ETV Bharat / state

ਬਠਿੰਡਾ 'ਚ ਜੁੜਵਾ ਬੱਚੀਆਂ ਨੂੰ ਨਹਿਰ 'ਚ ਸੁੱਟਿਆ, ਭਾਲ ਜਾਰੀ - bathinda news

ਬਠਿੰਡਾ ਤੋਂ ਨਵ-ਜੰਮੀਆਂ ਬੱਚੀਆਂ ਨੂੰ ਜਨਮ ਲੈਣ ਤੋਂ ਬਾਅਦ ਹੀ ਰਿਸ਼ਤੇਦਾਰਾਂ ਵੱਲੋਂ ਸਰਹਿੰਦ ਨਹਿਰ ਵਿੱਚ ਸੁੱਟਣ ਦੀ ਖ਼ਬਰ ਸਾਹਮਣੇ ਆਈ ਹੈ।

ਫ਼ੋਟੋ
author img

By

Published : Sep 26, 2019, 6:09 PM IST

ਬਠਿੰਡਾ: ਸ਼ਹਿਰ ਵਿੱਚ ਚੱਕ ਅਤਰ ਸਿੰਘ ਵਾਲਾ ਦੀ ਰਹਿਣ ਵਾਲੀ ਮਹਿਲਾ ਅਮਨਦੀਪ ਕੌਰ ਵੱਲੋਂ ਦੋ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਗਿਆ, ਜਿਸ ਤੋਂ ਬਾਅਦ ਜੁੜਵਾ ਬੱਚੀਆਂ ਨੂੰ ਸਰਹਿੰਦ ਨਹਿਰ ਵਿੱਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।

ਵੀਡੀਓ

ਜਾਣਕਾਰੀ ਮੁਤਾਬਕ, ਦੋਵੇਂ ਬੱਚੀਆਂ ਦੀ ਸਿਹਤ ਠੀਕ ਨਹੀਂ ਸੀ ਜਿਸ ਕਰਕੇ ਡਾਕਟਰ ਰਵੀਨਾ ਨੇ ਦੋਵੇਂ ਬੱਚੀਆਂ ਨੂੰ ਬੱਚਿਆਂ ਵਾਲੇ ਡਾਕਟਰ ਕੋਲ ਭਰਤੀ ਕਰਵਾਉਣ ਲਈ ਕਿਹਾ ਸੀ। ਇਸ ਦੇ ਨਾਲ ਹੀ ਬੱਚੀਆਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਨ ਤੋਂ ਮਨ੍ਹਾ ਕਰ ਦਿੱਤਾ। ਬਾਅਦ ਵਿੱਚ ਬੱਚੀਆਂ ਦੇ ਪਰਿਜਨਾਂ ਉਨ੍ਹਾਂ ਨੂੰ ਆਪਣੇ ਨਾਲ ਲੈ ਗਏ। ਡਾਕਟਰ ਨੇ ਦੱਸਿਆ ਕਿ ਮਹਿਲਾ ਦੇ ਪਹਿਲੇ ਵੀ ਦੋ ਜੁੜਵਾ ਧੀਆਂ ਸਨ ਤੇ ਹੁਣ ਫਿਰ 2 ਨਵੀਆਂ ਬੱਚੀਆਂ ਨੇ ਜਨਮ ਲੈ ਲਿਆ ਜਿਸ ਕਰਕੇ ਪਰਿਵਾਰਕ ਮੈਂਬਰਾਂ ਕਾਫ਼ੀ ਦੁੱਖੀ ਸਨ।

ਉੱਥੇ ਹੀ ਜਦੋਂ ਹਸਪਤਾਲ ਵਿੱਚ ਵੀਰਵਾਰ ਸਵੇਰੇ 9 ਵਜੇ ਤੱਕ ਬੱਚੀਆਂ ਨੂੰ ਹਸਪਤਾਲ ਨਹੀਂ ਲਿਆਇਆ ਗਿਆ ਤਾਂ ਡਾਕਟਰ ਰਬੀਨਾ ਨੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁੱਛਗਿਛ ਤੋਂ ਬਾਅਦ ਡੀਐੱਸਪੀ ਆਸਵੰਤ ਸਿੰਘ ਨੇ ਬੱਚੀਆਂ ਦੀ ਨਾਨੀ ਤੇ ਮਾਮੇ ਵਿਰੁੱਧ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਬੱਚੀਆਂ ਦੀ ਲਾਸ਼ ਦੀ ਭਾਲ ਵਿੱਚ ਲੱਗ ਗਈ ਹੈ।

