ਚੰਡੀਗੜ੍ਹ ਡੈਸਕ : ਸੋਸ਼ਲ ਮੀਡੀਆ ਉੱਤੇ ਇਕ ਮਾਣਮੱਤੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਵਿੱਚ ਇਕ ਫੌਜੀ ਨੌਜਵਾਨ ਦਾ ਰੈੱਡ ਕਾਰਪਿੱਟ ਵਿਛਾ ਕੇ ਸਵਾਗਤ ਕੀਤਾ ਜਾ ਰਿਹਾ ਹੈ। ਇਸ ਨੂੰ ਕਈ ਲੋਕਾਂ ਵੱਲੋਂ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੁਤੰਤਰਤਾ ਦਿਵਸ 'ਤੇ ਭਾਰਤੀ ਫੌਜ 'ਚ ਸਿਪਾਹੀ ਹੋ ਕੇ ਮੁੜੇ ਜਵਾਨ ਦਾ ਪਰਿਵਾਰ ਨੇ ਇਸ ਤਰ੍ਹਾਂ ਨਾਲ ਸਵਾਗਤ ਕੀਤਾ ਹੈ ਕਿ ਉਹ ਚਾਰੇ ਪਾਸੇ ਚਰਚਾ ਖੱਟ ਰਹੀ ਹੈ।
ਸਭ ਤੋਂ ਪਹਿਲਾਂ ਕੀਤਾ ਸ਼ੇਅਰ : ਵੀਡੀਓ ਦੀ ਗੱਲ ਕਰੀਏ, ਤਾਂ ਇਸ ਵਿੱਚ ਸਾਬਕਾ ਸ਼ੌਰਿਆ ਚੱਕਰ ਐਵਾਰਡੀ ਮੇਜਰ ਜਨਰਲ ਦੁਆਰਾ ਸਭ ਤੋਂ ਪਹਿਲਾਂ ਇਹ ਵੀਡੀਓ ਐਕਸ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ। ਇਸ ਵਿੱਚ ਕੈਪਸ਼ਨ ਵੀ ਕਮਾਲ ਦੀ ਲਿਖੀ ਗਈ ਹੈ। ਉਨ੍ਹਾਂ ਲਿਖਿਆ ਹੈ ਕਿ ਭਾਰਤੀ ਫੌਜ ਦਾ ਸਿਪਾਹੀ ਬਣਨ 'ਤੇ ਪਿੰਡ ਵਾਸੀਆਂ, ਰਿਸ਼ਤੇਦਾਰਾਂ ਅਤੇ ਮਿੱਟੀ ਦੇ ਇਸ ਨੌਜਵਾਨ ਪੁੱਤਰ ਦਾ ਮਾਣ ਦੇਖੋ। ਨਾਮ, ਨਮਕ, ਨਿਸ਼ਾਨ, ਜਿਸ ਲਈ ਉਹ ਆਖਰੀ ਸਾਹ ਤੱਕ ਲੜਦਾ ਰਹੇਗਾ, ਇਹ ਇੰਨਾ ਸਪੱਸ਼ਟ ਹੈ ਕਿ ਕੀ ਕੋਈ ਰਾਸ਼ਟਰ ਕਦੇ ਅਸਫਲ ਹੋ ਸਕਦਾ ਹੈ। ਸਾਡੇ ਕੋਲ ਅਜਿਹੇ ਪ੍ਰੇਰਿਤ ਸੈਨਿਕ ਹਨ?
