ETV Bharat / state

ਮੁੜ ਸੱਤਾ 'ਚ ਨਹੀਂ ਆਵੇਗੀ ਕੈਪਟਨ ਸਰਕਾਰ : ਗੁਰਵਿੰਦਰ ਬਾਲੀ - CM

ਕਾਂਗਰਸ ਚ ਲੰਬੇ ਸਮੇਂ ਤੱਕ ਰਹਿ ਚੁੱਕੇ ਗੁਰਵਿੰਦਰ ਸਿੰਘ ਬਾਲੀ ਨੇ 22 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਸੀ ਪਰ ਹੁਣ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਇਸ ਬਾਰੇ ਉਨ੍ਹਾਂ ਈਟੀਵੀ ਭਾਰਤ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਦੇ ਨਾਲ ਹੀ ਬਾਲੀ ਨੇ ਦਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਹਨ ਉਹਨਾਂ ਨੇ ਪੰਜਾਬ ਹਿੱਟ ਵਿਚ ਕੋਈ ਕੰਮ ਨਹੀਂ ਕੀਤਾ।

ਮੁੜ ਸੱਤਾ 'ਚ ਨਹੀਂ ਆਵੇਗੀ ਕੈਪਟਨ ਸਰਕਾਰ : ਗੁਰਵਿੰਦਰ ਬਾਲੀ
author img

By

Published : May 4, 2019, 3:08 PM IST

ਚੰਡੀਗੜ੍ਹ : ਈਟੀਵੀ ਭਾਰਤ ਦੇ ਨਾਲ ਗੁਰਵਿੰਦਰ ਸਿੰਘ ਬਾਲੀ ਦੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਵੀ ਅਸਤੀਫ਼ਾ ਦਿੱਤੇ ਜਾਣ ਅਤੇ ਲੋਕਸਭਾ ਚੋਣਾਂ ਨਾਲ ਸਬੰਧਤ ਵਿਸ਼ੇਸ਼ ਗੱਲਬਾਤ।

ਵੀਡੀਓ

ਕਾਂਗਰਸ ਪਾਰਟੀ ਵਿੱਚ ਲੰਬੇ ਸਮੇਂ ਤੋਂ ਰਹਿਣ ਮਗਰੋਂ ਗੁਰਵਿੰਦਰ ਸਿੰਘ ਬਾਲੀ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਸੀ। ਉਨ੍ਹਾਂ ਕਿਹਾ ਇਸ ਦੇ ਲਈ ਅਕਾਲੀ ਦਲ ਦੇ ਪ੍ਰਧਾਨ ਖ਼ੁਦ ਉਨ੍ਹਾਂ ਦੇ ਘਰ ਪੁੱਜੇ ਸਨ। ਉਨ੍ਹਾਂ ਨੇ ਅਕਾਲੀ ਦਲ ਦੇ ਸਾਰੇ ਅਹੁਦੀਆਂ ਤੋਂ ਅਸਤੀਫ਼ਾ ਦੇਣ ਦਾ ਮੁੱਖ ਕਾਰਨ ਉਨ੍ਹਾਂ ਨੂੰ ਕਾਂਗਰਸ ਵਿਰੁੱਧ ਬੋਲਣ ਨਹੀਂ ਦਿੱਤੇ ਜਾਣਾ ਦੱਸਿਆ।

ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੈਪਟਨ ਖ਼ੁਦ ਪਰਟੀ ਨੂੰ ਤੌੜ ਰਹੇ ਨੇ ਉਨ੍ਹਾਂ ਵਲੋਂ ਪੰਜਾਬ ਦੇ ਹਿੱਤ ਵਿੱਚ ਕੋਈ ਕੰਮ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਈ ਵਾਰ ਇਸ ਦੇ ਲਈ ਕੈਪਟਨ ਨੂੰ ਚਿਤਾਇਆ ਪਰ ਕੈਪਟਨ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ। ਹੁਣ ਵੋਟਰ ਆਪਣਾ ਕੰਮ ਕਰਨਗੇ ਤੇ ਕੈਪਟਨ ਨੂੰ ਪਾਵਰ ਵਿੱਚ ਆਉਂਣ ਤੋਂ ਰੋਕਣਗੇ।

