ETV Bharat / state

ਮੀਂਹ ਕਾਰਨ ਡਿੱਗੀ ਘਰ ਦੀ ਛੱਤ, ਪਤੀ ਦੀ ਮੌਤ ਤੇ ਪਤਨੀ ਜ਼ਖ਼ਮੀ

ਬਠਿੰਡਾ ਦੇ ਪਿੰਡ ਢਿੱਲਵਾਂ 'ਚ ਇੱਕ ਘਰ ਦੀ ਛੱਤ ਡਿੱਗਣ ਕਾਰਨ 1 ਵਿਅਕਤੀ ਦੀ ਮੌਤ ਅਤੇ 1 ਜ਼ਖ਼ਮੀ ਹੋ ਗਿਆ।

ਫ਼ੋਟੋ।
author img

By

Published : Jul 2, 2019, 3:11 PM IST

ਬਠਿੰਡਾ: ਪਿੰਡ ਢਿੱਲਵਾਂ 'ਚ ਬੀਤੀ ਰਾਤ ਮੀਂਹ ਕਾਰਨ ਇੱਕ ਘਰ ਦੀ ਛੱਤ ਡਿੱਗ ਗਈ। ਇਸ ਹੇਠ ਆ ਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਜ਼ਖ਼ਮੀ ਹੈ।

ਵੀਡੀਓ

ਮ੍ਰਿਤਕ ਦੀ ਪਛਾਣ ਅਜਮੇਰ ਸਿੰਘ ਅਤੇ ਉਸ ਦੀ ਪਤਨੀ ਦੀ ਪਛਾਣ ਮਨਜੀਤ ਕੌਰ ਵਜੋਂ ਹੋਈ ਹੈ। ਪਿੰਡ ਢਿੱਲਵਾਂ ਦੇ ਵਾਸੀ ਮਾਘ ਸਿੰਘ ਨੇ ਦੱਸਿਆ ਕਿ ਹਾਦਸਾ ਰਾਤ ਲਗਭਗ 10 ਵਜੇ ਹੋਇਆ।

ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਐਂਬੂਲੈਂਸ ਨੂੰ ਫ਼ੋਨ ਕੀਤਾ ਗਿਆ ਪਰ ਉਹ ਆਈ ਨਹੀਂ ਜਿਸ ਤੋਂ ਬਾਅਦ ਪਿੰਡ ਵਾਲਿਆਂ ਵੱਲੋਂ ਹੀ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਅਜਮੇਰ ਸਿੰਘ ਦਾ ਕੋਈ ਬੱਚਾ ਨਹੀਂ ਹੈ। ਪਿੰਡ ਦੇ ਲੋਕ ਉਨ੍ਹਾਂ ਦੀ ਮਦਦ ਕਰ ਰਹੇ ਹਨ ਅਤੇ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Intro:ਘਰ ਦੀ ਛੱਤ ਗਿਰੀ, ਇੱਕ ਦੀ ਮੌਤ
ਬਠਿੰਡਾ ਦੇ ਪਿੰਡ ਢਿਲੋਹਵਾਂ dhillwon ਵਿੱਚ ਦੇਰ ਰਾਤ ਬਾਰਿਸ਼ ਦੇ ਚਲਦੇ ਇੱਕ ਘਰ ਦੀ ਛੱਤ ਗਿਰ ਗਈ ਜਿਸ ਦੇ ਚਲਦੇ ਇਕ ਵਿਅਕਤੀ ਦੀ ਮੌਤ ਹੋ ਗਈ, ਉਸਦੀ ਪਤਨੀ ਇਸ ਦੌਰਾਨ ਘਾਇਲ ਹੋ ਗਈ

Body:ਮ੍ਰਿਤਕ ਦੀ ਪਹਿਚਾਣ ਅਜ਼ਮੇਰ ਸਿੰਘ ਦੇ ਤੋਰ ਤੇ ਹੋਈ ਫਟਰ ਦੀ ਪਹਿਚਾਣ ਮਨਜੀਤ ਕੌਰ ਦੇ ਵੱਜੋਂ ਹੋਈ, ਪਿੰਡ ਵਾਸੀ ਮਾਘ ਸਿੰਘ ਨੇ ਦੱਸਿਆ ਕਿ ਹੈ ਹਾਦਸਾ ਰਾਤ ਕਰੀਬ 10 ਬਜੇ ਹੋਇਆ ਉਸਨੇ ਦੱਸਿਆ ਕਿ ਉਹਨਾਂ ਨੇ ਐਮਬੂਲੈਂਸ ਨੂੰ ਵੀ ਕਾਲ ਕਿਤੀ ਸੀ ਪਰ ਅਮੂਬੂਲੈਂਸ ਨਹੀਂ ਆਈ ਪਿੰਡ ਵਾਲੇ ਹੀ ਉਹਨਾਂ ਨੂੰ ਅਸਪਤਾਲ ਲੈ ਕੇ ਆਏ

Conclusion:ਪਿੰਡ ਵਾਲੀਆਂ ਨੇ ਦੱਸਿਆ ਕਿ ਅਜ਼ਮੇਰ ਸਿੰਘ ਦਾ ਕੋਈ ਬੱਚਾ ਨਹੀਂ ਹੈ
ਪਿੰਡ ਵਾਲੇ ਹੀ ਉਹਨਾ ਦੀ ਮਦਦ ਕਰ ਰਹੇ ਹਨ ਪੁਲੀਸ ਨੇ ਭੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ
ETV Bharat Logo

Copyright © 2024 Ushodaya Enterprises Pvt. Ltd., All Rights Reserved.