ETV Bharat / state

ਭਰੇ ਐਲਪੀਜੀ ਸਿਲੰਡਰਾਂ ਨੂੰ ਖ਼ਾਲੀ ਸਿਲੰਡਰਾਂ 'ਚ ਬਦਲੀ ਕਰਨ ਵਾਲਾ ਟਰੱਕ ਡਰਾਈਵਰ ਗ੍ਰਿਫਤਾਰ - ਟਰੱਕ ਡਰਾਈਵਰ ਗ੍ਰਿਫਤਾਰ

ਮਹਿੰਗਾਈ ਵਧਣ ਨਾਲ ਗੈਸ ਸਿਲੰਡਰਾਂ ਦੇ ਭਾਅ ਰੋਜ਼ਾਨਾ ਵਧਦੇ ਜਾ ਰਹੇ ਹਨ। ਇਸ ਦੌਰਾਨ ਬਠਿੰਡਾ ਵਿਖੇ ਵੱਡੀ ਸਾਜ਼ਿਸ਼ ਕਰਦੇ ਹੋਏ ਟਰੱਕ ਡਰਾਈਵਰ ਵੱਲੋਂ ਵੱਡੀ ਗਿਣਤੀ ਵਿੱਚ ਰਸੋਈ ਗੈਸ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੜ੍ਹੋਂ ਪੂਰੀ ਖ਼ਬਰ...

Police arrested the truck driver and conductor who converted the filled LPG cylinders into empty cylinders_pbc7210012
ਭਰੇ ਐਲਪੀਜੀ ਸਿਲੰਡਰਾਂ ਨੂੰ ਖ਼ਾਲੀ ਸਿਲੰਡਰਾਂ 'ਚ ਬਦਲੀ ਕਰਨ ਵਾਲਾ ਟਰੱਕ ਡਰਾਈਵਰ ਗ੍ਰਿਫਤਾਰ
author img

By

Published : May 5, 2022, 1:02 PM IST

ਬਠਿੰਡਾ : ਮਹਿੰਗਾਈ ਵਧਣ ਨਾਲ ਗੈਸ ਸਿਲੰਡਰਾਂ ਦੇ ਭਾਅ ਰੋਜ਼ਾਨਾ ਵਧਦੇ ਜਾ ਰਹੇ ਹਨ। ਇਸ ਦੌਰਾਨ ਬਠਿੰਡਾ ਵਿਖੇ ਵੱਡੀ ਸਾਜ਼ਿਸ਼ ਕਰਦੇ ਹੋਏ ਟਰੱਕ ਡਰਾਈਵਰ ਵੱਲੋਂ ਵੱਡੀ ਗਿਣਤੀ ਵਿੱਚ ਰਸੋਈ ਗੈਸ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ 'ਚ ਬੀਪੀਸੀਐੱਲ ਕੰਪਨੀ ਦਾ ਬੋਟਲਿੰਗ ਪਲਾਂਟ ਹੈ, ਜਿੱਥੋਂ ਗੈਸ ਸਿਲੰਡਰ ਟਰੱਕਾਂ 'ਚ ਭਰ ਕੇ ਗੈਸ ਏਜੰਸੀਆਂ ਨੂੰ ਸਪਲਾਈ ਕੀਤੇ ਜਾਂਦੇ ਹਨ।

ਭਾਰਤ ਗੈਸ ਏਜੰਸੀ ਦੇ ਡਰਾਇਵਰ ਸੁਖਪ੍ਰੀਤ ਸਿੰਘ ਪਿੰਡ ਬਸੁਆਨਾ ਦੇ ਲਈ ਕੱਲ੍ਹ ਵੋਟਿੰਗ ਪਲਾਂਟ ਤੋਂ ਗੱਡੀ ਲੋਡ ਹੋ ਕੇ ਨਿਕਲੀ ਪਰ ਰਸਤੇ 'ਚ ਡਰਾਈਵਰ ਉਸ ਕਾਰ ਨੂੰ ਰਾਤ ਆਪਣੇ ਘਰ ਲੈ ਗਿਆ ਅਤੇ ਅੱਜ ਉਹ ਏਜੰਸੀ ਲਈ ਘਰੋਂ ਚੱਲਾ ਗਿਆ ਤਾਂ ਉਸਨੇ ਆਪਣੇ ਘਰ 'ਚ ਪਏ 6 ਭਰੇ ਐੱਲਪੀਜੀ. ਸਿਲੰਡਰ ਉਤਾਰ ਲਏ ਅਤੇ ਖਾਲੀ ਹੈੱਡ ਗੈਸ ਸਿਲੰਡਰ ਚੁੱਕ ਕੇ ਕਾਰ 'ਚ ਰੱਖ ਲਏ ਅਤੇ ਉਕਤ ਵਿਅਕਤੀ ਨੂੰ ਆਪਣੇ ਨਾਲ ਟਰੱਕ ਦੇ ਪਿੱਛੇ ਬੈਠਾ ਕੇ ਲੈ ਲਿਆ।

