ETV Bharat / state

ਪਾਣੀ ਦੇ ਮੁੱਦੇ ਨੂੰ ਲੈ ਕੇ ਕਿਸਾਨ ਯੂਨੀਅਨ ਨੇ ਕੀਤੀ ਮੀਟਿੰਗ - farmers union

ਚੰਡੀਗੜ੍ਹ ਕਿਸਾਨ ਭਵਨ ਵਿਚ ਕਿਸਾਨ ਯੂਨੀਅਨ ਨੇ ਪਾਣੀ ਦੇ ਮੁੱਦੇ ਨੂੰ ਲੈ ਕੇ ਬੈਠਕ ਕੀਤੀ। ਇਸ ਬੈਠਕ ਦੀ ਅਗਵਾਈ ਬਲਬੀਰ ਸਿੰਘ ਰਾਜੋਆਣਾ ਨੇ ਕੀਤੀ।

ਡਿਜ਼ਾਇਨ ਫ਼ੋਟੋ।
author img

By

Published : Jul 12, 2019, 11:48 PM IST

ਚੰਡੀਗੜ੍ਹ: ਕਿਸਾਨ ਭਵਨ ਵਿਚ ਕਿਸਾਨ ਯੂਨੀਅਨ ਨੇ ਬੈਠਕ ਕੀਤੀ। 2 ਘੰਟੇ ਤੱਕ ਚੱਲੀ ਇਸ ਬੈਠਕ ਤੋਂ ਬਾਅਦ ਕਿਸਾਨ ਯੂਨੀਅਨ ਨੇ ਵੱਡੇ ਐਲਾਨ ਕੀਤੇ। ਪੰਜਾਬ ਦੇ ਐੱਸਵਾਈਐੱਲ, ਗਰਾਊਂਡ ਵਾਟਰ ਅਤੇ ਰੁੱਖ ਲਗਾਉਣ ਦਾ ਫ਼ੈਸਲਾ ਕੀਤਾ ਗਿਆ। ਬੈਠਕ ਦੀ ਅਗਵਾਈ ਬਲਬੀਰ ਸਿੰਘ ਰਾਜੋਆਣਾ ਨੇ ਕੀਤੀ ਜਿਸ ਵਿਚ ਪੰਜਾਬ ਦੇ ਕਿਸਾਨ ਨੇਤਾ ਮੌਜੂਦ ਰਹੇ।

ਵੀਡੀਓ

ਦਰਅਸਲ ਪਾਣੀ ਨੂੰ ਲੈ ਕੇ ਹਰ ਕੋਈ ਚਿੰਤਾ ਵਿਚ ਹੈ। ਚੰਡੀਗੜ੍ਹ ਕਿਸਾਨ ਭਵਨ ਵਿਖੇ ਹੋਈ ਬੈਠਕ ਵਿਚ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਇਸ ਬੈਠਕ 'ਚ ਫ਼ੈਸਲਾ ਕੀਤਾ ਗਿਆ ਕਿ ਪੂਰੇ ਪੰਜਾਬ ਵਿਚੋਂ 1 ਲੱਖ ਤੋਂ ਵੱਧ ਕਿਸਾਨ ਭਾਰਤ ਦੇ ਰਾਸ਼ਟਰਪਤੀ ਅਤੇ ਸੁਪਰੀਮ ਕੋਰਟ ਦੇ ਜੱਜ ਨੂੰ ਪਾਣੀ ਤੇ ਕਿਸਾਨੀ ਦੇ ਮੁੱਦਿਆਂ 'ਤੇ ਖ਼ਤ ਲਿਖਣਗੇ।

ਓਥੇ ਹੀ ਸੂਬੇ ਭਰ ਵਿਚ ਪਾਣੀ ਬਚਾਓ, ਰੁੱਖ ਲਗਾਓ ਅਭਿਆਨ ਚਲਾਇਆ ਜਾਵੇਗਾ ਅਤੇ 23 ਜੁਲਾਈ ਨੂੰ ਸੈਮੀਨਾਰ ਕਰਵਾਇਆ ਜਵੇਗਾ ਜਿਸ ਵਿਚ ਸੂਬੇ ਭਰ ਦੇ ਰਾਜਨੀਤਿਕ ਆਗੂ, ਸੂਝਵਾਨ ਅਤੇ ਅਹੁਦੇਦਾਰ ਸੱਦੇ ਜਾਣਗੇ।

Intro:ਚੰਡੀਗੜ੍ਹ ਕਿਸਾਨ ਭਵਨ ਵਿਚ ਕਿਸਾਨ ਯੂਨੀਅਨ ਨੇ ਬੈਠਕ ਕੀਤੀ 2 ਘੰਟੇ ਚਲੀ ਬੈਠਕ ਤੋਂ ਬਾਦ ਕਿਸਾਨ ਯੂਨੀਅਨ ਨੇ ਵਡੇ ਐਲਾਨ ਕੀਤੇ ਪੰਜਾਬ ਦੇ ਐਸ ਵਾਈ ਐਲ , ਗਰਾਉਂਡ ਵਾਟਰ ਅਤੇ ਰੁੱਖ ਲਗਣ ਦਾ ਫੈਸਲਾ ਕੀਤਾ ਨਾਲ ਹੀ ਕਿਸਾਨ ਭਵਨ 23 ਜੁਲਾਈ ਨੂੰ ਸੈਮੀਨਾਰ ਰੱਖਣ ਦਾ ਫੈਸਲਾ ਕੀਤਾ ।ਬੈਠਕ ਦੀ ਅਗੁਵਾਈ ਬਲਬੀਰ ਸਿੰਘ ਰਾਜੋਆਣ ਨੇ ਕੀਤੀ ਜਿਸਵਿਚ ਪੰਜਾਬ ਦੇ ਕਿਸਾਨ ਨੇਤਾ ਮੌਜੂਦ ਰਹੇ ।