-
See the pride in the villagers, relatives and in this young son of the soil in having become a soldier of the Indian Army. Naam, Namak, Nishaan: for which he will fight to the last is so evident Can a nation ever fail if we have motivated soldiers like this to defend us ?… pic.twitter.com/MiTGhIlQGU
— Major Pawan Kumar, Shaurya Chakra (Retd) 🇮🇳 (@major_pawan) August 15, 2023 " class="align-text-top noRightClick twitterSection" data="
">See the pride in the villagers, relatives and in this young son of the soil in having become a soldier of the Indian Army. Naam, Namak, Nishaan: for which he will fight to the last is so evident Can a nation ever fail if we have motivated soldiers like this to defend us ?… pic.twitter.com/MiTGhIlQGU
— Major Pawan Kumar, Shaurya Chakra (Retd) 🇮🇳 (@major_pawan) August 15, 2023See the pride in the villagers, relatives and in this young son of the soil in having become a soldier of the Indian Army. Naam, Namak, Nishaan: for which he will fight to the last is so evident Can a nation ever fail if we have motivated soldiers like this to defend us ?… pic.twitter.com/MiTGhIlQGU
— Major Pawan Kumar, Shaurya Chakra (Retd) 🇮🇳 (@major_pawan) August 15, 2023
ਮਸ਼ਹੂਰ ਕਾਰੋਬਾਰੀ ਆਨੰਦ ਮਹਿੰਦਰਾ ਨੇ ਪਰਿਵਾਰ ਨੂੰ ਕੀਤਾ ਸਲਾਮ: ਜਿੱਥੇ ਇਸ ਵੀਡੀਓ ਦੇ ਚਰਚੇ ਹਰ ਪਾਸੇ ਹੋ ਰਹੇ ਹਨ, ਉੱਥੇ ਹੀ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿਣ ਵਾਲੇ ਆਨੰਦ ਮਹਿੰਦਰਾ ਨੇ ਵੀ ਇਸ ਵੀਡੀਓ ਨੂੰ ਅਪਣੇ ਅਧਿਕਾਰਿਤ ਟਵਿੱਟਰ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨਾਲ ਬਹੁਤ ਹੀ ਪਿਆਰਾ ਕੈਪਸ਼ਨ ਵੀ ਦਿੱਤਾ-
-
If you want to understand the emotional connect between Indians and our Jawans who protect us, look no further than this video…. I salute this family… pic.twitter.com/HdcAGwU58f
— anand mahindra (@anandmahindra) August 16, 2023 " class="align-text-top noRightClick twitterSection" data="
">If you want to understand the emotional connect between Indians and our Jawans who protect us, look no further than this video…. I salute this family… pic.twitter.com/HdcAGwU58f
— anand mahindra (@anandmahindra) August 16, 2023If you want to understand the emotional connect between Indians and our Jawans who protect us, look no further than this video…. I salute this family… pic.twitter.com/HdcAGwU58f
— anand mahindra (@anandmahindra) August 16, 2023
ਜੇਕਰ ਤੁਸੀਂ ਭਾਰਤੀਆਂ ਅਤੇ ਸਾਡੀ ਰੱਖਿਆ ਕਰਨ ਵਾਲੇ ਸਾਡੇ ਜਵਾਨਾਂ ਵਿਚਕਾਰ ਭਾਵਨਾਤਮਕ ਬੰਧਨ ਨੂੰ ਸਮਝਣਾ ਚਾਹੁੰਦੇ ਹੋ, ਤਾਂ ਇਸ ਵੀਡੀਓ ਤੋਂ ਇਲਾਵਾ ਕੋਈ ਹੋਰ ਵੀਡੀਓ ਨਾ ਦੇਖੋ, ਮੈਂ ਇਸ ਪਰਿਵਾਰ ਨੂੰ ਸਲਾਮ ਕਰਦਾ ਹਾਂ। - ਆਨੰਦ ਮਹਿੰਦਰਾ, ਮਸ਼ਹੂਰ ਕਾਰੋਬਾਰੀ
ਪਰਿਵਾਰ ਨੂੰ ਮਾਰੇ ਸਲੂਟ : ਐਕਸ ਸੋਸ਼ਲ ਮੀਡੀਆ ਉੱਤੇ ਅਪਲੋਡ ਕੀਤੇ ਗਏ ਇਸ ਵੀਡੀਓ ਵਿੱਚ ਖੇਤਾਂ ਲਾਗੇ ਗੰਨੇ ਦੇ ਖੇਤ ਕੋਲ ਕਾਰ ਰੁੱਕਦੀ ਹੈ ਤੇ ਨੌਜਵਾਨ ਨੂੰ ਪੂਰੇ ਮਾਣ ਨਾਲ ਲਿਆਂਦਾ ਜਾਂਦਾ ਹੈ। ਕਾਰਪਿੱਟ ਉੱਤੇ ਤੁਰਦਾ ਫੌਜੀ ਜਵਾਨ ਪੂਰੇ ਮਾਣ ਨਾਲ ਤੁਰਦਾ ਘਰ ਦੇ ਬੂਹੇ ਤੱਕ ਪਹੁੰਚਦਾ ਹੈ ਅਤੇ ਪਰਿਵਾਰ ਨੂੰ ਸਲੂਟ ਤੇ ਗਲਵੱਕੜੀਆਂ ਨਾਲ ਪਿਆਰ ਕਰਦਾ ਹੈ। ਮਾਂ, ਭੈਣ ਤੇ ਹੋਰ ਰਿਸ਼ਦੇਤਾਰ ਗਲ ਲਾਉਂਦੇ ਹਨ ਅਤੇ ਮੂੰਹ ਮਿੱਠਾ ਕਰਾਉਂਦੇ ਹਨ। ਜਿਸ ਨੇ ਵੀ ਇਹ ਵੀਡੀਓ ਦੇਖੀ ਇਕ ਵਾਰ ਤਾਂ ਅਸ਼-ਅਸ਼ ਕਰ ਉੱਠਿਆ ਹੈ। ਇਸ ਤੋਂ ਇਲਾਵਾ, ਅਕਾਲੀ ਦਲ ਆਗੂ ਸੁਖਬੀਰ ਸਿੰਘ ਬਾਦਲ ਨੇ ਵੀ ਇਹ ਵੀਡੀਓ ਅਪਣੇ ਟਵਿੱਟਰ ਅਕਾਉਂਟ ਉੱਤੇ ਸ਼ੇਅਰ ਕੀਤੀ।
-
Punjabis like this young boy have always been on the forefront in the service of the nation and made their families and country proud.
