ETV Bharat / state

ਬਠਿੰਡਾ 'ਚ ਲੁੱਟਾ-ਖੋਹਾਂ ਕਰਨ ਵਾਲਾ ਗਿਰੋਹ ਕਾਬੂ - ਬਠਿੰਡਾ

ਬਠਿੰਡਾ 'ਚ ਲੁੱਟਾ-ਖੋਹਾਂ ਕਰਨ ਵਾਲਾ ਗਿਰੋਹ ਕਾਬੂ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਕੋਲੋਂ ਦੇਸੀ ਰਿਵਾਲਵਰ ਅਤੇ ਇੱਕ ਗੱਡੀ ਬਰਾਮਦ। ਗਿਹੋਰ ਦੇ ਪੰਜ ਮੈਂਬਰ ਕਾਬੂ ਤੇ ਦੋ ਅਜੇ ਵੀ ਹਨ ਫ਼ਰਾਰ।

ਲੁੱਟਾ-ਖੋਹਾਂ ਕਰਨ ਵਾਲਾ ਗਿਰੋਹ ਕਾਬੂ
author img

By

Published : Mar 5, 2019, 11:42 AM IST

ਬਠਿੰਡਾ: ਜ਼ਿਲ੍ਹੇ 'ਚ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਦੋ ਦੇਸੀ ਰਿਵਾਲਵਰ ਅਤੇ ਇੱਕ ਗੱਡੀ ਸਣੇ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਦੋ ਹੋਰ ਦੋਸ਼ੀ ਫਰਾਰ ਹਨ ਜਿਨ੍ਹਾਂ ਦੀ ਭਾਲ ਅਜੇ ਜਾਰੀ ਹੈ।

ਬਠਿੰਡਾ ਦੇ ਐੱਸਪੀਡੀ ਬਲਰਾਜ ਸਿੰਘ ਵੱਲੋਂ ਇਕ ਪ੍ਰੈੱਸ ਕਾਨਫਰੰਸ ਬੁਲਾਈ ਗਈ ਜਿਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਠਿੰਡਾ ਦੇ ਰਾਮਾ ਮੰਡੀ 'ਚ ਉਨ੍ਹਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਕੋਟ ਬਖ਼ਤੂ ਪਿੰਡ 'ਚ ਇੱਕ ਲੁੱਟ-ਖੋਹ ਦੀ ਵਾਰਦਾਤ ਕਰਨ ਵਾਲਾ ਗਿਰੋਹ ਬੈਠਾ ਹੈ।

ਲੁੱਟਾ-ਖੋਹਾਂ ਕਰਨ ਵਾਲਾ ਗਿਰੋਹ ਕਾਬੂ

ਬਠਿੰਡਾ ਸੀਆਈਏ ਟੂ ਦੇ ਸਬ ਇੰਸਪੈਕਟਰ ਤਰਜਿੰਦਰ ਸਿੰਘ ਨੇ ਰਾਮਾ ਮੰਡੀ ਦੇ ਐੱਸਐੱਚਓ ਦੇ ਨਾਲ ਅਤੇ ਆਪਣੇ ਹੋਰ ਪੁਲਿਸ ਕਰਮੀਆਂ ਨੂੰ ਨਾਲ ਲੈ ਕੇ ਮੌਕੇ 'ਤੇ ਰੇਡ ਕੀਤੀ ਜਿਸ ਦੌਰਾਨ ਉਨ੍ਹਾਂ ਮੌਕੇ ਤੋਂ ਪੰਜ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ ਵਿੱਚੋਂ ਦੋ ਫ਼ਰਾਰ ਸਨ।

ਐੱਸਪੀਡੀ ਬਲਰਾਜ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ 'ਤੇ ਪਹਿਲਾਂ ਵੀ ਕਈ ਲੁੱਟਾਂ ਖੋਹਾਂ ਦੇ ਕਈ ਮੁਕੱਦਮੇ ਦਰਜ ਹਨ ਅਤੇ ਕਈ ਲੁੱਟਾਂ ਖੋਹਾਂ ਨੂੰ ਇਹ ਅੰਜਾਮ ਦੇ ਚੁੱਕੇ ਹਨ। ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਕੋਲੋਂ ਦੋ ਦੇਸੀ ਪਿਸਟਲ, ਇੱਕ ਲੱਖ ਰੁਪਏ ਕੈਸ਼, ਇਕ ਬੇਸਬਾਲ ਬੈਟ, ਇੱਕ ਤਲਵਾਰ ਅਤੇ ਲੁੱਟਾਂ ਖੋਹਾਂ ਦੇ ਪੈਸੇ ਨਾਲ ਖ਼ਰੀਦੀ ਇੱਕ ਸਕੌਡਾ ਕਾਰ ਬਰਾਮਦ ਹੋਈ ਹੈ। ਬਠਿੰਡਾ ਪੁਲਿਸ ਨੇ ਦੋਸ਼ੀਆਂ 'ਤੇ ਮੁਕੱਦਮਾ ਦਰਜ ਕਰ ਉਨ੍ਹਾਂ ਨੂੰ ਹਵਾਲਾਤ 'ਚ ਭੇਜ ਦਿੱਤਾ

story -Bathinda - 4-3-19 SPD Pc On Gangster Arrest

Feed by Ftp
Folder Name-Bathinda - 4-3-19 SPD Pc On Gangster Arrest
Total Files-21
Report by Goutam Kumar Bathinda 
9855365553

