ETV Bharat / state

ਜਗਮੀਤ ਬਰਾੜ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੇ ਐਲਾਨ 'ਤੇ ਦਲਜੀਤ ਚੀਮਾ ਨੇ ਕਿਹਾ... - akali dal

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਆਗੂਆਂ ਦਾ ਵਿਰੋਧੀ ਧਿਰਾਂ 'ਤੇ ਤਿੱਖਾ ਹਮਲਾ, ਰੁੱਸਣਾ ਮੰਨਾਉਣਾ ਤੇ ਇੱਕ-ਦੂਜੀ ਪਾਰਟੀ 'ਚ ਸ਼ਾਮਲ ਹੋਣ ਦਾ ਦੌਰ ਜਾਰੀ ਹੈ।

cheema says captain don't want to do anything for farmers of punjab
author img

By

Published : Apr 19, 2019, 6:26 AM IST

ਚੰਡੀਗੜ੍ਹ: ਅਕਾਲੀ ਦਲ ਤੋਂ ਸਿਆਸਤ ਸ਼ੁਰੂਆਤ ਕਰਨ ਤੋਂ ਬਾਅਦ ਕਾਂਗਰਸ ਵਿੱਚ ਜਾ ਕੇ ਅਕਾਲੀ ਦਲ ਦੇ ਪ੍ਰਧਾਨ ਨੂੰ ਹਰਾਉਣ ਵਾਲੇ ਸਾਬਕਾ ਸਾਂਸਦ ਜਗਮੀਤ ਬਰਾੜ ਮੁੜ ਅਕਾਲੀ ਦਲ 'ਚ ਸ਼ਾਮਿਲ ਹੋਣਗੇ। ਇਸ ਬਾਰੇ ਉਨ੍ਹਾਂ ਨੇ ਟਵੀਟ ਰਾਹੀਂ ਆਪਣੇ ਅਗਲੇ ਸਿਆਸਤੀ ਕਦਮ ਦੀ ਜਾਣਕਾਰੀ ਦਿਤੀ।
ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਚੀਮਾ ਨੇ ਜਗਮੀਤ ਬਰਾੜ ਦੀ ਮੁੜ ਘਰ ਵਾਪਸੀ ਕਰਨ ਤੇ ਕਿਹਾ ਕਿ ਆਪਸ ਵਿੱਚ ਨਿਜੀ ਮਤਭੇਦ ਨਹੀਂ ਹੁੰਦੇ ਵਿਚਾਰਿਕ ਹੁੰਦੇ ਹਨ ਜਦੋਂ ਉਹ ਮੁੱਕ ਜਾਣ ਤਾਂ ਘਰ ਵਾਪਸੀ ਕੀਤੀ ਜਾਂਦੀ ਹੈ।

ਵੀਡੀਓ
ਕੈਪਟਨ ਅਮਰਿੰਦਰ ਸਿੰਘ ਦੇ ਕਿਸਾਨਾਂ ਦੀ ਫ਼ਸਲ ਬਾਰੇ ਦਿੱਤੇ ਗਏ ਬਿਆਨ ਬਾਰੇ ਬੋਲਦਿਆਂ ਚੀਮਾ ਨੇ ਕਿਹਾ ਕਿ ਕੈਪਟਨ ਜਾਣ ਬੁੱਝ ਕੇ ਕਿਸਾਨਾਂ ਲਈ ਫੈਸਲੇ ਵਿੱਚ ਦੇਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੋਡ ਆਫ ਕੰਡਕਟ ਤਾਂ ਬਹਾਨਾ ਹੈ ਜੇ ਕਾਂਗਰਸ ਸਰਕਾਰ ਸੱਚੀ ਵਿੱਚ ਕਿਸਾਨਾਂ ਦੀ ਮਦਦ ਕਰਨ ਚਾਹੁੰਦੀ ਹੈ ਤਾਂ ਅਕਾਲੀ ਦਲ ਉਨ੍ਹਾਂ ਨਾਲ ਰੱਲ ਕੇ ਚੋਣ ਕਮਿਸ਼ਨ ਚੱਲਣ ਲਈ ਤਿਆਰ ਹੈ। ਦੂਜੇ ਪਾਸੇ ਰਾਜਾ ਵੜਿੰਗ ਦੇ ਸ਼ਮਸ਼ਾਨਘਾਟ ਵਾਲੇ ਬਿਆਨ ਨੂੰ ਮਾੜੀ ਰਾਜਨੀਤੀ ਕਰਾਰ ਦਿੱਤਾ।ਬਠਿੰਡਾ ਸੀਟ ਤੇ ਉਮੀਦਵਾਰ ਅਜੇ ਤੱਕ ਨਾਂ ਘੋਸ਼ਿਤ ਕਰਨ 'ਤੇ ਉਨ੍ਹਾਂ ਕਿਹਾ ਕਿ ਆਉਣ ਵਾਲੀ 22 ਤਰੀਕ ਤੱਕ ਕਈ ਸਿਟਾਂ ਦੇ ਐਲਾਨ ਕੀਤੇ ਜਾਣਗੇ ਜਿਸ ਵਿੱਚ ਬਠਿੰਡਾ ਸੀਟ ਵੀ ਸ਼ਾਮਲ ਹੋਵੇਗੀ।

Intro:Body:

as

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.