ETV Bharat / state

ਕਿਸਾਨਾਂ ਦੇ ਖ਼ਾਤਿਆਂ 'ਚ ਹੀ ਜਾਵੇਗੀ ਸਬਸਿਡੀ: ਕੈਬਿਨੇਟ ਮੰਤਰੀ - punjabnews

ਚੰਡੀਗੜ੍ਹ ਵਿੱਚ ਫ਼ੂਡ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਆੜ੍ਹਤੀ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ।

ਫ਼ੋਟੋ
author img

By

Published : Jun 25, 2019, 3:09 PM IST

ਚੰਡੀਗੜ੍ਹ: ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਆੜ੍ਹਤੀ ਐਸੋਸੀਏਸ਼ਨ ਦੇ ਮੈਂਬਰਾਂ ਨੇ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਕਿਸਾਨਾਂ ਨੂੰ ਡਾਇਰੈਕਟ ਮਿਲਣ ਵਾਲੀ ਸਬਸਿਡੀ ਬਾਰੇ ਗੱਲ ਕੀਤੀ ਗਈ। ਇਸ ਬਾਰੇ ਉਨ੍ਹਾਂ ਕਿਹਾ ਕਿ ਸਬਸਿਡੀ ਕਿਸਾਨਾਂ ਦੇ ਖ਼ਾਤਿਆਂ ਵਿੱਚ ਹੀ ਜਾਵੇਗੀ।

ਵੀਡੀਓ

ਦੱਸ ਦਈਏ, ਆੜ੍ਹਤੀ ਐਸੋਸੀਏਸ਼ਨ ਵੱਲੋਂ ਭਾਰਤ ਭੂਸ਼ਣ ਆਸ਼ੂ ਕੋਲ ਕੇਂਦਰ ਸਰਕਾਰ ਵੱਲੋਂ ਮਿਲਣ ਵਾਲੀ ਸਬਸਿਡੀ ਕਿਸਾਨਾਂ ਦੇ ਖ਼ਾਤਿਆਂ ਵਿੱਚ ਜਾਣ ਦੀ ਥਾਂ ਡਾਇਰੈਕਟ ਆੜ੍ਹਤੀਆਂ ਦੇ ਖ਼ਾਤੇ ਵਿੱਚ ਭੇਜਣ ਦੀ ਦਰਖ਼ਾਸਤ ਕੀਤੀ ਸੀ।

ਇਸ ਬਾਰੇ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਆੜ੍ਹਤੀਆਂ ਨਾਲ ਕੀਤੀ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਕਿ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ, ਤੇ ਛੇਤੀ ਹੀ ਉਹ ਇਸ ਸਬੰਧੀ ਐਲਾਨ ਕਰਨਗੇ। ਇਸ ਤੋਂ ਇਲਾਵਾ ਆਸ਼ੂ ਨੇ ਸਾਫ਼ ਕਰ ਦਿੱਤਾ ਕਿ ਸਬਸਿਡੀ ਕਿਸਾਨਾਂ ਦੇ ਖ਼ਾਤਿਆਂ ਵਿੱਚ ਹੀ ਜਾਵੇਗੀ।

Intro:ਫੂਡ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨਾਲ ਆੜ੍ਹਤੀ ਐਸੋਸੀਏਸ਼ਨ ਦੇ ਮੇਮਬਰਾਂ ਵਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਕਿਸਾਨਾਂ ਨੂੰ ਡਾਇਰੈਕਟ ਮਿਲਣ ਵਾਲੀ ਸਬਸੀਡੀ ਬਾਰੇ ਗੱਲ ਕੀਤੀ ਗਈ। ਆੜਤੀ ਐਸੋਸੀਏਸ਼ਨ ਵਲੋਂ ਭਾਰਤ ਭੂਸ਼ਨ ਕੋਲ ਦਰਖਵਾਸਤ ਕੀਤੀ ਗਈ ਸੀ ਕਿ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਦਿਤੀ ਜਨ ਵਾਲੀ ਸਬਸੀਡੀ ਸਿਧਿ ਕਿਸਾਨ ਖਾਤਿਆਂ ਵਿਚ ਜਨ ਦੀ ਬਜਾਏ ਆੜ੍ਹਤੀਆਂ ਦੇ ਕੋਲ਼ੋਂ ਜਾਏ ਤਾਕੀ ਕਿਸਾਨਾਂ ਅਤੇ ਆੜ੍ਹਤੀਆ ਦੋਹਵਾਂ ਵਿਚ ਇਕ ਮੀਡੀਅਮ ਬਣਿਆ ਰਹਿੰਦਾ ਹੈ ਜੋਕਿ ਜ਼ਰੂਰੀ ਹੈ।

Body:ਇਸ ਬਾਰੇ ਭਾਰਤ ਭੂਸ਼ਨ ਨੇ ਦਸਿਆ ਕਿ ਉਹਨਾਂ ਵਲੋਂ ਇਹ ਗੱਲ ਅੱਧਤੀਆਂ ਨਾਲ ਗੱਲਬਾਤ ਕੀਤੀ ਗਈ ਸੀ ਜਿਸ ਵਿਚ ਅੱਧਤੀਆਂ ਨੇ ਆਪਣੀਆਂ ਦਿੱਕਤਾਂ ਤੇ ਚਾਨਣਾ ਪਾਇਆ ਜਿਸ ਤੇ ਆਸ਼ੂ ਵਲੋਂ ਉਹਨਾਂ ਨੂੰ ਅਸ਼ਵਾਸਨ ਦਿੱਤਾ ਗਿਆ ਹੈ ਕਿ ਉਸ ਬਾਰੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਤੇ ਜਲਦ ਹੀ ਉਹ ਇਸ ਬਾਰੇ ਘੋਸ਼ਣਾ ਕਰਨਗੇ ਪਰ ਉਹਨਾਂ ਨੇ ਇਹ ਸਾਫ ਕਰ ਦਿਤਾ ਕਿ ਸਬਸੀਡੀ ਕਿਸਾਨਾਂ ਖਾਤੇ ਵਿਚ ਹੀ ਆਵੇਗੀ।
ਬਾਈਟ - ਭਾਰਤ ਭੂਸ਼ਨ ਆਸ਼ੂ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.