ਬਠਿੰਡਾ ਦੇ ਵਿੱਚ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ ਪੰਜ ਦੋਸ਼ੀਆਂ ਸਮੇਤ ਦੋ ਦੇਸੀ ਰਿਵਾਲਵਰ  ਅਤੇ ਇੱਕ ਗੱਡੀ ਸਮੇਤ ਪੁਲਸ ਨੇ ਕੀਤਾ ਗ੍ਰਿਫਤਾਰ ਦੋ ਦੋਸ਼ੀਆਂ ਦੀ ਭਾਲ ਜਾਰੀ 

ਅੱਜ ਬਠਿੰਡਾ ਦੇ ਵਿੱਚ SPD ਬਲਰਾਜ ਸਿੰਘ ਵੱਲੋਂ ਇਕ ਪ੍ਰੈੱਸ ਕਾਨਫਰੰਸ ਬੁਲਾਈ ਗਈ ਜਿਸ ਵਿੱਚ ਉਨ੍ਹਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਬਠਿੰਡਾ ਪੁਲੀਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਜਿਸ ਵਿੱਚ ਬਠਿੰਡਾ ਦੇ ਰਾਮਾ ਮੰਡੀ ਦੇ ਵਿੱਚ ਉਨ੍ਹਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਕੋਟ ਬਖਤੂ ਪਿੰਡ ਦੇ ਵਿੱਚ ਇੱਕ ਲੁੱਟ ਖੋਹ ਦੀ ਵਾਰਦਾਤ ਕਰਨ ਵਾਲੇ ਦਹਿਸ਼ਤਗਰਦੀ ਇੱਕ ਜਗ੍ਹਾ ਤੇ ਬੈਠੇ ਹਨ ਬਠਿੰਡਾ ਸੀਆਈਏ ਟੂ ਦੇ ਸਬ ਇੰਸਪੈਕਟਰ ਤਰਜਿੰਦਰ ਸਿੰਘ ਨੇ ਰਾਮਾ ਮੰਡੀ ਦੇ ਐਸਐਚਓ ਦੇ ਨਾਲ ਅਤੇ ਆਪਣੇ ਹੋਰ ਪੁਲਿਸ ਕਰਮੀਆਂ ਨੂੰ ਨਾਲ ਲੈ ਕੇ ਮੌਕੇ ਤੇ ਰੇਡ ਕੀਤੀ ਅਤੇ ਪੁਲੀਸ ਨੇ ਮੌਕੇ ਤੋਂ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਿਸਦੇ ਵਿੱਚੋਂ ਦੋ ਫਰਾਰ ਸਨ 

ਐਸਪ੍ਰੀ ਦੀ ਬਲਰਾਜ ਸਿੰਘ ਨੇ ਤਮਾਮ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਦੇ ਉੱਪਰ ਪਹਿਲਾਂ ਵੀ ਕਈ ਲੁੱਟਾਂ ਖੋਹਾਂ ਦੇ ਕਈ ਮੁਕੱਦਮੇ ਦਰਜ ਹਨ ਅਤੇ ਕੋਈ ਲੁੱਟਾਂ ਖੋਹਾਂ ਨੂੰ ਅੰਜਾਮ ਦੇ ਚੁੱਕੇ ਹਨ ਮਿਲੀ ਸੂਚਨਾ ਦੇ ਅਨੁਸਾਰ ਐੱਸਪੀ ਡੀ ਲਾਸਿਕ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁੱਖ ਪੰਜ ਦੋਸ਼ੀਆਂ ਦੇ ਵਿੱਚੋਂ ਦੋ ਦੇਸੀ ਪਿਸਟਲ ਇੱਕ ਲੱਖ ਰੁਪਏ ਕੈਸ਼ ਇਕ ਬੇਸਬਾਲ ਬੈਟ ਇੱਕ ਤਲਵਾਰ ਅੱਧੀ ਅਤੇ ਲੁੱਟਾਂ ਖੋਹਾਂ ਦੀ ਪੈਸੇ ਨਾਲ ਖਰੀਦੀ ਇੱਕ ਸਕੌਡਾ ਕਾਰ ਬਰਾਮਦ ਹੋਏ ਹਨ 
ਪੁਲਿਸ ਨੇ ਰਿਮਾਂਡ ਦੇ ਦੌਰਾਨ ਕਈ ਹੋਰ ਅਹਿਮ ਖੁਲਾਸੇ ਹੋਣਗੇ ਬਠਿੰਡਾ ਪੁਲਿਸ ਨੇ ਦੋਸ਼ੀਆਂ ਤੇ ਮੁਕੱਦਮਾ ਦਰਜ ਕਰ ਹਵਾਲਾਤ ਤੇ ਵਿੱਚ ਭੇਜ ਦਿੱਤਾ 
 ਬਾਈਟ -ਐੱਸਪੀਡੀ ਬਲਰਾਜ ਸਿੰਘ 
ETV Bharat Logo

Copyright © 2024 Ushodaya Enterprises Pvt. Ltd., All Rights Reserved.