ETV Bharat / state

ਕਿਸਾਨ ਆਲ ਪਾਰਟੀ ਮੀਟਿੰਗ 'ਚ ਕਾਂਗਰਸ ਨੁਮਾਇੰਦੇ ਨਹੀਂ ਹੋਏ ਸ਼ਾਮਲ - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ

ਚੰਡੀਗੜ੍ਹ ਵਿਖੇ ਕਿਸਾਨ ਲਈ 'ਆਲ ਪਾਰਟੀ' ਮੀਟਿੰਗ ਸੈਮੀਨਾਰ ਕੀਤਾ ਗਿਆ, ਜਿੱਥੇ ਕਿ ਸੱਭ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਆਉਣ ਦਾ ਸੱਦਾ ਸੀ। ਹੈਰਾਨੀ ਦੀ ਗੱਲ ਰਹੀ ਕਿ ਜਿੱਥੇ ਸਭ ਪਾਰਟੀਆਂ ਦੇ ਨੁਮਾਇੰਦੇ ਪਹੁੰਚੇ ਪਰ ਕਾਂਗਰਸ ਦਾ ਕੋਈ ਵੀ ਨੁਮਾਇੰਦਾ ਨਹੀਂ ਪਹੁੰਚਿਆ।

ਕਿਸਾਨਾਂ ਲਈ 'ਆਲ ਪਾਰਟੀ' ਮੀਟਿੰਗ
author img

By

Published : Jul 31, 2019, 6:59 PM IST

ਚੰਡੀਗੜ੍ਹ: ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਵੀ ਜ਼ਾਹਰ ਕੀਤਾ ਕਿ ਕਿਸਾਨ ਭਵਨ ਕੀਤੀ ਆਲ ਪਾਰਟੀ ਮੀਟਿੰਗ ਦੇ ਸੈਮੀਨਾਰ ਵਿੱਚ ਦਰਿਆਈ ਪਾਣੀ ਕਿਸਾਨੀ ਦੇ ਮੁੱਦੇ ਅਤੇ ਐੱਸ.ਵਾਈ.ਐੱਲ ਦਾ ਮੁੱਦਾ ਅਹਿਮ ਤੌਰ 'ਤੇ ਚਰਚਾ ਵਿੱਚ ਲਿਆਂਦਾ ਗਿਆ ਹੈ। ਉੱਥੇ ਹੀ ਅਕਾਲੀ ਦਲ ਪਾਰਟੀ ਤੋਂ ਦਲਜੀਤ ਚੀਮਾ ਨੇ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਵਲੋਂ ਕਿਸਾਨ ਲਈ 'ਆਲ ਪਾਰਟੀ' ਮੀਟਿੰਗ ਵਿੱਚ ਸ਼ਾਮਲ ਨਾ ਹੋਣਾ ਮੰਦਭਾਗਾਂ ਦੱਸਿਆ।

ਵੇਖੋ ਵੀਡੀਓ
ਦਰਅਸਲ ਚਾਰ ਘੰਟੇ ਤੋਂ ਵੱਧ ਚੱਲੀ ਇਸ 'ਆਲ ਪਾਰਟੀ' ਮੀਟਿੰਗ ਵਿੱਚ ਕਾਂਗਰਸ ਨੂੰ ਛੱਡ ਅਕਾਲੀ ਦਲ ਤੋਂ ਦਲਜੀਤ ਚੀਮਾ, ਆਮ ਆਦਮੀ ਪਾਰਟੀ ਤੋਂ ਕੁਲਤਾਰ ਸੰਧਵਾਂ, ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ, ਭਾਜਪਾ ਦੇ ਹਰਜੀਤ ਗਰੇਵਾਲ ਅਤੇ ਹੋਰ ਸੂਬਿਆਂ ਦੇ ਕਿਸਾਨ ਅਹੁਦੇਦਾਰ ਮੌਜੂਦ ਰਹੇ।ਕਿਸਾਨ ਲਈ ਕੀਤੀ ਗਈ 'ਆਲ ਪਾਰਟੀ' ਬੈਠਕ ਵਿੱਚ 1955 ਦਾ ਫ਼ੈਸਲਾ ਜੋ ਕਿ ਐੱਸ.ਵਾਈ.ਐੱਲ ਮੁੱਦੇ 'ਤੇ ਪੰਜਾਬ ਦੇ ਹੱਕ ਵਿੱਚ ਸੀ, ਉਸ ਉੱਤੇ ਚਰਚਾ ਕੀਤੀ ਗਈ। ਉਸ ਤੋਂ ਬਾਅਦ 1978 ਤੇ 1981ਦਾ ਫ਼ੈਸਲਾ ਅਤੇ ਪੰਜਾਬ ਅਤੇ ਪੰਜਾਬ ਦੀ ਕਿਸਾਨੀ ਨੂੰ ਕਿਵੇਂ ਪਾਣੀ ਦੀ ਤ੍ਰਾਸਦੀ ਤੋਂ ਬਾਹਰ ਕੱਢਿਆ ਜਾਵੇਗਾ, ਇਸ ਉੱਤੇ ਵੀ ਚਰਚਾ ਕੀਤੀ ਗਈ। ਰਾਜਨੀਤਕ ਮਦਦ ਕਿਸਾਨੀ ਨੂੰ ਮਿਲ ਸਕੇ, ਇਸ ਬਾਰੇ ਵੀ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ।

