ETV Bharat / state

ਚਿੜੀਆ ਘਰ ਵਿੱਚੋਂ ਚੰਦਨ ਦੀ ਲੱਕੜ ਅਤੇ ਦਰੱਖਤ ਚੋਰੀ

author img

By

Published : Oct 29, 2022, 4:18 PM IST

ਬਠਿੰਡਾ ਦੇ ਬੀੜ ਤਾਲਾਬ ਸਥਿਤ ਚਿੜੀਆਘਰ ਵਿੱਚੋਂ ਅਣਪਛਾਤੇ ਚੋਰਾਂ ਵੱਲੋਂ ਚੰਦਨ ਦੀ ਲੱਕੜ ਦੇ 5 ਦਰੱਖਤ ਵੱਢ ਲਏ ਗਏ ਅਤੇ ਜਾਂਦੇ ਹੋਏ ਚੰਦਨ ਦੀ ਲੱਕੜੀ ਅਤੇ ਹੋਰ ਦਰੱਖਤ ਲੈ ਕੇ ਫਰਾਰ ਹੋਏ ਗਏ। Theft news in Bathinda zoo. Latest news of Bathinda.

Sandal wood and trees stolen from Bathinda zoo

ਬਠਿੰਡਾ: ਚੋਰਾਂ ਨੇ ਹੁਣ ਚਿੜੀਆਘਰਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਬਠਿੰਡਾ ਦੇ ਬੀੜ ਤਾਲਾਬ ਸਥਿਤ ਚਿੜੀਆਘਰ ਵਿੱਚੋਂ ਅਣਪਛਾਤੇ ਚੋਰਾਂ ਵੱਲੋਂ ਚੰਦਨ ਦੀ ਲੱਕੜ ਦੇ 5 ਦਰੱਖਤ ਵੱਢ ਲਏ ਗਏ ਅਤੇ ਜਾਂਦੇ ਹੋਏ ਚੰਦਨ ਦੀ ਲੱਕੜੀ ਅਤੇ ਹੋਰ ਦਰੱਖਤ ਲੈ ਕੇ ਫਰਾਰ ਹੋਏ ਗਏ ਅਤੇ ਇੱਕ ਦਰੱਖਤ ਉੱਥੇ ਹੀ ਛੱਡ ਕੇ ਫਰਾਰ ਹੋ ਗਏ। Theft news in Bathinda zoo.Latest news of Bathinda.

ਚਿੜੀਆ ਘਰ ਵਿੱਚ ਵਣ ਗਾਰਡ ਕਰਮਚਾਰੀ ਸਰਬਜੀਤ ਕੌਰ ਨੇ ਦੱਸਿਆ ਕਿ ਚੋਰਾਂ ਨੇ ਚਿੜੀਆਘਰ ਦੇ ਮੁੱਖ ਗੇਟ 'ਤੇ ਸਥਿਤ ਚੰਦਨ ਦੀ ਲੱਕੜ ਦੇ ਤਿੰਨ ਦਰੱਖਤ ਕੱਟ ਕੇ ਚੋਰੀ ਕਰ ਲਏ ਅਤੇ ਇਸ ਦੇ ਨਾਲ ਹੀ ਚੰਦਨ ਦੀ ਲੱਕੜ ਦਾ ਵੱਡਾ ਢਿੱਡ ਵੀ ਉਨ੍ਹਾਂ ਵੱਲੋਂ ਕੱਟ ਲਿਆ ਗਿਆ ਸੀ ਪਰ ਇਸ ਨੂੰ ਉਥੇ ਹੀ ਛੱਡ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇੱਥੇ ਇੱਕ ਚੌਕੀਦਾਰ ਤਾਇਨਾਤ ਹੈ ਪਰ ਫਿਰ ਵੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਲੋਕਾਂ ਵੱਲੋਂ ਚਿੜੀਆਘਰ ਵਿੱਚੋਂ ਲਗਾਤਾਰ ਦਰੱਖਤ ਚੋਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚਿੜੀਆਘਰ ਦੇ ਨੇੜੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਹੈ ਪਰ ਚੋਰਾਂ ਦੇ ਅਜੇ ਤੱਕ ਪਤਾ ਨਹੀਂ ਲੱਗਿਆ।

ਦੂਜੇ ਪਾਸੇ ਥਾਣਾ ਸਦਰ ਦੇ SHO ਗੁਰਮੀਤ ਸਿੰਘ ਨੇ ਕਿਹਾ ਕਿ ਚਿੜੀਆਘਰ ਤੋਂ ਚੰਦਨ ਦੀ ਲੱਕੜ ਚੋਰੀ ਹੋਣ ਦੀ ਕੋਈ ਖਬਰ ਨਹੀਂ ਆਈ ਜਿਵੇਂ ਹੀ ਕੋਈ ਸ਼ਿਕਾਇਤ ਕਰੇਗਾ ਅਸੀਂ ਜਾਂਚ ਕਰਾਂਗੇ।

ਇਹ ਵੀ ਪੜ੍ਹੋ: ਸ਼ਗਨਾਂ ਦੇ ਘਰ ਪਸਰਿਆ ਮਾਤਮ: ਟਰੈਕਟਰ ਨਾਲ ਬੁਲਟ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਦੋ ਦੀ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.