ETV Bharat / state

ਬਠਿੰਡਾ 'ਚ 14 ਸਾਲਾ ਦੀ ਨਾਬਾਲਗ ਨਾਲ ਜਬਰ ਜਨਾਹ

ਬਠਿੰਡਾ 'ਚ 14 ਸਾਲਾ ਨਾਬਾਲਗ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਕਾਰਵਾਈ ਨਾ ਹੋਣ ਤੇ ਲੋਕ ਸਭਾ ਉਮੀਦਵਾਰ ਸੁਖਪਾਲ ਖਹਿਰਾ ਨੇ ਧਰਨਾ ਲਗਾਉਣ ਦੀ ਚਿਤਾਵਨੀ ਦਿੱਤੀ ਹੈ।

ਨਾਬਾਲਗ ਨਾਲ ਜਬਰ ਜਨਾਹ
author img

By

Published : May 4, 2019, 1:56 PM IST

ਬਠਿੰਡਾ: ਸ਼ਹਿਰ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ 14 ਸਾਲਾ ਨਾਬਾਲਗ ਨਾਲ ਸਰੀਰਕ ਸ਼ੋਸ਼ਣ ਕੀਤਾ ਗਿਆ। ਪਰਿਵਾਰ ਵੱਲੋਂ ਪੀੜਤ ਬੱਚੀ ਨੂੰ ਸਿਵਲ ਹਸਪਤਾਲ ਇਲਾਜ਼ ਲਈ ਦਾਖ਼ਲ ਕਰਵਾਇਆ ਗਿਆ ਹੈ।

ਵੀਡੀਓ

ਇਸ ਮਾਮਲੇ ਵਿੱਚ ਪੀੜਤਾ ਨੇ ਕਿਹਾ ਕਿ ਉਸ ਨੂੰ ਇੱਕ ਲੜਕੀ ਦਾ ਫ਼ੋਨ ਆਇਆ ਸੀ ਜੋ ਉਸ ਨੂੰ ਗੁੰਮਰਾਹ ਕਰਕੇ ਬਰਗਾੜੀ ਵਿਖੇ ਲੈ ਗਈ। ਇਸ ਤੋਂ ਬਾਅਦ ਉਸ ਨੂੰ ਕਿਸੇ ਮੁੰਡੇ ਨਾਲ ਭੇਜ ਦਿੱਤਾ ਤੇ ਉਹ ਉਸ ਨੂੰ ਇੱਕ ਨਿੱਜੀ ਹੋਟਲ ਵਿੱਚ ਲੈ ਗਿਆ। ਉਸ ਮੁੰਡੇ ਨੇ ਉਸ ਨਾਲ ਦੋ ਦਿਨ ਤੱਕ ਸਰੀਰਕ ਸ਼ੋਸ਼ਣ ਕੀਤਾ।

ਇਸ ਦੇ ਨਾਲ ਹੀ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਤੇ ਲੋਕ ਸਭਾ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵੀ ਪਰਿਵਾਰ ਦਾ ਹਾਲ ਪੁੱਛਣ ਲਈ ਪੁੱਜੇ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਕੈਪਟਨ ਨੂੰ ਇਸ ਤਰੀਕੇ ਨਾਲ ਬੱਚਿਆਂ ਦੇ ਹੋ ਰਹੇ ਬਲਾਤਕਾਰ ਮਾਮਲਿਆਂ ਲਈ ਜਵਾਬਦੇਹੀ ਦੀ ਮੰਗ ਕੀਤੀ। ਪੁਲਿਸ ਨੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Bathinda 4-5-19 14 years girl Rape
Feed by Ftp
Filder Name-Bathinda 4-5-19 14 years girl Rape
Total files-9 
Report by Goutam kumar Bathinda 
9855365553

ਬਠਿੰਡਾ ਦੇ ਵਿੱਚ ਇੱਕ ਚੌਦਾਂ ਸਾਲ ਦੀ ਨਾਬਾਲਿਗ ਬੱਚੀ ਦੇ ਨਾਲ ਬਲਾਤਕਾਰ ਦਾ ਮਾਮਲਾ ਕਾਰਵਾਈ ਨਾ ਹੋਣ ਤੇ ਸੁਖਪਾਲ ਕੈਰੇ ਨੇ ਧਰਨਾ ਲਗਾਉਣ ਦੀ ਦਿੱਤੀ ਚਿਤਾਵਨੀ 

