ETV Bharat / state

ਮਾਂ ਧੀ ਗਰੀਬੀ ਕਾਰਨ ਗ਼ੁਰਬਤ ਦੀ ਜ਼ਿੰਦਗੀ ਜੀਣ ਲਈ ਮਜਬੂਰ, ਸਰਕਾਰ ਨੇ ਨਹੀਂ ਫੜ੍ਹੀ ਬਾਂਹ - ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਮਾਲੀ ਮਦਦ ਲਈ ਬੇਨਤੀ

ਦੇਸ਼ ਵਿੱਚ ਗਰੀਬੀ ਖ਼ਤਮ ਕਰਨ ਲਈ ਹਰ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਗਏ ਪਰ ਜ਼ਮੀਨੀ ਪੱਧਰ ਉੱਪਰ ਇਹ ਦਾ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ ਬਠਿੰਡਾ ਦੇ ਕਰਤਾਰ ਬੱਸ ਦੀ ਪਿਛਲ਼ੀ ਜਗੀਰ ਖੁਸ਼ੀ ਵਾਲੀ ਘੜੀ ਵਿਚ ਰਹਿ ਰਹੀਆਂ ਮਾਵਾਂ ਧੀਆਂ ਗੁਰਬਤ ਦੀ ਜ਼ਿੰਦਗੀ ਜੀਣ (forced to live the life of Gurbat) ਲਈ ਮਜ਼ਬੂਰ ਹਨ।

At Bathinda mother and daughter are forced to live a life of poverty due to poverty
ਮਾਂ ਧੀ ਗਰੀਬੀ ਕਾਰਨ ਗ਼ੁਰਬਤ ਦੀ ਜ਼ਿੰਦਗੀ ਜੀਣ ਲਈ ਮਜਬੂਰ, ਸਰਕਾਰ ਨੇ ਨਹੀਂ ਫੜ੍ਹੀ ਬਾਂਹ
author img

By

Published : Nov 29, 2022, 7:55 PM IST

ਬਠਿੰਡਾ: ਪੰਜਾਬ ਵਿੱਚ ਕਈ ਸਰਕਾਰਾਂ ਆਈਆਂ ਅਤੇ ਗਈਆਂ ਪਰ ਬਠਿੰਡਾ ਵਿੱਚ ਮਾਵਾ ਧੀਆਂ (Mother Daughters in Bathinda) ਅਜਿਹੇ ਘਰ ਵਿੱਚ ਰਹਿਣ ਲਈ ਮਜਬੂਰ ਹਨ ਜਿਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ। ਖਸਤਾ ਹਾਲਤ ਕਾਰਨ ਉਨ੍ਹਾਂ ਨੂੰ ਹਰ ਸਮੇਂ ਛੱਤ ਡਿੱਗਣ ਦਾ ਖਤਰਾ (All the time the roof is in danger of falling) ਬਣਿਆ ਰਹਿੰਦਾ ਹੈ। ਉੱਥੇ ਹੀ ਘਰ ਵਿੱਚ ਕੋਈ ਮਰਦ ਨਾ ਹੋਣ ਕਾਰਨ ਮਾਵਾਂ ਧੀਆਂ ਨੂੰ ਆਪਣੇ ਘਰ ਦਾ ਗੁਜ਼ਾਰਾ ਲੋਕਾਂ ਕੋਲੋਂ ਮੰਗ ਕੇ ਲਿਆਂਦੇ ਗਏ ਆਟੇ ਨੂੰ ਵੇਚ ਕੇ ਕਰਨਾ ਪੈ ਰਿਹਾ ਹੈ ।

