ETV Bharat / state

ਕੈਪਟਨ ਨੇ PGI ਜਾ ਕੇ ਦਿੱਤਾ ਓਲੰਪੀਅਨ ਬਲਬੀਰ ਸਿੰਘ ਨੂੰ ਅਵਾਰਡ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਕੀ ਪਲੇਅਰ ਬਲਬੀਰ ਸਿੰਘ ਨੂੰ ਪੀਜੀਆਈ 'ਚ ਹੀ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਸਨਮਾਨਿਤ ਕੀਤਾ।

ਹਾਕੀ ਪਲੇਅਰ ਨੂੰ ਸਨਮਾਨਿਤ ਕਰਦੇ ਕੈਪਟਨ
author img

By

Published : Jul 9, 2019, 10:03 PM IST

Updated : Jul 10, 2019, 7:38 AM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਕੀ ਪਲੇਅਰ ਬਲਬੀਰ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਸਨਮਾਨਿਤ ਕੀਤਾ ਹੈ। ਉਨ੍ਹਾਂ ਹਾਕੀ ਪਲੇਅਰ ਨੂੰ ਇਹ ਅੈਵਾਰਡ ਪੀਜੀਆਈ 'ਚ ਹੀ ਦੇ ਦਿੱਤਾ।

ਵੀਡੀਓ

ਦੱਸ ਦਈਏ ਕਿ ਖੇਡ ਜਗਤ 'ਚ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟਣ ਵਾਲੇ ਪੰਜਾਬ ਦੇ ਦਿੱਗਜ ਖਿਡਾਰੀਆਂ ਨੂੰ ਪਹਿਲੀ ਵਾਰ ਸੂਬੇ ਦੇ ਸਭ ਤੋਂ ਵੱਡੇ ਖੇਡ ਪੁਰਸਕਾਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸ਼ੁੱਕਰਵਾਰ ਨੂੰ ਸਨਮਾਨਤ ਕੀਤਾ ਗਿਆ।

  • Met with hockey legend Balbir Singh Senior at PGI Chandigarh to present the Maharaja Ranjit Singh Award. Happy to share that I intend to recommend the name of the three-time Olympic gold champion for the highest civilian award, Bharat Ratna. pic.twitter.com/jn4vMtlbLu

    — Capt.Amarinder Singh (@capt_amarinder) July 9, 2019 " class="align-text-top noRightClick twitterSection" data=" ">

ਇਸੇ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਕੀ ਪਲੇਅਰ ਬਲਬੀਰ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਸਨਮਾਨਤ ਕਰਦਿਆਂ ਉਨ੍ਹਾਂ ਨੂੰ ਇਹ ਅਵਾਰਡ ਪੀਜੀਆਈ 'ਚ ਹੀ ਦੇ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਭਾਰਤ ਰਤਨ ਲਈ ਬਲਬੀਰ ਸਿੰਘ ਦਾ ਨਾਂਅ ਅੱਗੇ ਕੀਤਾ ਜਾਵੇਗਾ।

Intro:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀਜੀਆਈ ਪਹੁੰਚਾ ਦਿੱਤਾ ਹਾਕੀ ਪਲੇਅਰ ਬਲਬੀਰ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ,ਸਨਮਾਨਿਤ ਕਰ ਕੈਪਟਨ ਨੇ ਕਿਹਾ ਕਿ ਭਾਰਤ ਰਤਨ ਲਈ ਕੀਤਾ ਜਾਵੇਗਾ ਬਲਬੀਰ ਸਿੰਘ ਦਾ ਨਾਮ ਅੱਗੇ Body:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀਜੀਆਈ ਪਹੁੰਚਾ ਦਿੱਤਾ ਹਾਕੀ ਪਲੇਅਰ ਬਲਬੀਰ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ,ਸਨਮਾਨਿਤ ਕਰ ਕੈਪਟਨ ਨੇ ਕਿਹਾ ਕਿ ਭਾਰਤ ਰਤਨ ਲਈ ਕੀਤਾ ਜਾਵੇਗਾ ਬਲਬੀਰ ਸਿੰਘ ਦਾ ਨਾਮ ਅੱਗੇ Conclusion:..
Last Updated : Jul 10, 2019, 7:38 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.