Intro:ਨਵ ਜਨਮੇ ਬੱਚਿਆਂ ਨੂੰ ਸਰਹਿੰਦ ਨਹਿਰ ਵਿੱਚ ਸੁੱਟਿਆ ਅਜੇ ਤੱਕ ਨਹੀਂ ਮਿਲ ਸਕੀ ਕਿਸੇ ਤਰ੍ਹਾਂ ਦੀ ਕੋਈ ਬਾਡੀ Body:ਦੋ ਨਵਜਨਮੀ ਬੱਚੀਆਂ ਨੂੰ ਨਹਿਰ ਵਿੱਚ ਸੁੱਟਿਆ ਪੁਲਸ ਕਰ ਰਹੀ ਭਾਲ
ਬਠਿੰਡਾ ਜ਼ਿਲ੍ਹਾ ਦੇ ਚੱਕ ਅਤਰ ਸਿੰਘ ਵਾਲਾ ਵਾਸੀ ਮਹਿਲਾ ਅਮਨਦੀਪ ਕੌਰ ਨੇ ਬੀਤੇ ਦਿਨ ਦੋ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ
ਦੋਨੋਂ ਬੱਚਿਆਂ ਦੀ ਸਿਹਤ ਠੀਕ ਨਹੀਂ ਸੀ ਜਿਸ ਕਰਕੇ ਡਾਕਟਰ ਰਵੀਨਾ ਨੇ ਦੋਨੋਂ ਬੱਚਿਆਂ ਨੂੰ ਬੱਚਿਆਂ ਵਾਲੇ ਡਾਕਟਰ ਕੋਲੇ ਭਰਤੀ ਹੋਣ ਦੀ ਗੱਲ ਆਖੀ
ਪਰ ਬੱਚਿਆਂ ਦੇ ਪਰਿਜਨ ਨੇ ਬੱਚਿਆਂ ਨੂੰ ਹਾਸਪੀਟਲ ਵਿੱਚ ਭਰਤੀ ਕਰਨ ਤੋਂ ਮਨ੍ਹਾ ਕਰ ਦਿੱਤਾ ਅਤੇ ਇਹ ਕਹਿ ਕੇ ਆਪਣੇ ਨਾਲ ਲੈ ਗਏ ਕਿ ਉਹ ਮਾਸੀ ਦੇ ਘਰ ਪੁੱਛੋ ਲੈ ਕੇ ਜਾ ਰਹੇ ਹਨ
ਹਾਸਪੀਟਲ ਵਿੱਚ ਅੱਜ ਸਵੇਰੇ ਨੌਂ ਵਜੇ ਤੱਕ ਜਦੋਂ ਬੱਚੀ ਨਹੀਂ ਪਹੁੰਚੀ ਤਾਂ ਡਾਕਟਰ ਰਬੀਨਾ ਨੇ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੇ ਦਿੱਤੀ ਥਾਣਾ ਸਿਵਲ ਲਾਈਨ ਦੇ ਪ੍ਰਭਾਰੀ ਮੌਕੇ ਤੇ ਪਹੁੰਚੇ
ਜਿਸ ਤੋਂ ਬਾਅਦ ਪੁਲਿਸ ਨੇ ਪਰਿਵਾਰਿਕ ਮੈਂਬਰਾਂ ਨੂੰ ਤੋਂ ਪੁੱਛਤਾਛ ਕੀਤੀ ਅਤੇ ਦੋ ਮੈਂਬਰਾਂ ਨੂੰ ਹਿਰਾਸਤ ਵਿੱਚ ਵੀ ਲਿਆ ਪਰਿਵਾਰ ਦੇ ਮੈਂਬਰਾਂ ਦੀ ਨਿਸ਼ਾਨਦੇਹੀ ਤੇ ਸਰਹਿੰਦ ਨਹਿਰ
ਖ਼ਬਰ ਲਿਖੇ ਜਾਣ ਤੱਕ ਬੱਚਿਆਂ ਦੀ ਬਾਰੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਮਿਲੀ ਸੀ ਸਿਵਲ ਸਰਜਨ ਵੀ ਸਿਵਲ ਹਸਪਾਲ ਪਹੁੰਚੇ ਅਤੇ ਉਨ੍ਹਾਂ ਨੇ ਮਹਿਲਾ ਦੀ ਪਹਿਚਾਣ ਚ ਪਾਨ ਦੀ ਗੱਲ ਆਖੀ
ਥਾਣਾ ਸਿਵਲ ਲਾਈਨ ਦੀ ਤੈਨਾਤ ਸਬ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਬੱਚੇ ਕਿਤੇ ਗੁੰਮ ਹੋ ਗਏ ਹਨ ਇਸ ਤੋਂ ਇਲਾਵਾ ਉਨ੍ਹਾਂ ਦੇ ਪੁਲੀਸ ਹਰਕੀ ਜਾਣਕਾਰੀ ਨੇ ਪੁਲਸ ਪੁਲਸ ਮਾਮਲੇ ਜਾਂਚ ਵਿੱਚ ਜੁੱਟੀ ਹੋਈ ਹੈ
ਡਾਕਟਰ ਰਵੀਨਾ ਦੇ ਅਨੁਸਾਰ ਮਹਿਲਾ ਦੇ ਪਹਿਲੇ ਵੀ ਦੋ ਲੜਕੀਆਂ ਦੱਸੀਆਂ ਜਾ ਰਹੀਆਂ ਹਨ ਦੋ ਨਵੀਆਂ ਬੱਚੀਆਂ ਪੈਦਾ ਹੋਣ ਤੇ ਪਰਿਵਾਰਕ ਮੈਂਬਰਾਂ ਦੇ ਵਿੱਚ ਕਾਫੀ ਦੁੱਖ ਸੀConclusion:ਥਾਣਾ ਸਿਵਲ ਲਾਈਨ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ
ETV Bharat Logo

Copyright © 2024 Ushodaya Enterprises Pvt. Ltd., All Rights Reserved.