ਮਾਂ ਧੀ ਗਰੀਬੀ ਕਾਰਨ ਗ਼ੁਰਬਤ ਦੀ ਜ਼ਿੰਦਗੀ ਜੀਣ ਲਈ ਮਜਬੂਰ, ਸਰਕਾਰ ਨੇ ਨਹੀਂ ਫੜ੍ਹੀ ਬਾਂਹ

ਪਤੀ ਦੀ ਮੌਤ ਹੋ ਚੁੱਕੀ ਹੈ: ਆਪਣੀ ਧੀ ਨਾਲ ਰਹਿ ਰਹੇ ਕਮਲਾ ਦੇਵੀ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ (The husband has died) ਅਤੇ ਹੁਣ ਉਹ ਮਾਵਾਂ ਧੀਆਂ ਇਸ ਖਸਤਾਹਾਲ ਘਰ ਵਿੱਚ ਰਹਿ ਰਹੀਆਂ ਹਨ ਘਰ ਦਾ ਗੁਜ਼ਾਰਾ ਉਨ੍ਹਾਂ ਵੱਲੋਂ ਲੋਕਾਂ ਤੋਂ ਇਕੱਠੇ ਕੀਤੇ ਗਏ ਆਟੇ ਨੂੰ ਵੇਚ ਕੇ ਕਰਨਾ ਪੈਂਦਾ ਹੈ ਅਤੇ ਉਹਨਾਂ ਦੀ ਧੀ ਲੋਕਾਂ ਦੇ ਘਰਾਂ ਵਿਚ ਮਾਤਮ 300 ਰੁਪਏ ਪ੍ਰਤੀ ਮਹੀਨੇ ਤੇ ਸਾਫ ਸਫਾਈ ਦਾ ਕੰਮ ਕਰਦੀ ਹੈ ਉਹਨਾਂ ਦੱਸਿਆ ਕਿ ਮਕਾਨ ਦੀ ਛੱਤ ਦੀ ਹਾਲਤ ਖਸਤਾ ਹੈ ।

ਇਸ ਤੋਂ ਇਲਾਵਾ ਘਰ ਨੂੰ ਕਿਸੇ ਤਰ੍ਹਾਂ ਦਾ ਕੋਈ ਦਰਵਾਜ਼ਾ ਨਹੀਂ ਲੱਗਿਆ ਜਿਸ ਕਾਰਨ ਲੋਕ ਹੁੰਦੇ ਹਨ ਪਰ ਉਨ੍ਹਾਂ ਨੂੰ ਆਪਣਾ ਘਰ ਛੱਡ ਕੇ ਜਾਣਾ ਪੈਂਦਾ ਹੈ ਕਿਉਂਕਿ ਖਸਤਾ ਹਾਲਤ ਕਿਸੇ ਸਮੇਂ ਵੀ ਦੇਖ ਸਕਦੀ ਹੈ ਇਹਨਾ ਮਾਵਾਂ ਧੀਆਂ ਦੇ ਜਨਮ ਤੋਂ ਹੀ ਕਾਰਨ ਦੱਸਿਆ ਕਿ ਉਨ੍ਹਾਂ ਵੱਲੋਂ ਕਈ ਵਾਰ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਮਾਲੀ ਮਦਦ ਲਈ ਬੇਨਤੀ (Request for financial help to administration) ਕੀਤੀ ਗਈ ਪਰ ਕਿਸੇ ਵੀ ਸਰਕਾਰ ਨੇ ਕੋਈ ਵੀ ਸੁਣਵਾਈ ਨਹੀਂ ਕੀਤੀ ਜਿਸ ਕਾਰਨ ਅੱਜ ਇਨ੍ਹਾਂ ਮਾਵਾਂ ਧੀਆਂ ਨੂੰ ਗੁਰਬਤ ਦੀ ਜਿੰਦਗੀ ਬਤੀਤ ਕਰਨੀ ਪੈ ਰਹੀ ਹੈ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕੀ ਇਨਾ ਮਾਂ ਧੀ ਦੀ ਆਰਥਿਕ ਤੌਰ ਉੱਤੇ ਮਦਦ ਕੀਤੀ ਜਾਵੇ ।

ਇਹ ਵੀ ਪੜ੍ਹੋ: ਹਥਿਆਰਾਂ ਦੀ ਪ੍ਰਦਰਸ਼ਨੀ ਉੱਤੇ ਪੰਜਾਬ ਵਿੱਚ ਪਾਬੰਦੀ, ਹਥਿਆਰ ਰੱਖਣ ਦੀ ਨਹੀਂ ਕੋਈ ਮਨਾਹੀ

ETV Bharat Logo

Copyright © 2025 Ushodaya Enterprises Pvt. Ltd., All Rights Reserved.