ETV Bharat / state

ਬਠਿੰਡਾ 'ਚ ਲੱਗੇ ਆਕਸੀਜਨ ਦੇ ਪੰਜ PSA ਪਲਾਟ - corona updates

ਬਠਿੰਡਾ ਵਿਚ ਕੋਰੋਨਾ ਵਾਇਰਸ (Corona virus) ਦੇ ਨਵੇਂ ਵੇਰੀਐਂਟ ਓਮੀਕਰੋਨ (New variant Omicron) ਨੂੰ ਵੇਖਦੇ ਹੋਏ ਆਕਸੀਜਨ ਦੇ 5 ਪਲਾਟ ਇੰਸਟਾਲ (5 plot installed) ਕੀਤੇ ਗਏ ਹਨ। ਪ੍ਰਸ਼ਾਸਨ ਵੱਲੋਂ ਕੋਰੋਨਾ ਦੀ ਲਹਿਰ ਨਾਲ ਲੜਨ ਲਈ ਤਿਆਰੀਆਂ ਕੀਤੀਆ ਜਾ ਰਹੀਆ ਹਨ।

ਬਠਿੰਡਾ 'ਚ ਲੱਗੇ ਆਕਸੀਜਨ ਦੇ ਪੰਜ PSA ਪਲਾਟ
ਬਠਿੰਡਾ 'ਚ ਲੱਗੇ ਆਕਸੀਜਨ ਦੇ ਪੰਜ PSA ਪਲਾਟ
author img

By

Published : Dec 9, 2021, 4:29 PM IST

ਬਠਿੰਡਾ: ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ (New variant Omicron) ਨੂੰ ਵੇਖਦੇ ਹੋਏ ਆਕਸੀਜਨ ਦੇ 5 ਪਲਾਟ ਇੰਸਟਾਲ (Install 5 plots of oxygen) ਕੀਤੇ ਗਏ ਹਨ। ਪ੍ਰਸ਼ਾਸਨ ਵੱਲੋਂ ਕੋਰੋਨਾ ਦੀ ਲਹਿਰ ਨਾਲ ਲੜਨ ਲਈ ਤਿਆਰੀਆਂ ਕੀਤੀਆ ਜਾ ਰਹੀਆ ਹਨ।

ਇਸ ਤੋਂ ਇਲਾਵਾ ਪ੍ਰਸ਼ਾਸ਼ਨ ਵੱਲੋਂ 20 ਬੈੱਡ ਗੋਨਿਆਣਾ, 20 ਬੈਂਡ ਤਲਵੰਡੀ ਸਾਬੋ ਅਤੇ 25 ਬੈੱਡ ਅਡਵਾਂਸ ਕੈਂਸਰ ਪਲਾਂਟ ਵਿਚ ਲਗਾਏ ਗਏ ਹਨ। ਸਿਵਲ ਸਰਜਨ ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਪਿਛਲੀਆਂ ਕੋਰੋਨਾ ਦੀਆਂ ਦੋ ਲਹਿਰਾਂ ਨੂੰ ਵੇਖਦੇ ਹੋਏ ਉਨ੍ਹਾਂ ਵੱਲੋਂ ਆਕਸੀਜਨ ਦੀ ਆਈ ਕਮੀ ਤੋਂ ਬਾਅਦ ਪੰਜ ਪੀ ਐਸ ਏ ਪਲਾਂਟ ਇੰਸਟਾਲ ਕਰ ਲਏ ਗਏ ਹਨ ਅਤੇ ਆਕਸੀਜਨ ਦੇ ਪ੍ਰਬੰਧ (Provision of oxygen) ਮੁਕੰਮਲ ਕਰ ਲਏ ਗਏ ਹਨ।

ਬਠਿੰਡਾ 'ਚ ਲੱਗੇ ਆਕਸੀਜਨ ਦੇ ਪੰਜ PSA ਪਲਾਟ

ਉਨ੍ਹਾਂ ਕਿਹਾ ਕਿ ਓਮੀਕਰੋਨ ਵਿੱਚ ਜੋ ਹੁਣ ਤੱਕ ਬੁੱਧੀਜੀਵੀਆਂ ਨੇ ਦੱਸਿਆ ਹੈ ਕਿ ਮਰੀਜ਼ ਨੂੰ ਥਕਾਵਟ ਮਾਸਪੇਸ਼ੀਆਂ ਖਿੱਚੀਆਂ ਜਾਂਦੀਆਂ ਹਨ ਦੇ ਲੱਛਣ ਪਾਏ ਗਏ। ਉਨ੍ਹਾਂ ਕਿਹਾ ਕਿ ਓਮੀ ਗਰਾਊਂਡ ਤੋਂ ਬਚਣ ਲਈ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਭੀੜ-ਭਾੜ ਵਾਲੀਆਂ ਜਗ੍ਹਾ ਤੋਂ ਜਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਸੈਨੀਟਾਈਜ਼ਰ ਅਤੇ ਮਾਸਕ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜੋ:ਦਿਨ ਦਿਹਾੜੇ ਔਰਤ ਦਾ ਹੋਇਆ ਬੇਰਹਿਮੀ ਨਾਲ ਕਤਲ

ETV Bharat Logo

Copyright © 2024 Ushodaya Enterprises Pvt. Ltd., All Rights Reserved.