ETV Bharat / state

ਇਹ ਮਸ਼ੀਨ ਕਰ ਰਹੀ ਹਰ ਪ੍ਰਕਾਰ ਦੇ ਕੈਂਸਰ ਦਾ ਸਸਤਾ ਇਲਾਜ

ਕੈਂਸਰ ਪੀੜਤਾਂ ਲਈ ਅਡਵਾਂਸ ਕੈਂਸਰ ਇੰਸਟੀਚਿਊਟ ਕਾਫ਼ੀ ਮਦਦਗਾਰ ਸਾਬਤ ਹੋ ਰਿਹਾ ਹੈ। ਜਿਸ ਪ੍ਰਕਾਰ ਕੈਂਸਰ ਪੀੜਤਾਂ ਨੂੰ ਇਲਾਜ ਦੀ ਜ਼ਰੂਰਤ ਸੀ ਹੁਣ ਉਹੀ ਇਲਾਜ ਘੱਟ ਰੇਟਾਂ 'ਤੇ ਉਪਲੱਬਧ ਕਰਵਾਇਆ ਜਾ ਰਿਹਾ ਹੈ।

ਫ਼ੋਟੋ
author img

By

Published : Jul 14, 2019, 6:34 AM IST

ਬਠਿੰਡਾ: ਕੈਂਸਰ ਦੀ ਬਿਮਾਰੀ ਲਗਾਤਾਰ ਆਪਣੇ ਪੈਰ ਪਸਾਰ ਰਹੀ ਹੈ। ਇਸ ਨਾ ਮੋਨਾਦ ਬਿਮਾਰੀ ਦਾ ਨਾਮ ਸੁਣ ਕੇ ਹੀ ਮਰੀਜ਼ ਅੱਧਾ ਖ਼ੁਦ-ਬ-ਖ਼ੁਦ ਮਰ ਜਾਂਦਾ ਹੈ ਪਰ ਹੁਣ ਇਸ ਬਿਮਾਰੀ ਤੋਂ ਨਜਿੱਠਣ ਲਈ ਬਠਿੰਡਾ ਦੇ ਅਡਵਾਂਸ ਕੈਂਸਰ ਇੰਸਟੀਚਿਊਟ 'ਚ 'TRUEBEAM LINEAR ACCELERATOR' ਨਾਮਕ ਮਸ਼ੀਨ ਮੌਜੂਦ ਹੈ। ਇਸ ਮਸ਼ੀਨ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਇਹ ਕੈਂਸਰ ਪੀੜਤ ਮਰੀਜ਼ਾਂ ਦੇ ਹਰ ਸਟੇਜ ਦਾ ਇਲਾਜ ਕਰਦਾ ਹੈ।

ਇਸ ਤੋਂ ਇਲਾਵਾ ਇਸ ਮਸ਼ੀਨ ਨਾਲ ਇਲਾਜ ਬਹੁਤ ਸਸਤਾ ਹੋ ਜਾਂਦਾ ਹੈ। ਪਹਿਲਾਂ ਜਿਥੇ ਕੈਂਸਰ ਦੇ ਇਲਾਜ ਲਈ ਲੱਖਾਂ ਰੁਪਏ ਖ਼ਰਚ ਕਰਨੇ ਪੈਂਦੇ ਸੀ, ਹੁਣ ਉਹੀ ਇਲਾਜ ਇਸ ਮਸ਼ੀਨ ਦੀ ਮਦਦ ਨਾਲ 30-50 ਹਜ਼ਾਰ ਵਿਚ ਕੀਤਾ ਜਾ ਰਿਹਾ ਹੈ। ਇਹ ਮਸ਼ੀਨ ਸਿਰ ਤੋਂ ਲੈ ਕੇ ਪੈਰਾਂ ਤੱਕ ਦੇ ਕੈਂਸਰ ਦਾ ਇਲਾਜ ਕਰਦੀ ਹੈ।

ਵੀਡੀਓ
ਦੱਸ ਦਈਏ ਕਿ ਮੁੱਖ ਮੰਤਰੀ ਕੈਂਸਰ ਯੋਜਨਾਂ ਤਹਿਤ ਵੀ ਮੁਫ਼ਤ ਵਿੱਚ ਇਲਾਜ ਦੀ ਸੁਵਿਧਾ ਹੈ। ਡਾਕਟਰਾਂ ਨੇ ਦੱਸਿਆ ਕਿ ਇਸ ਸਾਲ ਵਿੱਚ ਤਕਰੀਬਨ 6859 ਮਰੀਜ਼ਾਂ ਦਾ ਇਲਾਜ ਹੋ ਚੁੱਕਿਆ ਹੈ।

Intro:Body:

create

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.