ETV Bharat / state

ਬੀਬੀ ਬਾਦਲ ਨੇ ਸਮ੍ਰਿਤੀ ਇਰਾਨੀ ਨਾਲ ਪਾਈ ਕਿੱਕਲੀ, ਵੇਖੋ ਵੀਡੀਓ - new delhi

ਨਵੀਂ ਦਿੱਲੀ: ਹਰਸਿਮਰਤ ਕੌਰ ਬਾਦਲ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਸਮ੍ਰਿਤੀ ਇਰਾਨੀ ਦੇ ਨਾਲ ਕਿੱਕਲੀ ਪਾਉਂਦੇ ਹੋਏ ਨਜ਼ਰ ਆ ਰਹੇ ਹਨ।

ਬੀਬੀ ਬਾਦਲ ਨੇ ਪਾਈ ਕਿੱਕਲੀ
author img

By

Published : Feb 2, 2019, 11:02 AM IST

ਉਂਝ ਤਾਂ ਇਕ ਸਿਆਸਤਦਾਨ ਦੀ ਜਿੰਦਗੀ ਰੁਝੇਂਵਾਂ ਭਰੀ ਰਹਿੰਦੀ ਹੈ , ਪਰ ਜਦੋਂ ਵੀ ਸਮਾਂ ਮਿਲਦਾ ਹੈ ਉਹ ਜਿੰਦਗੀ ਦਾ ਆਨੰਦ ਜ਼ਰੂਰ ਮਾਣਦੇ ਹਨ। ਬੀਬੀ ਬਾਦਲ ਵੀ ਕੁਝ ਇਸ ਤਰ੍ਹਾਂ ਹੀ ਕਰਦੀ ਨਜ਼ਰ ਆਈ ਸਮ੍ਰਿਤੀ ਇਰਾਨੀ ਕਿਰਨ ਖੇਰ ਅਤੇ ਹੋਰਾਂ ਦੇ ਨਾਲ ਉਹਨਾਂ ਕਿੱਕਲੀ ਪਾਈ।

ਟਵਿੱਟਰ 'ਤੇ ਉਹ ਲਿਖਦੇ ਨੇ ਜ਼ਿੰਦਗੀ ਨੇ ਕੱਲ ਸਾਡੇ ਤੇ ਜਾਦੂ ਕੀਤਾ ਜਦੋਂ ਦੁਪਹਿਰ ਦੇ ਭੋਜਨ ਦੌਰਾਨ ਅਸੀਂ ਬਚਪਨ ਦੇ ਦਿਨਾਂ ਦੀ ਸੈਰ ਕਰ ਆਏ।ਦੱਸਣਯੋਗ ਹੈ ਕੇ ਬੀਬੀ ਬਾਦਲ ਨੇ ਆਪਣੇ ਦਿੱਲੀ ਵਾਲੇ ਘਰ 'ਚ ਸਮ੍ਰਿਤੀ ਇਰਾਨੀ , ਕਿਰਨ ਖੇਰ , ਨਿਰਮਲਾ ਸਿਤਾਰਮਨ , ਰਾਜਨਾਥ ਸਿੰਘ ਅਤੇ ਕਈ ਹੋਰ ਭਾਜਪਾ ਆਗੂਆਂ ਨੂੰ ਲੰਚ 'ਤੇ ਬੁਲਾਇਆ ਸੀ।
undefined

Intro:Body:

Harsimrat

Conclusion:

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.