ETV Bharat / state

ਬਠਿੰਡਾ ਦੇ ਸਰਕਾਰੀ ਕਰੱਚ ਵਿੱਚ ਰੁਲ ਰਹੇ ਬੱਚੇ, ਪ੍ਰਸ਼ਾਸਨ ਬੇਖ਼ਬਰ

ਬਠਿੰਡਾ ਵਿੱਚ ਸਥਿਤ ਸਿਵਲ ਹਸਪਤਾਲ ਦੇ ਨੇੜੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰੱਚ ਸੈਂਟਰ ਚਲਾਇਆ ਜਾ ਰਿਹਾ ਹੈ ਜਿਸ ਵਿੱਚ 20 ਬੱਚੇ ਪੜ੍ਹਦੇ ਹਨ। ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਨੂੰ ਜ਼ਰੂਰੀ ਸੁਵਿਧਾਵਾਂ ਨਹੀਂ ਮਿਲ ਰਹੀਆਂ ਹਨ।

ਕਰੱਚ ਸੈਂਟਰ
ਫ਼ੋਟੋ
author img

By

Published : Dec 5, 2019, 8:13 PM IST

ਬਠਿੰਡਾ: ਸ਼ਹਿਰ ਵਿੱਚ ਸਥਿਤ ਸਿਵਲ ਹਸਪਤਾਲ ਦੇ ਨੇੜੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰੱਚ ਸੈਂਟਰ ਚਲਾਇਆ ਜਾ ਰਿਹਾ ਹੈ ਪਰ ਉੱਥੇ ਬੱਚਿਆਂ ਨੂੰ ਸੁਵਿਧਾਵਾਂ ਨਹੀਂ ਮਿਲ ਰਹੀਆਂ ਹਨ। ਦੱਸ ਦਈਏ, ਇਸ ਕਰੱਚ ਸੈਂਟਰ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਮਿਡ ਡੇਅ ਮੀਲ ਨਸੀਬ ਨਹੀਂ ਹੁੰਦਾ, ਬੱਚਿਆਂ ਲਈ ਪਾਣੀ ਪੀਣ ਲਈ ਕੋਈ ਸੁਵਿਧਾ ਨਹੀਂ ਤੇ ਨਾਲ ਹੀ ਟਾਇਲਟ ਦੀ ਵੀ ਕੋਈ ਸਹੁਲਤ ਨਹੀਂ ਹੈ। ਇਸ ਦੇ ਨਾਲ ਹੀ ਬੱਚਿਆਂ ਦੇ ਬੈਠਣ ਲਈ ਬੈਂਚ ਵੀ ਉਪਲਬਧ ਨਹੀਂ ਹਨ ਤੇ ਬੱਚੇ ਜ਼ਮੀਨ 'ਤੇ ਬੈਠ ਕੇ ਪੜ੍ਹਨ ਲਈ ਮਜਬੂਰ ਹਨ।

ਵੀਡੀਓ

ਉੱਥੇ ਹੀ ਕਰੱਚ ਵਿੱਚ ਪੜ੍ਹਾ ਰਹੇ ਹੈਲਪਰ ਤੇ ਟੀਚਰ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਕਾਫ਼ੀ ਸਮੇਂ ਤੋਂ ਤਨਖ਼ਾਹ ਵੀ ਨਹੀਂ ਮਿਲੀ ਤੇ। ਅਧਿਆਪਕ ਨੇ ਅੱਗੇ ਦੱਸਿਆ ਕਿ ਅੱਜ ਤੱਕ ਜ਼ਿਲ੍ਹਾ ਪ੍ਰਸ਼ਾਸਨ ਨੇ ਬੱਚਿਆਂ ਲਈ ਕੋਈ ਖਿਡੌਣੇ ਤੱਕ ਨਹੀਂ ਭਿਜਵਾਏ ਹਨ ਤੇ ਨਾ ਹੀ ਉਨ੍ਹਾਂ ਦੇ ਕੋਲ ਬੈਂਚ ਤੇ ਕੁਰਸੀਆਂ ਹਨ। ਹੁਣ ਵੇਖਣਾ ਇਹ ਹੈ ਕੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੱਚਿਆਂ ਨੂੰ ਕੋਈ ਸੁਵਿਧਾ ਦਿੱਤੀ ਜਾਵੇਗਾ ਜਾਂ ਫਿਰ ਬੱਚਿਆਂ ਨੂੰ ਇਸ ਤਰ੍ਹਾਂ ਹੀ ਰੁਲਣਾ ਪਵੇਗਾ?