Intro:ਕਾਂਗਰਸ ਚ ਲੰਮਾ ਸਮਾਂ ਰਹਿ ਚੁੱਕੇ ਗੁਰਵਿੰਦਰ ਸਿੰਘ ਬਾਲੀ ਨੇ 22 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤਾ ਸੀ ਪਰ ਹੁਣ ਉਹਨਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਵੀ ਇਸਤੀਫ਼ਾ ਦੇ ਦਿੱਤਾ ਹੈ। ਈਟੀਵੀ ਨਾਲ ਗੱਲ ਕਰਦੇ ਹੋਏ ਬਾਲੀ ਨੇ ਦਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਹਨ ਉਹਨਾਂ ਨੇ ਪੰਜਾਬ ਹਿੱਟ ਵਿਚ ਕੋਈ ਕੰਮ ਨਹੀਂ ਕੀਤਾ।

Body:ਸ਼੍ਰੋਮਣੀ ਅਕਾਲੀਦਲ ਵਿੱਚ ਸ਼ਾਮਿਲ ਹੋਣ ਤੇ ਉਹਨਾਂ ਕਿਹਾ ਕਿ ਪਰਟੀ ਪ੍ਰਧਾਨ ਸੁਖਬੀਰ ਬਾਦਲ ਖੁਦ ਉਹਨਾਂ ਦੇ ਘਰ ਆਏ ਸਨ ਇਸ ਲਲਇ ਉਹ ਪਰਟੀ ਵਿਚ ਸ਼ਾਮਿਲ ਹੋਏ ਪਰ ਉਹਨਾਂ ਨੂੰ ਕਾਂਗਰਸ ਖਿਲਾਫ ਬੋਲਣ ਨਹੀਂ ਦਿੱਤਾ ਜਾ ਰਿਹਾ ਸੀ ਇਸ ਲਇ ਹੁਣ ਉਹ ਸ਼੍ਰੋਮਣੀ ਅਕਾਲੀ ਦਲ ਤੋ ਵੀ ਦੂਰ ਹੋ ਗੁਏ ਨੇ। ਉਹਨਾਂ ਕਿਹਾ ਕਿ ਸੋਨੀਆ ਗਾਂਧੀ ਨੂੰ ਉਹ ਆਪ ਮਿਲੇ ਤੇ ਪੰਜਾਬ ਦੇ ਹਾਲਾਤਾਂ ਬਾਰੇ ਦੱਸਿਆ ਤੇ ਕਿਹਾ ਕਿ ਪੰਜਾਬ ਵਿਚ ਸਰਕਾਰ ਦੀਆਂ 13 ਸਿਟਾਂ ਨਹੀਂ ਮਿਲਣਗੀਆਂ ਪਰ ਉਹਨਾਂ ਫੀ ਅਣਦੇਖੀ ਕੀਤੀ ਗਈ।

Conclusion:ਬਾਲੀ ਨੇ ਕੈਪਟਨ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੈਪਟਨ ਖੁਦ ਪਰਟੀ ਨੂੰ ਤੌੜ ਰਹੇ ਨੇ ਉਹਨਾਂ ਵਲੋਂ ਪੰਜਾਬ ਦੇ ਹਿੱਟ ਵਿਚ ਕੋਈ ਕੰਮ ਨਹੀਂ ਕੀਤਾ ਗਿਆ। ਉਹਨਾਂ ਵਲੋਂ ਕੈਪਟਨ ਨੂੰ ਕਈ ਵਾਰ ਪੰਜਾਬ ਪ੍ਰਤੀ ਉਹਨਾਂ ਨੂੰ ਚਿਤਾਇਆ ਪਰ ਕੈਪਟਨ ਨੇ ਨਹੀਂ ਸੁਣੀ। ਹੁਣ ਵੋਟਰ ਆਪਣਾ ਕੰਮ ਕਰਨਗੇ ਤੇ ਕੈਪਟਨ ਨੂੰ ਪਾਵਰ ਵਿਚ ਆਉਣ ਤੋਂ ਰੋਕਣਗੇ।
ETV Bharat Logo

Copyright © 2025 Ushodaya Enterprises Pvt. Ltd., All Rights Reserved.