Body:ਦਰਅਸਲ ਪੰਜਾਬ ਦੇ ਪਾਣੀਆਂ ਨੂੰ ਲੈਕੇ ਹਰ ਕੋਈ ਚਿੰਤਾ ਵਿਚ ਹੈ ਚੰਡੀਗੜ੍ਹ ਕਿਸਾਨ ਭਵਨ ਵਿਖੇ ਹੋਈ ਬੈਠਕ ਵਿਚ ਹਲ ਕਢਣ ਦੀ ਕੋਸ਼ਿਸ਼ ਕੀਤੀ ਗਈ 2 ਘੰਟੇ ਦੀ ਚਰਚਾ ਵਿਚ 3 ਵੱਡੇ ਫੈਸਲੇ ਕਿਸਾਨ ਜਥੇਬੰਦੀ ਵਿਚ ਲੀਤੇ

ਬਲਬੀਰ ਸਿੰਘ ਰਾਜੋਆਣ ਦੀ ਅਗੁਵਾਈ ਵਿਚ ਹੋਈ ਬੈਠਕ ਨੇ ਫੈਸਲਾ ਲਿਤਾ ਕਿ ਪੂਰੇ ਪੰਜਾਬ ਵਿਚੋਂ 1 ਲਖ ਤੋਂ ਵੱਧ ਕਿਸਾਨ ਭਾਰਤ ਦੇ ਰਾਸ਼ਟਰਪਤੀ ਅਤੇ ਸੁਪਰੀਮ ਕੋਰਟ ਦੇ ਜੱਜ ਨੂੰ ਪਾਣੀਆਂ ਤੇ ਕਿਸਾਨੀ ਦੇ ਜੁੜੇ ਮੁਦਿਆਂ ਤੇ ਖਤ ਲਿਖਣਗੇ ਓਥੇ ਹੀ ਪੰਜਾਬ ਸੂਬੇ ਭਰ ਵਿਚ ਪਾਣੀ ਬਚਾਓ ਰੁੱਖ ਲਗਾਓ ਅਭਿਆਨ ਚਲਾਇਆ ਜਾਵੇਗਾ ਅਤੇ 23 ਜੁਲਾਈ ਨੂੰ ਸੈਮੀਨਾਰ ਕਰਵਾਇਆ ਜਾਏਗਾ ਜਿਸ ਵਿਚ ਸੂਬੇਭਰ ਦੇ ਰਾਜਨੀਤਿਕ ਆਗੂ ,ਸੂਝਵਾਨ ਲੋਗ ਅਤੇ ਅਉਧੇਦਾਰ ਸਦੇ ਜਾਣਗੇ ਅਤੇ ਐਸ ਵਾਈ ਐਲ ਅਤੇ ਪੰਜਾਬ ਪਾਣੀਆਂ ਨੂੰ ਲੈ ਚਰਚਾ ਕੀਤੀ ਜਾਵੇਗੀ ਰਾਜੋਆਣ ਨੇ ਕਿਹਾ ਕਿ ਸਰਕਾਰਾਂ ਕੁਝ ਵੀ ਨੀ ਕਰ ਰਹੀਆਂ ਪੰਜਾਬ ਦਾ ਸਰਕਾਰਾਂ ਨੇ ਬੇੜਾਗਰਕ ਕਰਦਿਤਾ ਹੈ

Conclusion:ਪਾਣੀ ਦੇ ਸੰਜੀਦਾ ਵਿਸ਼ਯ ਤੇ ਸਰਕਾਰ ਵੀ ਕੀਤੇ ਨਾ ਕਿਤੇ ਚਿੰਤਿਤ ਆਪਣੇ ਆਪ ਨੂੰ ਦੱਸ ਰਹੀ ਹੈ ਪੰਜਾਬ ਦੇ ਮੁਖਮੰਤਰੀ ਦੀ ਹਰਿਆਣਾ ਮੁਖਮੰਤਰੀ ਨਾਲ ਬੈਠਕ ਵੀ ਹੋਈ ਜਿਸ ਵਿਚ ਪਾਣੀ ਦੇ ਮੁਦੇ ਤੇ ਚਰਚਾ ਸੰਭਵ ਹੋਈ ਪਰ ਦੋਨਾਂ ਪਾਸਿਯੋਂ ਅਪਚਾਰਿਕ ਤੋਰ ਤੇ ਕਿਸੇ ਨੇ ਇਸਪਰ ਟਿਪਣੀ ਨਹੀਂ ਕੀਤੀ ਪਰ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਚਿੰਤਾ ਬਦੀ ਹੋਈ ਹੈ ਅਤੇ ਇਸਨੂੰ ਲੈ ਰਾਜਨੀਤੀ ਵੀ ਗਰਮਾਈ ਹੋਈ ਹੈ

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.