Intro:ਕਿਸਾਨ ਆਲ ਪਾਰਟੀ ਮੀਟਿੰਗ ਸੈਮੀਨਾਰ ਕੀਤਾ ਗਿਆ ਜਿੱਥੇ ਕਿ ਸੱਭੇ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਆਉਣ ਦਾ ਸੱਦਾ ਸੀ ਹੈਰਾਨੀ ਦੀ ਗੱਲ ਰਹੀ ਕਿ ਜਿੱਥੇ ਸਭ ਪਾਰਟੀਆਂ ਦੇ ਨੁਮਾਇੰਦੇ ਪਹੁੰਚੇ ਕਾਂਗਰਸ ਦਾ ਕੋਈ ਵੀ ਨੁਮਾਇੰਦਾ ਨਹੀਂ ਪਹੁੰਚਿਆ ਜਿਸਦਾ ਖਰਚਾ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਵੀ ਜ਼ਾਹਿਰ ਕੀਤਾ ਕਿਸਾਨ ਭਵਨ ਕੀਤੇ ਆਲ ਪਾਰਟੀ ਮੀਟਿੰਗ ਦੇ ਸੈਮੀਨਾਰ ਵਿੱਚ ਦਰਿਆਈ ਪਾਣੀ ਕਿਸਾਨੀ ਦੇ ਮੁੱਦੇ ਅਤੇ ਐੱਸ ਵਾਈ ਐੱਲ ਦਾ ਮੁੱਦਾ ਅਹਿਮ ਤੌਰ ਪਰ ਚਰਚਾ ਵਿੱਚ ਲਿਆਂਦਾ ਗਿਆ Body:ਦਰਅਸਲ ਚਾਰ ਘੰਟੇ ਤੋਂ ਵੱਧ ਚੱਲੀ ਬੈਠਕ ਵਿੱਚ ਕਾਂਗਰਸ ਨੂੰ ਛੱਡ ਅਕਾਲੀ ਦਲ ਤੋਂ ਦਲਜੀਤ ਚੀਮਾ ਆਮਦ ਦੀ ਪਾਰਟੀ ਤੋਂ ਕੁਲਤਾਰ ਸੰਧਵਾਂ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਬੀਜੇਪੀ ਦੇ ਹਰਜੀਤ ਗਰੇਵਾਲ ਦੋਸ਼ੀ ਅਜੇ ਸਿੱਖ ਬੁੱਧੀਜੀਵੀ ਮਨਜੀਤ ਸਿੰਘ ਅਤੇ ਹੋਰ ਸੂਬੇ ਦੇ ਕਿਸਾਨ ਅਹੁਦੇਦਾਰ ਮੌਜੂਦ ਰਹੇ

ਬੈਠਕ ਵਿੱਚ 55 ਦਾ ਫੈਸਲਾ ਜੋ ਕਿ ਐੱਸ ਵਾਈ ਐੱਲ ਦੇ ਉੱਪਰ ਪੰਜਾਬ ਦੇ ਹੱਕ ਵਿੱਚ ਸੀ ਉਸ ਤੋਂ ਬਾਅਦ 78 ਤੇ 81ਦਾ ਫੈਸਲਾ ਅਤੇ ਪੰਜਾਬ ਅਤੇ ਪੰਜਾਬ ਦੀ ਕਿਸਾਨੀ ਨੂੰ ਕਿਵੇਂ ਪਾਣੀ ਦੀ ਤ੍ਰਾਸਦੀ ਤੋਂ ਬਾਹਰ ਕੱਢਿਆ ਜਾਵੇ ਇਸ ਉੱਪਰ ਚਰਚਾ ਕੀਤੀ ਗਈ ਕੀ ਰਾਜਨੀਤਕ ਮਦਦ ਕਿਸਾਨੀ ਨੂੰ ਮਿਲ ਸਕੇ ਇਸ ਪਰ ਵੀ ਵਿਚਾਰ ਵਟਾਂਦਰਾ ਕੀਤਾ ਗਿਆ Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.