Intro:ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ਕਰੱਚ ਵਿੱਚ ਸੁਵਿਧਾਵਾਂ ਦਾ ਟੋਟਾ Body:ਬਠਿੰਡਾ ਦੇ ਸਿਵਲ ਹਾਸਪੀਟਲ ਦੇ ਨੇੜੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ਰਾਜ ਵਿੱਚ ਛੋਟੇ ਬੱਚਿਆਂ ਨੂੰ ਜ਼ਰੂਰੀ ਸੁਵਿਧਾਵਾਂ ਨਹੀਂ ਮਿਲ ਰਹੀਆਂ ਹਨ
ਇਸ ਕਰਚ ਦੇ ਹਰੇਕ ਲਈ ਇੱਕ ਹੈਲਪਰ ਅਤੇ ਟੀਚਰ ਹੈ ,ਦੱਸ ਦਈਏ ਕਿ ਇਸ ਖਰਚ ਵਿੱਚ ਬੱਚਿਆਂ ਨੂੰ ਪਾਣੀ ਤੱਕ ਨਸੀਬ ਨਹੀਂ ਹੁੰਦਾ ਮਿਡਡੇਮੀਲ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੰਦ ਹੈ ਅਤੇ ਟਾਇਲਟ ਦੀ ਸੁਵਿਧਾ ਜੀ ਨਹੀਂ ਹੈ ਬੱਚੇ ਦੇ ਬੈਠਣ ਵਾਸਤੇ ਬੈਂਚ ਵੀ ਨਹੀਂ ਹੈ , ਬੱਚੇ ਮਜ਼ਬੂਰਨ ਜ਼ਮੀਨ ਤੇ ਬੈਠ ਕੇ ਪੜ੍ਹਨ ਲਈ ਮਜਬੂਰ ਹਨ ,ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਸੁਵਿਧਾ ਨਹੀਂ ਦਿੱਤੀ ਜਾ ਰਹੀ,
ਕਰੱਚ ਵਿੱਚ ਪੜ੍ਹਾ ਰਹੀ ਟੀਚਰ ਨੇ ਮੀਡੀਆ ਅੱਗੇ ਆਉਣ ਤੋਂ ਸਾਫ ਤੌਰ ਤੇ ਮਨ੍ਹਾ ਕਰਦੀ ਤਾਂ ਉਹਨੇ ਦੱਸਿਆ ਕਿ ਕਾਫੀ ਟਾਈਮ ਤੋਂ ਉਨ੍ਹਾਂ ਨੂੰ ਤਨਖਾਹ ਵੀ ਨਹੀਂ ਆ ਰਹੀ ,ਜਦੋਂ ਰੈੱਡ ਕਰਾਸ ਇਸ ਨੂੰ ਚਲਾਉਂਦਾ ਸੀ ਉਦੋਂ ਬੱਚਿਆਂ ਨੂੰ ਸਾਰੀ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਸਨ ਪਰ ਜਦੋਂ ਤੋਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਇਸ ਨੂੰ ਚਲਾ ਰਿਹਾ ਹੈ ਉਸ ਤੋਂ ਬਾਅਦ ਕੁਝ ਨਹੀਂ ਮਿਲੀਆਂ ,ਬੱਚਿਆਂ ਨੂੰ ਮਿਆਰੀ ਸੁਵਿਧਾਵਾਂ ਨਹੀਂ ਮਿਲ ਰਹੀਆਂ ਹਨ ਆਸ ਪਾਸ ਘਾਹ ਉੱਗੇ ਹੋਏ ਹਨ ਇੱਕ ਕਮਰੇ ਵਿੱਚ ਸਿਰਫ਼ ਬੱਲਬ ਹੈ ਅਤੇ ਪੀਣ ਤੱਕ ਦਾ ਪ੍ਰਬੰਧ ਨਹੀਂ ਅਧਿਆਪਕ ਨੇ ਦੱਸਿਆ ਕਿ ਅੱਜ ਤੱਕ ਜ਼ਿਲ੍ਹਾ ਪ੍ਰਸ਼ਾਸਨ ਨੇ ਬੱਚਿਆਂ ਵਾਸਤੇ ਕੋਈ ਖਿਡੌਣੇ ਤੱਕ ਨਹੀਂ ਭਿਜਵਾਏ ਹਨ ਅਤੇ ਨਾ ਹੀ ਉਨ੍ਹਾਂ ਦੇ ਪਾਸ ਬੈਂਚ ਅਤੇ ਕੁਰਸੀ ਵੀ ਨਹੀਂ ਹਨ ਗਰਮੀ ਸਰਦੀ ਵਿੱਚ ਬੱਚੇ ਇੱਕ ਰੂਮ ਦੇ ਵਿੱਚ ਰਹਿੰਦੇ ਹਨ Conclusion:ਬੱਚਿਆਂ ਦੀ ਸੁਰੱਖਿਆ ਦੀ ਜੇ ਗੱਲ ਕਰੀਏ ਤਾਂ ਕਿਸੇ ਵੀ ਤਰਕ ਦਾ ਸੁਰਕਸ਼ਾ ਦੀ ਵਿਵਸਥਾ ਇੱਥੇ ਦੇਖਣ ਨੂੰ ਨਹੀਂ ਮਿਲੀ ਗਾਰਡ ਵੀ ਨਹੀਂ ਹੈ ,ਅਧਿਆਪਕ ਨੇ ਦੱਸਿਆ ਕਿ ਇਥੇ ਗਰੀਬ ਵਰਗ ਦੇ ਬੱਚੇ ਪੜ੍ਹਦੇ ਹਨ ਜਿਹੜੇ ਮਾਪੇ ਦੋਨੋਂ ਕੰਮ ਕਾਰ ਤੇ ਜਾਂਦੇ ਹਨ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸਾਂਭਣ ਵਾਲਾ ਪਿੱਛੇ ਕੋਈ ਨਹੀਂ ਹੁੰਦਾ ਉਹ ਉਨ੍ਹਾਂ ਬੱਚੇ ਨੂੰ ਪੜ੍ਹਾਉਂਦੇ ਹਨ ਅਤੇ ਜੇ ਕੁਝ ਚੀਜ਼ ਦੀ ਜ਼ਰੂਰ ਪ੍ਰੇਰਿਤ ਆਪਣੀ ਜੇਬ ਤੋਂ ਪੈਸੇ ਖਰਚ ਕਰਦੇ ਹਨ
ETV Bharat Logo

Copyright © 2024 Ushodaya Enterprises Pvt. Ltd., All Rights Reserved.