਂਕ ਸਮੇਤ ਡਾਕਖਾਨਿ•ਆਂ ਵਿੱਚ ਖੋਲਿ•ਆ ਜਾ ਸਕਦਾ ਹੈ। ਉਮੀਦਵਾਰ ਦਾ ਪਹਿਲਾਂ ਤੋਂ ਚੱਲ ਰਿਹਾ ਖਾਤਾ ਚੋਣ ਖਰਚਿਆਂ ਲਈ ਨਹੀਂ ਬਰਤਿਆ ਜਾ ਸਕਦਾ ਕਿਉਂਕਿ ਚੋਣ ਖਰਚਿਆਂ ਲਈ ਵੱਖਰਾ ਬੈਂਕ ਖਾਤਾ ਹੀ ਹੋਣ ਚਾਹੀਦਾ ਹੈ। ਜ਼ਿਲ•ਾ ਚੋਣ ਅਫ਼ਸਰ ਜ਼ਿਲ•ੇ ਦੇ ਸਾਰੇ ਬੈਂਕਾਂ ਅਤੇ ਡਾਕਖਾਨਿ•ਆਂ ਨੂੰ ਇਹ ਦਿਸ਼ਾ ਨਿਰਦੇਸ਼ ਜਾਰੀ ਕਰਨਗੇ ਕਿ ਚੋਣ ਖਰਚਿਆਂ ਸਬੰਧੀ ਖੋਲ•ੇ ਜਾਣ ਵਾਲੇ ਖਾਤਿਆਂ ਨੂੰ ਖੋਲ•ਣ ਲਈ ਵੱਖਰੇ ਵਿਸ਼ੇਸ਼ ਕਾਉਂਟਰ ਸਥਾਪਤ ਕਰਨਗੇ। ਇਸਦੇ ਨਾਲ ਹੀ ਬੈਂਕ ਇਹ ਵੀ ਯਕੀਨੀ ਬਨਾਉਣਗੇ ਕਿ ਚੋਣ ਖਰਚਿਆਂ ਸਬੰਧੀ ਖੁਲਵਾਏ ਗਏ ਹਨ ਉਨ•ਾਂ ਵਿੱਚ ਪੈਸੇ ਜ਼ਮ•ਾ ਕਰਵਾਉਣ ਜਾਂ ਕਢਵਾਉਣ ਸਬੰਧੀ ਕਾਰਵਾਈ ਨੂੰ ਵੀ ਪਹਿਲ ਦੇਣ।

ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਹਦਾਇਤ ਨੰਬਰ 761 ਸਾਲ 2011 ਰਾਹੀਂ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਚੋਣ ਪ੍ਰਚਾਰ ਤੇ ਖਰਚ ਹੋਈ ਰਾਸ਼ੀ ਦੀ ਅਦਾਇਗੀ ਚੋਣ ਖਰਚਿਆਂ ਲਈ ਖੋਲੇ ਗਏ ਖਾਤੇ ਵਿੱਚੋਂ ਅਕਾਊਂਟ ਪੇਅ ਚੈੱਕ ਰਾਹੀਂ ਕੀਤੀ ਜਾਣੀ ਹੈ। ਜੇਕਰ ਚੋਣ ਪ੍ਰਚਾਰ ਦੇ ਪੂਰੇ ਸਮੇਂ ਦੌਰਾਨ ਕਿਸੇ ਅਜਿਹੇ ਗਤੀਵਿਧੀ ਦਾ ਖਰਚ ਕੁੱਲ 10 ਹਜ਼ਾਰ ਬਣਦਾ ਹੈ ਤਾਂ ਉਸਦੀ ਅਦਾਇਗੀ ਨਕਦ ਕੀਤੀ ਜਾ ਸਕਦੀ ਹੈ। ਉਹ ਵੀ ਖਾਤੇ ਵਿੱਚੋਂ ਨਕਦੀ ਕਢਵਾ ਕੇ। ਇਸ ਤੋਂ ਇਲਾਵਾ ਹੋਰ ਕੋਈ ਵੀ ਅਦਾਇਗੀ ਅਕਾਊਂਟ ਪੇਅ ਚੈੱਕ ਤੋਂ ਬਗੈਂਰ ਨਹੀਂ ਕੀਤੀ ਜਾ ਸਕਦੀ। ਚੋਣ ਪ੍ਰਚਾਰ ਲਈ ਖਰਚ ਕੀਤੀ ਜਾਣ ਵਾਲੀ ਸਾਰੀ ਰਾਸ਼ੀ ਉਮੀਦਵਾਰ ਵੱਲੋਂ ਚੋਣਾਂ ਸਬੰਧੀ ਖੁਲਵਾਏ ਗਏ ਵਿਸ਼ੇਸ਼ ਖਾਤੇ ਵਿੱਚ ਹੀ ਜ਼ਮ•ਾਂ ਕਰਵਾਈ ਜਾਣੀ ਹੈ ਅਤੇ ਇਸ ਵਿਚੋਂ ਹੀ ਖਰਚ ਕੀਤੀ ਜਾਣੀ ਹੈ। ਕਮਿਸ਼ਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਉਮੀਦਵਾਰ ਚੋਣ ਪ੍ਰਚਾਰ ਤੇ ਖਰਚ ਕੀਤੀ ਜਾਣ ਵਾਲੀ ਰਾਸ਼ੀ ਲਈ ਵੱਖਰਾ ਖਾਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਨਹੀਂ ਖੁਲਵਾਉਂਦਾ ਤਾਂ ਇਸ ਨੂੰ ਇਹ ਮੰਨਿਆ ਜਾਵੇਗਾ ਕਿ ਉਮੀਦਵਾਰ ਵੱਲੋਂ ਤੈਅ ਨਿਯਮਾਂ ਅਨੁਸਾਰ ਚੋਣ ਖਰਚ ਦਾ ਹਿਸਾਬ-ਕਿਤਾਬ ਨਹੀਂ ਰੱਖਿਆ ਗਿਆ।