ਸਿਲੰਡਰਾਂ ਦੇ ਵਿੱਚੋਂਂ ਉਹ ਭਰੇ ਗੈਸ ਸਿਲੰਡਰਾਂ ਵਿੱਚੋਂ 1 ਕਿਲੋ ਤੋਂ 2 ਕਿਲੋ ਤੱਕ ਗੈਸ ਕੱਢਣ ਲੱਗ ਪਿਆ, ਜਿਵੇਂ ਹੀ ਕਿਸੇ ਨੇ ਇਸ ਦੀ ਸ਼ਿਕਾਇਤ ਬਠਿੰਡਾ ਦੇ ਨਾਪਤੋਲ ਵਿਭਾਗ ਨੂੰ ਕੀਤੀ ਗਈ ਤਾਂ ਉਨ੍ਹਾਂ ਨੇ ਟਰੱਕ ਡਰਾਇਵਰ ਦਾ ਪਿੱਛਾ ਕੀਤਾ। ਕਾਰ ਨੂੰ ਰੋਕ ਕੇ ਦੇਖਿਆ ਤਾਂ ਕਾਰ ਵਿੱਚ ਕੁੱਲ 306 ਐਲਪੀਜੀ ਸਿਲੰਡਰ ਸਨ, ਜਿਨ੍ਹਾਂ ਵਿੱਚੋਂ 38 ਐਲਪੀਜੀ ਸਿਲੰਡਰਾਂ ਦੀ ਸੀਲ ਟੁੱਟੀ ਹੋਈ ਸੀ, ਜਦੋਂ ਉਨ੍ਹਾਂ ਨੂੰ ਉਤਾਰ ਕੇ ਉੱਥੇ ਵਜ਼ਨ ਦੀ ਜਾਂਚ ਕੀਤੀ ਗਈ ਤਾਂ ਹਰ ਸਿਲੰਡਰ ਦਾ ਵਜ਼ਨ 1 ਕਿਲੋ ਤੋਂ 2 ਕਿੱਲੋ ਘੱਟ ਸੀ।

ਭਰੇ ਐਲਪੀਜੀ ਸਿਲੰਡਰਾਂ ਨੂੰ ਖ਼ਾਲੀ ਸਿਲੰਡਰਾਂ 'ਚ ਬਦਲੀ ਕਰਨ ਵਾਲਾ ਟਰੱਕ ਡਰਾਈਵਰ ਗ੍ਰਿਫਤਾਰ

ਜਦਕਿ ਐਲਪੀਜੀ ਸੈਂਡਲਰ ਵਿੱਚ 14 ਕਿੱਲੋ 200 ਗ੍ਰਾਮ ਗੈਸ ਹੋਣੀ ਚਾਹੀਦੀ ਸੀ ਪਰ ਕਿਸੇ ਨੂੰ 13 ਕਿਲੋ ਤੇ ਕਿਸੇ ਨੂੰ 12 ਕਿਲੋ ਮਿਲੀ, ਇਸ ਕਾਰਨ ਜਦੋਂ ਡਰਾਈਵਰ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਗੈਸ ਏਜੰਸੀ ਦਾ ਮਾਲਕ ਸਾਨੂੰ ਸਿਰਫ 6500 ਰੁਪਏ ਦੀ ਤਨਖ਼ਾਹ ਦਿੰਦਾ ਹੈ। ਜਿਸ ਨਾਲ ਸਾਡੇ ਘਰ ਦਾ ਖਰਚਾ ਨਹੀਂ ਚੱਲਦਾ, ਇਸ ਲਈ ਅਸੀਂ ਗੈਸ ਚੋਰੀ ਦਾ ਕੰਮ ਕਰਦੇ ਹਾਂ।

ਮੌਕੇ 'ਤੇ ਮੌਜੂਦ ਨਾਪਤੋਲ ਵਿਭਾਗ ਦੇ ਬਠਿੰਡਾ ਦੇ ਇੰਸਪੈਕਟਰ ਕਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਿਸੇ ਵੱਲੋਂ ਚੋਰੀ ਹੋਣ ਦੀ ਨਹੀਂ ਸ਼ਿਕਾਇਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਸਾਡੇ ਕੋਲ ਐੱਲਪੀਜੀ ਸਿਲੰਡਰ 'ਚੋਂ ਵੱਡੀ ਮਾਤਰਾ 'ਚ ਗੈਸ ਕੱਢ ਕੇ ਆਮ ਲੋਕਾਂ ਨੂੰ ਘੱਟ ਗੈਸ ਦੇ ਰਿਹਾ ਸੀ, ਜਿਸ ਕਾਰਨ ਅੱਜ ਅਸੀਂ ਚੈਕਿੰਗ ਕੀਤੀ। ਅਸੀਂ ਸੀਲ ਖੋਲ੍ਹੀ ਅਤੇ 38 ਐਲਪੀਜੀ ਸਿਲੰਡਰਾਂ ਦੀ ਜਾਂਚ ਕੀਤੀ ਹੈ, ਜਿਨ੍ਹਾਂ ਦੀ ਸੀਲ ਟੁੱਟੀ ਹੋਈ ਸੀ, ਉਨ੍ਹਾਂ ਸਾਰਿਆਂ ਵਿੱਚੋਂ ਗੈਸ ਚੋਰੀ ਕੀਤੀ ਗਈ ਹੈ, ਇਸ ਦੀ ਰਿਪੋਰਟ ਅਸੀਂ ਪੁਲਿਸ ਨੂੰ ਸੌਂਪ ਦਿੱਤੀ ਹੈ। ਥਾਣਾ ਕੋਟ ਫੱਤਾ ਦੀ ਪੁਲਿਸ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਕਰੇਗੀ।

ਇਹ ਵੀ ਪੜ੍ਹੋ : ਨੌਕਰੀਆਂ ਦੇ ਐਲਾਨ ’ਤੇ ਨੌਜਵਾਨਾਂ ਦੀ ਪ੍ਰਤੀਕ੍ਰਿਰਿਆ...

ETV Bharat Logo

Copyright © 2024 Ushodaya Enterprises Pvt. Ltd., All Rights Reserved.