ETV Bharat / state

ਕਨ੍ਹੱਈਆ ਲਾਲ ਕਤਲਕਾਂਡ ਮਾਮਲੇ 'ਚ 4 ਜੁਲਾਈ ਨੂੰ ਬਠਿੰਡਾ ਦੇ ਬਜ਼ਾਰ ਬੰਦ - ਉਦੈਪੁਰ

ਪਿਛਲੇ ਦਿਨੀਂ ਉਦੈਪੁਰ ਵਿਖੇ ਘਨੱਈਆ ਲਾਲ ਕਤਲਕਾਂਡ ਨੂੰ ਲੈਕੇ ਬਠਿੰਡਾ 'ਚ 4 ਜੁਲਾਈ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਬਾਜ਼ਾਰ ਬੰਦ ਰੱਖਣ ਲਈ ਭਾਜਪਾ ਨੇ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨਾਲ ਬੈਠਕ ਕੀਤੀ ਹੈ।

ਕਨ੍ਹੱਈਆ ਲਾਲ ਕਤਲਕਾਂਡ ਮਾਮਲੇ 'ਚ 4 ਜੁਲਾਈ ਨੂੰ ਬਠਿੰਡਾ ਦੇ ਬਜ਼ਾਰ ਬੰਦ

author img

By

Published : Jul 2, 2022, 7:15 PM IST

ਬਠਿੰਡਾ: ਉਦੈਪੁਰ ਵਿਖੇ ਘਨੱਈਆ ਲਾਲ ਦੀ ਕੀਤੀ ਗਈ ਬੇਰਹਿਮੀ ਨਾਲ ਕਤਲਕਾਂਡ ਮਾਮਲੇ ਦਾ ਸੇਕ ਹੁਣ ਪੰਜਾਬ ਪਹੁੰਚ ਗਿਆ ਹੈ ਪੰਜਾਬ ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਵੱਲੋਂ ਚਾਰ ਜੁਲਾਈ ਨੂੰ ਕਨ੍ਹੱਈਆ ਲਾਲ ਦੇ ਕਤਲ ਮਾਮਲੇ ਵਿੱਚ 9 ਵਜੇ ਤੋਂ 12 ਵਜੇ ਤੱਕ ਬਾਜ਼ਾਰ ਬੰਦ ਰੱਖਣ ਲਈ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨਾਲ ਬੈਠਕ ਕੀਤੀ।

ਉਨ੍ਹਾਂ ਐਲਾਨ ਕੀਤਾ ਕਿ 4 ਜੁਲਾਈ ਨੂੰ ਬਠਿੰਡਾ ਦੇ ਸਮੁੱਚੇ ਬਾਜ਼ਾਰ 9 ਤੋਂ 12 ਵਜੇ ਤੱਕ ਬੰਦ ਰੱਖੇ ਜਾਣਗੇ। ਇਸ ਮੌਕੇ ਭਾਜਪਾ ਦੇ ਸੂਬਾ ਸਕੱਤਰ ਜਸਪਾਲ ਸਿੰਘ ਸਰਾਂ ਨੇ ਕਿਹਾ ਕਿ ਦੇਸ਼ ਵਿੱਚ ਕੁਝ ਅਜਿਹੀਆਂ ਤਾਕਤਾਂ ਕੰਮ ਕਰ ਰਹੀਆਂ ਹਨ ਜੋ ਆਪਸੀ ਭਾਈਚਾਰੇ ਲਈ ਖ਼ਤਰਾ ਹਨ ਉਨ੍ਹਾਂ ਕਿਹਾ ਕਿ ਕਨ੍ਹੱਈਆ ਲਾਲ ਦਾ ਬੇਰਹਿਮੀ ਨਾਲ ਕੀਤੇ ਗਏ ਕਤਲ ਤੋਂ ਸਾਫ ਜ਼ਾਹਿਰ ਹੋ ਗਿਆ ਹੈ ਕਿ ਕੁਝ ਲੋਕ ਹਿੰਦੂਆਂ ਨੂੰ ਡਰਾਉਣਾ ਚਾਹੁੰਦੇ ਹਨ ਪਰ ਮੈਂ ਇੱਥੇ ਦੱਸ ਦੇਣਾ ਚਾਹੁੰਦਾ ਹਾਂ ਕਿ ''ਨਾਂ ਹੀ ਅਸੀਂ ਡਰੇ ਹਾਂ ਤੇ ਨਾਂ ਹੀ ਅਸੀਂ ਡਰਾਂਗੇ''।

ਕਨ੍ਹੱਈਆ ਲਾਲ ਕਤਲਕਾਂਡ ਮਾਮਲੇ 'ਚ 4 ਜੁਲਾਈ ਨੂੰ ਬਠਿੰਡਾ ਦੇ ਬਜ਼ਾਰ ਬੰਦਕਨ੍ਹੱਈਆ ਲਾਲ ਕਤਲਕਾਂਡ ਮਾਮਲੇ 'ਚ 4 ਜੁਲਾਈ ਨੂੰ ਬਠਿੰਡਾ ਦੇ ਬਜ਼ਾਰ ਬੰਦ