— Sukhbir Singh Badal (@officeofssbadal) August 15, 2023 " class="align-text-top noRightClick twitterSection" data="
On the occasion of #IndependenceDay, I salute their courage, valour and selfless service for the nation. 🇮🇳 pic.twitter.com/uZ7oQh9nY0
">Punjabis like this young boy have always been on the forefront in the service of the nation and made their families and country proud.
— Sukhbir Singh Badal (@officeofssbadal) August 15, 2023
On the occasion of #IndependenceDay, I salute their courage, valour and selfless service for the nation. 🇮🇳 pic.twitter.com/uZ7oQh9nY0Punjabis like this young boy have always been on the forefront in the service of the nation and made their families and country proud.
— Sukhbir Singh Badal (@officeofssbadal) August 15, 2023
On the occasion of #IndependenceDay, I salute their courage, valour and selfless service for the nation. 🇮🇳 pic.twitter.com/uZ7oQh9nY0
- ਮਦਨ ਲਾਲਾ ਢੀਂਗਰਾ ਦਾ ਸ਼ਹੀਦੀ ਦਿਹਾੜਾ, ਸੀਐੱਮ ਮਾਨ ਨੇ ਸ਼ਹਾਦਤ ਨੂੰ ਕੀਤਾ ਸਿਜਦਾ
- ਕਪੂਰਥਲਾ ਵਿੱਚ ਬਿਆਸ ਦਰਿਆ ਦੇ ਪਾਣੀ ਨਾਲ ਡੁੱਬ ਗਏ ਪਿੰਡਾਂ ਦੇ ਪਿੰਡ, ਨਹੀਂ ਪੁੱਜਿਆ ਪ੍ਰਸ਼ਾਸਨਿਕ ਅਧਿਕਾਰੀ
- Satluj River Overflow: ਸਤਲੁਜ ਦਾ ਪਾਣੀ ਮਚਾਏਗਾ ਤਬਾਹੀ, ਲੋਕਾਂ ਦੀ ਸਰਕਾਰ ਨੂੰ ਅਪੀਲ
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਕਮੈਂਟ ਕਰਕੇ ਇਸ ਫੌਜੀ ਜਵਾਨ ਤੱਕ ਆਪਣਾ ਪਿਆਰ ਪੁੱਜਦਾ ਕੀਤਾ ਹੈ। ਲੋਕਾਂ ਨੇ ਲਿਖਿਆ ਹੈ ਕਿ ਤੁਹਾਡਾ ਸੁਆਗਤ ਹੈ। ਕਿਸੇ ਨੇ ਲਿਖਿਆ ਹੈ ਕਿ ਜੈ ਹਿੰਦ' ਅਤੇ ਕਿਸੇ ਯੂਜਰ ਨੇ ਇਹ ਵੀ ਲਿਖਿਆ ਕਿ ਤੁਹਾਡੇ ਵਰਗੇ ਸਿਪਾਹੀਆਂ ਦੇ ਨਾਲ, ਦੁਸ਼ਮਣ ਨੂੰ ਜਵਾਬ ਮਿਲਦਾ ਹੈ। ਇਸ ਤੋਂ ਇਲ਼ਾਵਾ ਇਕ ਯੂਜਰ ਨੇ ਲਿਖਿਆ ਕਿ, ਮਾਂ ਤੋਂ ਆਸ਼ੀਰਵਾਦ ਲੈਣ ਦਾ ਸੰਸਕਾਰ ਪਰਿਵਾਰ ਤੋਂ ਹੀ ਮਿਲਿਆ ਹੈ।