ETV Bharat / state

ਅੱਜ ਐਲਾਨ ਜਾਣਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੇ ਨਤੀਜੇ

ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਨਤੀਜੇ ਅੱਜ ਐਲਾਨੇ ਜਾਣਗੇ। ਵਿਦਿਆਰਥੀ ਅਪਣੇ ਨਤੀਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ pseb.ac. 'ਤੇ 11 ਵਜੇ ਤੋਂ ਵੇਖ ਸਕਦੇ ਹਨ।

ਅੱਜ ਐਲਾਨ ਜਾਣਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੇ ਨਤੀਜੇਅੱਜ ਐਲਾਨ ਜਾਣਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੇ ਨਤੀਜੇ
author img

By

Published : May 11, 2019, 6:39 AM IST

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਨਤੀਜੇ ਅੱਜ ਐਲਾਨੇ ਜਾਣਗੇ

ਵਿਦਿਆਰਥੀ ਅਪਣੇ ਨਤੀਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ 'ਤੇ ਭਲਕੇ ਸਵੇਰੇ 11 ਵਜੇ ਤੋਂ ਦੇਖ ਸਕਨਗੇ, ਜਿਸ ਨੂੰ ਲੈ ਕੇ ਪੰਜਾਬ ਸਿੱਖਿਆ ਬੋਰਡ ਵੱਲੋਂ ਸਾਰਿਆਂ ਤਿਆਰਿਆਂ ਮੁਕਮਲ ਕਰ ਕੀਤੀਆਂ ਜਾ ਚੁੱਕਿਆਂ ਹਨ।

ਇੰਝ ਚੈੱਕ ਕਰ ਸਕਦੇ ਹੋ ਨਤੀਜੇ:
1. pseb.ac. 'ਤੇ ਜਾਕੇ ਲਾਗ ਇਨ ਕਰ ਕਰੋ।
2. ਉਸ ਲਿੰਕ 'ਤੇ ਜੋ ਜਿੱਥੇ PSEB 12th Board Result 2019 ਲਿਖਿਆ ਆ ਰਿਹਾ ਹੋਵੇ।ਲਿੰਕ 'ਤੇ ਕਲਿੱਕ ਕਰੋ।
3. ਆਪਣੇ ਨਤੀਜੇ 2019 ਨੂੰ ਪ੍ਰਾਪਤ ਕਰਨ ਲਈ ਰੋਲ ਨੰਬਰ ਨੂੰ ਭਰੋ ਅਤੇ ਉਸ ਤੋਂ ਬਾਅਦ 'ਸਬਮਿਟ' 'ਤੇ ਕਲਿੱਕ ਕਰੋ।
4. ਤੁਹਾਨੂੰ ਆਪਣਾ ਨਤੀਜਾ ਸਕਰੀਨ 'ਤੇ ਦਿਖੇਗਾ।

Intro:Body:

Punjab School Education Board's 12th Class Results announced Today

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.