ਉਨ੍ਹਾਂ ਕਿਹਾ ਕਿ 4 ਜੁਲਾਈ ਨੂੰ ਕਨ੍ਹੱਈਆ ਲਾਲ ਨੂੰ ਇਨਸਾਫ ਦਿਵਾਉਣ ਲਈ 9 ਤੋਂ 12 ਵਜੇ ਤੱਕ ਬਠਿੰਡਾ ਦੇ ਬਾਜ਼ਾਰ ਬੰਦ ਕੀਤੇ ਜਾਣਗੇ ਇਸ ਬੰਦ ਦੇ ਸਮਰਥਨ ਵਿੱਚ ਬਠਿੰਡਾ ਸ਼ਹਿਰ ਦੀਆਂ ਧਾਰਮਿਕ ਸਮਾਜਿਕ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਉਨ੍ਹਾਂ ਦਾ ਸਾਥ ਦਿੱਤਾ ਜਾਵੇਗਾ। 28 ਜੂਨ ਨੂੰ ਉਦੈਪੁਰ ਵਿੱਚ ਸਿਲਾਈ ਦਾ ਕੰਮ ਕਰਨ ਵਾਲੇ ਘਨੱਈਆ ਲਾਲ ਦੀ ਗਲਾ ਕੱਟ ਕੇ ਕਤਲ ਕਰ ਦਿੱਤਾ ਗਿਆ ਸੀ।

ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਹੰਮਦ ਰਿਆਜ਼ ਅਤੇ ਗਾਊਸ ਮੁਹੰਮਦ ਵੱਲੋਂ ਬਕਾਇਦਾ ਇੱਕ ਵੀਡੀਓ ਵੀ ਬਣਾਈ ਗਈ ਮਾਮਲੇ ਦੀ ਗੰਭੀਰਤਾ ਨੂੰ ਲੈਂਦੇ ਹੋਏ ਕੇਂਦਰ ਸਰਕਾਰ ਵੱਲੋਂ ਇਸ ਕਤਲਕਾਂਡ ਵਿਚ ਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਗਈ। ਘਟਨਾ ਨੂੰ ਅੰਜਾਮ ਦੇਣ ਵਾਲੇ ਮੁਹੰਮਦ ਰਿਆਜ਼ ਅਤੇ ਕਾਵਿ ਮੁਹੰਮਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਇਸ ਕਤਲਕਾਂਡ ਵਿੱਚ ਸ਼ਾਮਲ ਮੁਹੰਮਦ ਰਿਆਜ਼ ਅਟਾਰੀ ਦਾ ਪੁਲੀਟੀਕਲ ਕੁਨੈਕਸ਼ਨ ਵੀ ਸਾਹਮਣੇ ਆਇਆ ਹੈ।

ਭਾਜਪਾ ਦੇ ਸੀਨੀਅਰ ਨੇਤਾ ਗੁਲਾਬ ਚੰਦ ਕਟਾਰੀਆ ਨਾਲ ਉਸ ਦੀਆਂ ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਇਨ੍ਹਾਂ ਤਸਵੀਰਾਂ ਦੇ ਵਾਇਰਲ ਹੋਣ ਤੋਂ ਬਾਅਦ ਰਾਜਨੀਤੀ ਪੂਰੀ ਤਰ੍ਹਾਂ ਗਰਮਾ ਗਈ ਹੈ ਭਾਜਪਾ ਦੇ ਘੱਟ ਗਿਣਤੀ ਮੋਰਚੇ ਨਾਲ ਜੁੜੇ ਇਰਸ਼ਾਦ ਚੈਨੇਵਾਲਾ ਅਤੇ ਮੁਹੰਮਦ ਤਾਹਿਰ ਤਸਵੀਰਾਂ ਵਿੱਚ ਨਜ਼ਰ ਆ ਰਹੇ ਹਨ ਵਿਰੋਧੀ ਸਿਆਸੀ ਪਾਰਟੀਆਂ ਦਾ ਕਹਿਣਾ ਹੈ ਕਿ ਤਾਹਿਰ ਬੀਜੇਪੀ ਦਾ ਸਪੋਰਟਰ ਸੀ ਉਧਰ ਦੂਸਰੇ ਕਾਂਗਰਸ ਵੀ ਭਾਜਪਾ ਨੂੰ ਕਨ੍ਹੱਈਆ ਲਾਲ ਕਤਲ ਮਾਮਲੇ ਵਿੱਚ ਘੇਰਨ ਦੀ ਤਿਆਰੀ ਕਰ ਲਈ ਹੈ।

ਇਹ ਵੀ ਪੜ੍ਹੋ:- ਮੂੰਗੀ ਦੀ ਫਸਲ ਨੂੰ ਲੈ ਕੇ ਸੀਐੱਮ ਮਾਨ ਦਾ ਵੱਡਾ ਫੈਸਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.