AL- ਬਠਿੰਡਾ ਦੇ ਵਿੱਚ ਇਕ ਚੌਦਾਂ ਸਾਲ ਦੀ ਨਾਬਾਲਿਗ ਬੱਚੀ ਦਾ ਸਰੀਰਿਕ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਅਤੇ ਪੀੜਤ ਬੱਚੀ ਨੂੰ ਪਰਿਵਾਰ ਵੱਲੋਂ ਸਰਕਾਰੀ ਸਿਵਲ ਹਸਪਤਾਲ ਵਿਖੇ ਇਲਾਜ ਵਜੋਂ ਦਾਖਲ ਕਰਵਾਇਆ ਗਿਆ ਪੀੜਤ ਲੜਕੀ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮੁਕੱਦਮਾ ਦਰਜ ਕਰ ਦੋਸ਼ੀਆਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ 
Vo- ਇਸ ਮਾਮਲੇ ਨੂੰ ਲੈ ਕੇ ਪੀੜਤ ਬੱਚੀ ਨੇ ਕਿਹਾ ਕਿ ਉਸ ਨੂੰ ਇੱਕ ਲੜਕੀ ਦਾ ਫ਼ੋਨ ਆਇਆ ਸੀ ਜੋ ਉਸ ਨੂੰ ਗੁੰਮਰਾਹ ਕਰਕੇ ਬਰਗਾੜੀ ਵਿਖੇ ਲੈ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਕਿਸੇ ਲੜਕੇ ਦੇ ਨਾਲ ਘਰ ਵਾਪਸ ਜਾਣ ਦੇ ਲਈ ਭੇਜ ਦਿੱਤਾ ਅਤੇ ਉਹ ਉਸ ਨੂੰ ਇੱਕ ਨਿੱਜੀ ਹੋਟਲ ਦੇ ਵਿੱਚ ਲੈ ਗਿਆ ਅਤੇ ਉਸ ਦੇ ਨਾਲ ਦੋ ਦਿਨ ਤੱਕ ਸਰੀਰਕ ਸ਼ੋਸ਼ਣ ਕਰਦਾ ਰਿਹਾ ਇਸ ਤੋਂ ਬਾਅਦ ਉਸ ਨੇ ਇਸ ਦੇ ਸਬੰਧ ਵਿੱਚ ਆਪਣੇ ਪਰਿਵਾਰ ਨੂੰ ਜਾਣਕਾਰੀ ਦਿੱਤੀ 
ਵ੍ਹਾਈਟ- ਪੀੜਤ ਲੜਕੀ 
ਇਸਦੇ ਸਬੰਧ ਦੇ ਵਿੱਚ ਲੜਕੀ ਦੇ ਪਿਤਾ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਉਹ ਦੋ ਦਿਨ ਤੋਂ ਲੜਕੀ ਦੀ ਤਲਾਸ਼ ਕਰ ਰਹੇ ਸਨ ਪਰ ਜੋ ਲੜਕੀ ਇਸ ਨੂੰ ਗੁੰਮਰਾਹ ਕਰਕੇ ਲੈ ਕੇ ਗਈ ਸੀ ਸੀ ਉਸਨੂੰ ਵੀ ਹੋਣ ਕਰਕੇ ਪੁੱਛਗਿੱਛ ਕੀਤੀ ਪਰ ਉਸ ਨੇ ਸਾਡੀ ਲੜਕੀ ਦਾ ਕੋਈ ਪਤਾ ਨਾ ਦੱਸਿਆ ਅੰਤ ਉਸ ਨੇ ਕਿਹਾ ਕਿ ਸਾਨੂੰ ਤੁਹਾਡੀ ਲੜਕੀ ਮਿਲ ਗਈ ਹੈ ਅਤੇ ਦੋ ਦਿਨ ਤੋਂ ਬਾਅਦ ਲੜਕੀ ਨੂੰ ਉਸਦੇ ਪਰਿਵਾਰ ਜਨਾ ਕੋਲ ਭੇਜ ਦਿੱਤਾ ਜਿਸ ਤੋਂ ਬਾਅਦ  ਸਾਨੂੰ ਨਹੀਂ ਪਤਾ ਸੀ ਕਿ ਗੁੰਮਰਾਹ ਕਰਨ ਵਾਲੀ ਲੜਕੀ ਹੀ ਮੁੱਖ ਦੋਸ਼ੀ ਹੈ 
ਵ੍ਹਾਈਟ- ਪੀੜਤ ਲੜਕੀ ਦਾ ਪਿਤਾ 

Vo- ਜ਼ੇਰੇ ਇਲਾਜ ਦੇ ਲਈ ਪੀੜਤ ਬੱਚੇ ਨੂੰ ਸਰਕਾਰੀ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਪੀੜਤ ਬੱਚੀ ਦਾ ਹਾਲ ਚਾਲ ਜਾਨਣ ਦੇ ਲਈ ਪਹੁੰਚੇ ਜਿੱਥੇ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੈਪਟਨ ਨੂੰ ਇਸ ਤਰੀਕੇ ਨਾਲ ਬੱਚਿਆਂ ਦੇ ਹੋ ਰਹੇ ਬਲਾਤਕਾਰ ਦੇ ਮਾਮਲੇ ਦੇ ਲਈ ਜਵਾਬਦੇਹੀ ਦੀ ਮੰਗ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਵਿੱਚ ਤਾਂ ਪੀੜਤ ਪਰਿਵਾਰ ਤੇ ਕੋਈ ਦਵਾਈ ਵੀ ਨਹੀਂ ਸੀ ਹੋ ਰਹੀ ਜਦੋਂ ਮੈਂ ਉਸ ਨੇ ਡੀਐੱਸਪੀ ਨੂੰ ਇਸ ਦੇ ਸਬੰਧ ਵਿੱਚ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਮਾਮਲੇ ਬਾਰੇ ਨਹੀਂ ਪਤਾ ਹੈ ਜਿਸ ਤੋਂ ਬਾਅਦ ਉਨ੍ਹਾਂ ਦੇ ਹੁਣ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮੁਕੱਦਮਾ ਦਰਜ ਕਰ ਰਿਹਾ ਹੈ 
ਵਾਈਟ-  ਸੁਖਪਾਲ ਸਿੰਘ ਖਹਿਰਾ
ਬਠਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਦੇ ਵਿੱਚ ਪੀੜਤ ਪਰਿਵਾਰ ਦੇ ਬਿਆਨ ਲੈਣ ਦੇ ਲਈ ਪਹੁੰਚੀ ਪੁਲਸ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਅਸੀਂ ਆਰੋਪੀਆਂ ਦੇ ਖਿਲਾਫ ਬਲਾਤਕਾਰ ਦਾ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਇਹ ਜਲਦ ਹੀ ਇਸ ਦੀ ਪੜਤਾਲ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ 
ਬਾਈਟ -ਡੀਐੱਸਪੀ ਗੁਰਜੀਤ ਸਿੰਘ ਰੋਮਾਣਾ 
 
ETV Bharat Logo

Copyright © 2024 Ushodaya Enterprises Pvt. Ltd., All Rights Reserved.