ETV Bharat / state

ਧਾਰਾ35ਏ: ਹੁਣ ਮਾਮਲਾ ਆਰ ਪਾਰ ਦਾ ਹੋ ਗਿਆ: ਮੁਫ਼ਤੀ

author img

By

Published : Aug 3, 2019, 9:46 AM IST

ਘਾਟੀ ਵਿੱਚ ਬਣੇ ਡਰ ਦੇ ਮਾਹੌਲ ਤੇ ਵਾਦੀ ਦੀ ਸਾਬਕਾ ਵਜ਼ੀਰ ਏ ਆਲ਼ਾ ਨੇ ਕਿਹਾ ਕਿ ਹੁਣ ਮਾਮਲਾ ਆਰ ਪਾਰ ਦਾ ਹੋ ਗਿਆ ਹੈ। ਭਾਰਤ ਨੇ ਲੋਕਾਂ ਦੀ ਥਾਂ ਜ਼ਮੀਨ ਨੂੰ ਵੱਧ ਤਰਜ਼ੀਹ ਦਿੱਤੀ ਹੈ।

ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ

ਸ੍ਰੀਨਗਰ: ਘਾਟੀ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨ ਦੀਆਂ ਬਿੜਕਾਂ ਤੋਂ ਬਾਅਦ ਵਾਦੀ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਹੁਣ ਮਾਮਲਾ ਆਰਪਾਰ ਦਾ ਹੋ ਗਿਆ ਹੈ ਭਾਰਤ ਨੇ ਲੋਕਾਂ ਦੀ ਥਾਂ ਜ਼ਮੀਨ ਨੂੰ ਜ਼ਿਆਦਾ ਅਹਮੀਅਤ ਦਿੱਤੀ ਹੈ।
ਮਹਿਬੂਬਾ ਮੁਫ਼ਤੀ ਨੇ ਵਜ਼ੀਰ ਏ ਆਜ਼ਮ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਧਾਰ 35ਏ ਨਾਲ ਛੇੜਖਾਨੀ ਨਾ ਕਰਨ ਇਸ ਦੀ ਨਤੀਜੇ ਚੰਗੇ ਨਹੀਂ ਹੋਣਗੇ। ਇਸ ਮੁੱਦੇ ਤੇ ਘਾਟੀ ਦੇ ਰਾਜਪਾਲ ਨੇ ਸਾਰੀਆਂ ਸਥਾਨਕ ਰਾਜਨੀਤਿਕ ਦਲਾਂ ਨਾਲ ਮੀਟਿੰਗ ਕੀਤੀ ਅਤੇ ਇਨ੍ਹਾਂ ਨੂੰ ਅਫ਼ਵਾਹਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ।
ਘਾਟੀ ਦੀ ਸਾਬਕਾ ਵਜ਼ੀਰ ਏ ਆਲ਼ਾ ਨੇ ਟਵੀਟ ਕਰ ਕੇ ਕਿਹਾ,ਤੁਸੀਂ ਇਕੱਲੇ ਮੁਸਲਿਮ ਸੂਬੇ ਦੇ ਪਿਆਰ ਨੂੰ ਜਿੱਤਣ ਨੂੰ ਨਾਕਾਮ ਹੋਏ, ਸੂਬੇ ਨੇ ਧਰਮ ਅਤੇ ਵਿੰਭਿੰਨਤਾ ਨੂੰ ਛੱਡ ਕੇ ਧਰਮਨਿਰਪੱਖ ਭਾਰਤ ਨੂੰ ਚੁਣਿਆ ਸੀ ਪਰ ਭਾਰਤ ਨੇ ਲੋਕਾਂ ਦੀ ਥਾਂ ਜ਼ਮੀਨ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਹੈ।

  • You failed to win over the love of a single Muslim majority state which rejected division on religious grounds & chose secular India. The gloves are finally off & India has chosen territory over people.

    — Mehbooba Mufti (@MehboobaMufti) August 2, 2019 " class="align-text-top noRightClick twitterSection" data=" ">
ਇਸ ਤੋਂ ਇਲਾਵਾ ਇੱਕ ਹੋਰ ਟਵੀਟ ਕਰ ਕੇ ਕਿਹਾ ਕਿ ਮੁਹੰਮਦ ਸਾਬ੍ਹ ਹਮੇਸ਼ਾ ਕਹਿੰਦੇ ਸੀ ਕਸ਼ਮੀਰੀਆਂ ਨੂੰ ਜੋ ਵੀ ਮਿਲੇਗਾ ਉਹ ਭਾਰਤ ਤੋਂ ਹੀ ਮਿਲੇਗਾ ਪਰ ਅੱਜ ਅਜਿਹਾ ਨਹੀਂ ਲੱਗਦਾ, ਅੱਜ ਆਪਣੀ ਪਹਿਚਾਣ ਬਚਾਉਣ ਬਚਾਉਣ ਲਈ ਜੋ ਕੁਝ ਉਨ੍ਹਾਂ ਕੋਲ ਹੈ ਉਹ ਵੀ ਇਹ ਦੇਸ਼ ਇਨ੍ਹਾਂ ਤੋਂ ਖੋਹਣ ਲਈ ਤਿਆਰੀ ਕਰ ਰਿਹਾ ਹੈ।

ਮੁਫ਼ਤੀ ਨੇ ਪੱਤਰਕਾਰਾਂ ਦੇ ਮੁਖ਼ਾਤਬ ਹੁੰਦਿਆਂ ਕਿਹਾ ਕਿ ਜੇ ਪੀਐਮ ਮੋਦੀ ਇਨਸਾਨੀਅਤ, ਜ਼ਮਹੂਰੀਅਤ ਅਤੇ ਕਸ਼ਮੀਰੀਅਤ ਦੀ ਗੱਲ ਕਰਕੇ ਕਸ਼ਮੀਰੀ ਲੋਕਾਂ ਦਾ ਦਿਲ ਜਿੱਤਣਾ ਚਾਹੁੰਦੇ ਹਨ ਤਾਂ ਉਹ ਘਾਟੀ ਵਿੱਚ ਅਜਿਹਾ ਮਾਹੌਲ ਕਿਉਂ ਬਣਾ ਰਹੇ ਹਨ ?

Intro:Body:

fs

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.