ਬਠਿੰਡਾ: ਦਿੱਲੀ 26 ਜਨਵਰੀ ਹਿੰਸਾ ਮਾਮਲੇ ਦੇ ਦੋਸ਼ੀ ਅਤੇ ਕਿਸਾਨ ਅੰਦੋਲਨ (Kisan movement) ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਨੌਜਵਾਨ ਦੀਪ ਸਿੱਧੂ (Deep Sidhu) ਦੀ ਯਾਦ ਵਿੱਚ ਅੱਜ ਬਠਿੰਡਾ ਵਿੱਚ ਕੇਸਰੀ ਮਾਰਚ (kasari March) ਕੱਢਿਆ ਗਿਆ। ਇਹ ਕੇਸਰੀ ਮਾਰਚ (kasari March) ਬਾਬਾ ਅਜੀਤ ਸਿੰਘ ਚੌਕ (Baba Ajit Singh Chowk) ਵਿੱਚੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਵਿੱਚ ਦੀ ਹੁੰਦਾ ਹੋਇਆ।
ਇਹ ਵੀ ਪੜ੍ਹੋ :- ਦੀਪ ਸਿੱਧੂ ਨੂੰ ਨੌਜਵਾਨਾਂ ਨੇ ਅਨੋਖੇ ਢੰਗ ਨਾਲ ਸ਼ਰਧਾਂਜਲੀ ਦਿੱਤੀ ਜਾਣੋ ਕਿਵੇਂ...
ਗੁਰਦੁਆਰਾ ਕਿਲ੍ਹਾ ਮੁਬਾਰਕ (Gurdwara Qila Mubarak) ਵਿਖੇ ਸਮਾਪਤ ਹੋਇਆ। ਇਸ ਕੇਸਰੀ ਮਾਰਚ (kasari March) ਵਿੱਚ ਵੱਡੀ ਗਿਣਤੀ ਵਿਚ ਨੌਜਵਾਨਾਂ (Youth) ਨੇ ਭਾਗ ਲਿਆ ਅਤੇ ਦੀਪ ਸਿੱਧੂ (Deep Sidhu) ਦੇ ਹੱਕ ਵਿੱਚ ਨਾਅਰੇ ਲਾਏ।
ਇਹ ਵੀ ਪੜ੍ਹੋ :- ਸਰਕਾਰ ਨੇ ਕੀਤਾ ਧੋਖਾ, ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਦੇਸ਼ ਭਰ ’ਚ ਜਾਵਾਂਗਾ: ਟਿਕੈਤ
ਬਾਬਾ ਹਰਦੀਪ ਸਿੰਘ ਮਹਿਰਾਜ ਦਲ ਖ਼ਾਲਸਾ (Baba Hardeep Singh Mehraj Dal Khalsa)ਨੇ ਕਿਹਾ ਕਿ ਦੀਪ ਸਿੱਧੂ (Deep Sidhu) ਦੀ ਸੋਚ ਨੂੰ ਬਚਾਉਣ ਲਈ ਅਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਇਹ ਕੇਸਰੀ ਮਾਰਚ (kasari March) ਕੱਢਿਆ ਗਿਆ ਹੈ। ਦੀਪ ਸਿੱਧੂ (Deep Sidhu) ਵੱਲੋਂ ਕਿਸਾਨ ਅੰਦੋਲਨ (Kisan movement) ਅਤੇ ਸਿੱਖੀ ਪ੍ਰਤੀ ਸੋਚ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਇਹ ਕੇਸਰੀ ਮਾਰਚ (kasari March) ਕੱਢਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ :- ਭਾਜਪਾ ਨਾਲ ਗਠਜੋੜ ਨੂੰ ਲੈ ਕੇ ਮਜੀਠੀਆ ਦਾ ਬਿਆਨ, ਕਿਹਾ...