ETV Bharat / state

ਬਠਿੰਡਾ 'ਚ ਮਿਲਿਆ ਸ਼ੱਕੀ ਬੈਨਰ ਅਤੇ ਗੁਬਾਰੇ - Suspicious banner and balloons

ਬਠਿੰਡਾ ਦੇ ਪਿੰਡ ਕੋਠਾ ਗੁਰੂ ਕਾ ਦੇ ਖੇਤਾਂ 'ਚ ਸ਼ੱਕੀ ਗੁਬਾਰੇ ਅਤੇ ਬੈਨਰ ਮਿਲਿਆ ਹੈ। ਉਸ ਬੈਨਰ 'ਤੇ ਉਰਦੂ ਭਾਸ਼ਾ 'ਚ ਲਿਖਿਆ ਹੋਇਆ ਹੈ। ਜਿਸ ਸਬੰਧੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।

ਬਠਿੰਡਾ 'ਚ ਮਿਲਿਆ ਸ਼ੱਕੀ ਬੈਨਰ ਅਤੇ ਗੁਬਾਰੇ
ਬਠਿੰਡਾ 'ਚ ਮਿਲਿਆ ਸ਼ੱਕੀ ਬੈਨਰ ਅਤੇ ਗੁਬਾਰੇ
author img

By

Published : Oct 30, 2022, 9:39 AM IST

ਬਠਿੰਡਾ: ਪਿੰਡ ਕੋਠਾ ਗੁਰੂ ਕਾ ਦੇ ਖੇਤ ਵਿੱਚ ਪਾਕਿਸਤਾਨ ਨਾਲ ਸਬੰਧਤ ਇੱਕ ਬੈਨਰ ਮਿਲਿਆ ਹੈ। ਇਸ ਬੈਨਰ ਨੂੰ ਗੁਬਾਰੇ ਨਾਲ ਬੰਨ੍ਹ ਕੇ ਰਿਲੀਜ਼ ਕੀਤਾ ਗਿਆ। ਸੂਚਨਾ ਮਿਲਦੇ ਹੀ ਥਾਣਾ ਦਿਆਲਪੁਰਾ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਉਕਤ ਬੈਨਰ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਾਕਿਸਤਾਨ 'ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰੈਲੀ ਹੋਈ ਸੀ। ਇਹ ਬੈਨਰ ਉਕਤ ਰੈਲੀ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।

ਬਠਿੰਡਾ 'ਚ ਮਿਲਿਆ ਸ਼ੱਕੀ ਬੈਨਰ ਅਤੇ ਗੁਬਾਰੇ
ਬਠਿੰਡਾ 'ਚ ਮਿਲਿਆ ਸ਼ੱਕੀ ਬੈਨਰ ਅਤੇ ਗੁਬਾਰੇ

ਇਸ ਸਬੰਧੀ ਐਸਐਚਓ ਹਰਨੇਕ ਸਿੰਘ ਨੇ ਦੱਸਿਆ ਹੈ ਕਿ ਇਹ ਮਾਮਲਾ ਗੰਭੀਰ ਨਹੀਂ ਹੈ ਕਿਉਂਕਿ ਉਕਤ ਬੈਨਰ ਇਮਰਾਨ ਖਾਨ ਦੀ ਪਾਰਟੀ ਦਾ ਹੈ। ਰੈਲੀ ਦੌਰਾਨ ਇਮਰਾਨ ਖਾਨ ਦੇ ਪ੍ਰਸ਼ੰਸਕਾਂ ਨੇ ਇਨ੍ਹਾਂ ਬੈਨਰ ਨੂੰ ਗੁਬਾਰਿਆਂ ਨਾਲ ਬੰਨ੍ਹ ਕੇ ਛੱਡ ਦਿੱਤਾ ਹੋਵੇਗਾ ਅਤੇ ਹਵਾ ਦੇ ਰੁਖ ਨਾਲ ਗੁਬਾਰਾ ਭਾਰਤ ਵੱਲ ਆ ਗਿਆ ਅਤੇ ਤ੍ਰੇਲ ਕਾਰਨ ਪਿੰਡ ਕੋਠਾ ਗੁਰੂਕਾ ਦੇ ਖੇਤ ਵਿੱਚ ਡਿੱਗ ਗਿਆ।

ਬਠਿੰਡਾ 'ਚ ਮਿਲਿਆ ਸ਼ੱਕੀ ਬੈਨਰ ਅਤੇ ਗੁਬਾਰੇ
ਬਠਿੰਡਾ 'ਚ ਮਿਲਿਆ ਸ਼ੱਕੀ ਬੈਨਰ ਅਤੇ ਗੁਬਾਰੇ
ਬਠਿੰਡਾ 'ਚ ਮਿਲਿਆ ਸ਼ੱਕੀ ਬੈਨਰ ਅਤੇ ਗੁਬਾਰੇ
ਬਠਿੰਡਾ 'ਚ ਮਿਲਿਆ ਸ਼ੱਕੀ ਬੈਨਰ ਅਤੇ ਗੁਬਾਰੇ

ਉਨ੍ਹਾਂ ਕਿਹਾ ਕਿ ਇਹ ਘਟਨਾ ਇਸ ਲਈ ਵਾਪਰੀ ਕਿਉਂਕਿ ਹਵਾ ਦਾ ਰੁਖ ਭਾਰਤ ਵੱਲ ਸੀ। ਐੱਸਐੱਚਓ ਅਨੁਸਾਰ ਉਕਤ ਬੈਨਰ 'ਤੇ ਕੁਝ ਵੀ ਭਾਰਤ ਵਿਰੋਧੀ ਨਹੀਂ ਲਿਖਿਆ ਗਿਆ ਹੈ। ਬੈਨਰ 'ਤੇ ਇਮਰਾਨ ਖਾਨ ਦੀ ਪਾਰਟੀ ਦਾ ਪ੍ਰਚਾਰ ਕੀਤਾ ਗਿਆ ਹੈ। ਬੈਨਰ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਦੱਖਣੀ ਕੋਰੀਆ: ਸਿਓਲ ਹੇਲੋਵੀਨ ਭਗਦੜ ਵਿੱਚ ਮਰਨ ਵਾਲਿਆਂ ਦੀ ਗਿਣਤੀ 146 ਹੋਈ, 150 ਜ਼ਖਮੀ

ETV Bharat Logo

Copyright © 2025 Ushodaya Enterprises Pvt. Ltd., All Rights Reserved.