ਪਟਿਆਲ਼ਾ: ਸ਼ਹਿਰ ਦੇ ਇਤਿਹਾਸਕ ਬਾਰਦਰੀ ਬਾਗ਼ ਵਿੱਚ ਬਣੇ ਰਿੰਕ ਬਾਗ਼ ਦੀ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਹਾਲ 15 ਜੁਲਾਈ ਨੂੰ ਖਿਡਾਰੀਆਂ ਲਈ ਖੋਲ੍ਹਿਆ ਜਾਵੇਗਾ।
ਮੁੱਖ ਮੰਤਰੀ ਦੇ ਸ਼ਹਿਰ ਪਟਿਆਲ਼ਾ ਦੇ ਬਾਰਾਦਰੀ ਬਾਗ਼ ਵਿੱਚ ਬਣੇ ਰਿੰਕ ਹਾਲ ਦੇ ਨਵਨੀਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਹਾਲ ਨੂੰ ਬਣਾਉਣ ਲਈ 45 ਲੱਖ ਦੀ ਲਾਗਤ ਆਵੇਗਾ। ਇਹ ਹਾਲ ਮਹਾਰਾਜਾ ਰਜਿੰਦਰ ਸਿੰਘ ਨੇ ਬਣਾਇਆ ਸੀ। ਉਦੋਂ ਉਹ ਹਾਲ ਦੇਸ਼ ਦਾ ਸਭ ਤੋਂ ਵੱਡਾ ਰਿੰਕ ਹਾਲ ਸੀ।