ETV Bharat / state

ਪੰਜਾਬ 'ਚ ਆਮ ਆਦਮੀ ਪਾਰਟੀ ਕੋਰੋਨਾ ਦਹਿਸ਼ਤ ਤੋਂ 'ਬੇਖੌਫ' ਕਿਉ ? ਸ਼ਰੇਆਮ ਛਿੱਕੇ ਟੰਗੇ ਕੋਰੋਨਾ ਨਿਯਮ

ਦਿੱਲੀ ਚ ਕੋਰੋਨਾ ਕਾਰਨ ਮਾੜੇ ਹੋ ਰਹੇ ਹਲਾਤਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਸਖਤੀ ਨਾਲ ਕੋਰੋਨਾ ਨਿਯਮਾਂ ਦੀ ਪਾਲਣਾ ਦੀ ਵਾਰ ਵਾਰ ਅਪੀਲ ਕਰ ਰਹੀ ਹੈ। ਜਦੋਂ ਕਿ ਦੂਜੇ ਪਾਸੇ ਪੰਜਾਬ ਚ ਆਮ ਆਦਮੀ ਪਾਰਟੀ ਖੁਦ ਕੋਰੋਨਾ ਨਿਯਮਾਂ ਦੀ ਧੱਜੀਆਂ ਉਡਾ ਰਹੀ ਹੈ।

'ਆਪ' ਪੰਜਾਬ 'ਚ ਦੀ ਦਹਿਸ਼ਤ ਤੋਂ 'ਬੇਖੌਫ' ਆਸ਼ੂ ਦੇ ਘਿਰਾਓ ਦੌਰਾਨ ਦੌਰਾਨ ਛਿੱਕੇ ਟੰਗੇ ਕੋਰੋਨਾ ਨਿਯਮ

author img

By

Published : Apr 20, 2021, 7:43 PM IST

ਚੰਡੀਗੜ੍ਹ: ਦੇਸ਼ ਭਰ ਚ ਕੋਰੋਨਾ ਕਹਿਰ ਤੇਜੀ ਨਾਲ ਵਾਪਰ ਰਿਹਾ ਹੈ.. ਹਲਾਤ ਇਹ ਹਨ ਕਿ ਦਿੱਲੀ ਚ 1 ਹਫਤੇ ਦਾ ਲੌਕਡਾਉਡਨ ਲਾਇਆ ਗਿਆ। ਇਸੇ ਤਰਾਂ ਪੰਜਾਬ ਸਮੇਤ ਕਈ ਸੂਬਿਆਂ ਚ ਨਾਈਟ ਕਰਫਿਊ ਦੇ ਨਾਲ ਨਾਲ ਸਖਤੀ ਵਧਾ ਦਿੱਤੀ ਗਈ ਹੈ। ਦਿੱਲੀ ਚ ਕੋਰੋਨਾ ਕਾਰਨ ਮਾੜੇ ਹੋ ਰਹੇ ਹਲਾਤਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਸਖਤੀ ਨਾਲ ਕੋਰੋਨਾ ਨਿਯਮਾ ਦੀ ਪਾਲਣਾ ਦੀ ਵਾਰ ਵਾਰ ਅਪੀਲ ਕਰ ਰਹੀ ਹੈ। ਜਦੋਂ ਕਿ ਦੂਜੇ ਪਾਸੇ ਪੰਜਾਬ ਚ ਆਮ ਆਦਮੀ ਪਾਰਟੀ ਖੁਦ ਕੋਰੋਨਾ ਨਿਯਮਾਂ ਦੀਾਂ ਧੱਜੀਆਂ ਉਡਾ ਰਹੀ ਹੈ।

'ਆਪ' ਪੰਜਾਬ 'ਚ ਦੀ ਦਹਿਸ਼ਤ ਤੋਂ 'ਬੇਖੌਫ' ਆਸ਼ੂ ਦੇ ਘਿਰਾਓ ਦੌਰਾਨ ਦੌਰਾਨ ਛਿੱਕੇ ਟੰਗੇ ਕੋਰੋਨਾ ਨਿਯਮ

ਹਲਾਂਕਿ ਪੰਜਾਬ ਚ ਸਿਆਸੀ ਇਕੱਠ ਉੱਤੇ ਮੁਕੰਮਲ ਰੋਕ ਹੈ। ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਵੱਲੋਂ ਵਿਰੋਧ ਪ੍ਰਦਰਸ਼ਾਨਾਂ ਦੇ ਦੌਰ ਜਾਰੀ ਹੈ। ਇੰਨਾਂ ਵਿਰੋਧ ਪ੍ਰਦਰਸ਼ਨਾਂ ਦੌਰਾਨ ਸੋਸ਼ਲ ਡਿਸਟੈਂਸਿੰਗ ਨਾਮ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਹੈ। ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਚੰਡੀਗਡ਼੍ਹ ਸਥਿਤ ਕੋਠੀ ਘੇਰੀ ਗਈ । ਤਾਂ ਇਸ ਦੌਰਾਨ ਆਮ ਆਦਮੀ ਪਾਰਟੀ ਵਰਕਰਾਂ ਦੇ ਇਕੱਠ ਨੇ ਕੋਰੋਨਾ ਨਿਯਮ ਸ਼ਰੇਆਮ ਛਿੱਕੇ ਟੰਗੇ। ਕਈਆਂ ਦੇ ਮਾਸਕ ਨਹੀਂ ਸਨ। ਸੋਸ਼ਲ ਡਿਸਟੈਂਸਿੰਗ ਤਾਂ ਮੰਨੋ ਇਸ ਘਿਰਾਓ ਦੌਰਾਨ ਕਿਤੇ ਵਿਖਾਈ ਹੀ ਨਹੀਂ ਦਿੱਤੀ। ਇਸ ਲਈ ਸਵਾਲ ਇਹੀ ਉਠ ਰਿਹਾ ਹੈ ਕਿ ਇੱਕ ਪਾਸੇ ਤਾਂ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਉੱਤੇ ਸਖਤੀਆਂ ਕਰ ਰਹੀ ਹੈ। ਲੋਕਾਂ ਨੂੰ ਸਖਤੀ ਨਾਲ ਕੋਰੋਨਾਂ ਨਿਯਮਾਂ ਦੀ ਪਾਲਣ ਲਈ ਕਿਹਾ ਜਾ ਰਿਹਾ ਹੈ। ਤਾਂ ਫੇਰ ਪੰਜਾਬ ਚ ਆਮ ਆਦਮੀ ਪਾਰਟੀ ਕੋਰੋਨਾ ਦੀ ਦਹਿਸ਼ਤ ਤੋਂ ਬੇਖੌਫ ਕਿਉ। ਕਿਉਕਿ ਸੋਸਲ਼ ਡਿਸਟੈਂਸਿੰਗ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.