ਡਾ. ਰਾਜੂ ਨੇ ਕਿਹਾ ਕਿ ਕਮਿਸ਼ਨ ਨੇ ਪਾਰਦਰਸ਼ਤਾ ਅਤੇ ਜਵਾਬ ਦੇਹੀ ਨੂੰ ਯਕੀਨੀ ਬਣਾਉਣ ਲਈ ਇਹ ਵੀ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਕਿਸੇ ਵੀ ਤਰ•ਾਂ ਦਾ ਦਾਨ ਜਾਂ ਕਰਜ਼ ਉਮੀਦਵਾਰ ਵੱਲੋਂ ਨਕਦੀ ਰੂਪ ਵਿੱਚ ਨਹੀਂ ਲਿਆ ਜਾਵੇਗਾ। ਇੱਥੇ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਚੋਣ ਅਮਲ ਦੌਰਾਨ 10 ਹਜ਼ਾਰ ਜਾਂ ਇਸ ਤੋਂ ਵੱਧ ਦੀ ਰਕਮ ਕਿਸੇ ਇੱਥ ਵਿਅਕਤੀ ਜਾਂ ਸੰਸਥਾ ਤੋਂ ਦਾਨ ਜਾਂ ਕਰਜ਼ ਦੇ ਤੌਰ ਤੇ ਨਕਦ ਨਹੀਂ ਲਵੇਗਾ ਸਗੋਂ ਅਕਾਊਂਟ ਪੇਅ ਚੈੱਕ ਜਾਂ ਡਰਾਫਟ ਰਾਹੀਂ ਹੀ ਲੈ ਸਕਦਾ ਹੈ। ਜਿਸ ਸਬੰਧੀ ਉਮੀਦਵਾਰ ਨੂੰ ਦਾਨ ਜਾਂ ਕਰਜ਼ ਦੇਣ ਵਾਲੇ ਵਿਅਕਤੀ ਜਾਂ ਸੰਸਥਾ ਦਾ ਪੂਰਾ ਵੇਰਵਾ ਦਿਨ ਪ੍ਰਤੀ ਦਿਨ ਕੀਤੇ ਜਾਣ ਵਾਲੇ ਚੋਣ ਖਰਚਿਆਂ/ਆਮਦਨ ਵਾਲੀ ਸੂਚੀ ਵਿੱਚ ਦਰਜ ਕੀਤਾ ਜਾਣਾ ਹੈ। ਜੋ ਕਿ ਬਾਅਦ ਵਿੱਚ ਚੋਣ ਖਰਚ ਸਬੰਧੀ ਸਟੇਟਮੈਂਟ ਜ਼ਮ•ਾਂ ਕਰਵਾਉਣ ਵੇਲੇ ਨਾਲ ਲਗਾਈ ਜਾਣੀ ਹੈ।

---------------------

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.