ਬਰਨਾਲਾ: ਤਾਲਾਬੰਦੀ ਕਾਰਨ ਹਜ਼ੂਰ ਸਾਹਿਬ ਵਿੱਚ ਫਸੀ ਸੰਗਤ ਨੂੰ ਲੈਣ ਗਏ ਮ੍ਰਿਤਕ ਡਰਾਈਵਰ ਦੇ ਪਰਿਵਾਰ ਨੂੰ ਸੂਬਾ ਸਰਕਾਰ ਨੇ 10 ਲੱਖ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਐਮਪੀ ਭਗਵੰਤ ਮਾਨ ਅਤੇ ਵਿਧਾਇਕ ਮੀਤ ਹੇਅਰ ਨੇ 50 ਲੱਖ ਦੀ ਮਦਦ ਕਹਨ ਦੀ ਮੰਗ ਕੀਤੀ ਸੀ।
ਦਰਅਸਲ, ਕਰਫ਼ਿਊ ਕਾਰਨ ਗੁਰਦੁਆਰਾ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਗਈ ਸੰਗਤ ਨੂੰ ਲੈਣ ਪੰਜਾਬ ਸਰਕਾਰ ਵਲੋਂ ਪੀਆਰਟੀਸੀ ਬੱਸਾਂ ਭੇਜੀਆਂ ਸਨ। ਇਨ੍ਹਾਂ ਵਿੱਚੋਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਬਡਬਰ ਦੇ ਇੱਕ ਪੀਆਰਟੀਸੀ ਡਰਾਈਵਰ ਮਨਜੀਤ ਸਿੰਘ ਦੀ ਰਸਤੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਜਿਸ ਦਾ ਬੀਤੇ ਕੱਲ੍ਹ ਜ਼ੱਦੀ ਪਿੰਡ ਵਿੱਚ ਅੰਤਿਮ ਸਸਕਾਰ ਕੀਤਾ ਗਿਆ।
-
श्री हज़ूर साहिब से संगत को वापिस लेकर आ रहे गाँव बड़बर ज़िला बरनाला के रहने वाले PRTC बस के ड्राइवर मनजीत सिंह जिसकी इंदौर के पास दिल का दौरा पड़ने से मौत हो गयी..वह परिवार अकेला ही कमाने वाला था..पंजाब सरकार उसे Frontline की सूची में शामिल कर उसे 50 लाख रुपये की आर्थिक मदद करे। pic.twitter.com/a0cDCrVPlB
— Bhagwant Mann (@BhagwantMann) April 27, 2020 " class="align-text-top noRightClick twitterSection" data="
">श्री हज़ूर साहिब से संगत को वापिस लेकर आ रहे गाँव बड़बर ज़िला बरनाला के रहने वाले PRTC बस के ड्राइवर मनजीत सिंह जिसकी इंदौर के पास दिल का दौरा पड़ने से मौत हो गयी..वह परिवार अकेला ही कमाने वाला था..पंजाब सरकार उसे Frontline की सूची में शामिल कर उसे 50 लाख रुपये की आर्थिक मदद करे। pic.twitter.com/a0cDCrVPlB
— Bhagwant Mann (@BhagwantMann) April 27, 2020श्री हज़ूर साहिब से संगत को वापिस लेकर आ रहे गाँव बड़बर ज़िला बरनाला के रहने वाले PRTC बस के ड्राइवर मनजीत सिंह जिसकी इंदौर के पास दिल का दौरा पड़ने से मौत हो गयी..वह परिवार अकेला ही कमाने वाला था..पंजाब सरकार उसे Frontline की सूची में शामिल कर उसे 50 लाख रुपये की आर्थिक मदद करे। pic.twitter.com/a0cDCrVPlB
— Bhagwant Mann (@BhagwantMann) April 27, 2020
-
Paying tribute to PRTC bus driver Manjeet singh (35yr old) who lost his life on the way to bring back stranded pilgrims from Hazur Sahib.
— Gurmeet Singh Meet Hayer (@meet_hayer) April 27, 2020 " class="align-text-top noRightClick twitterSection" data="
I request @capt_amarinder to announce 50 lakh compensation and a govt job for Manjeet Singh's family.#COVIDー19 pic.twitter.com/DQZi1epNFP
">Paying tribute to PRTC bus driver Manjeet singh (35yr old) who lost his life on the way to bring back stranded pilgrims from Hazur Sahib.
— Gurmeet Singh Meet Hayer (@meet_hayer) April 27, 2020
I request @capt_amarinder to announce 50 lakh compensation and a govt job for Manjeet Singh's family.#COVIDー19 pic.twitter.com/DQZi1epNFPPaying tribute to PRTC bus driver Manjeet singh (35yr old) who lost his life on the way to bring back stranded pilgrims from Hazur Sahib.
— Gurmeet Singh Meet Hayer (@meet_hayer) April 27, 2020
I request @capt_amarinder to announce 50 lakh compensation and a govt job for Manjeet Singh's family.#COVIDー19 pic.twitter.com/DQZi1epNFP
ਸੂਬਾ ਸਰਕਾਰ ਵਲੋਂ ਮ੍ਰਿਤਕ ਡਰਾਈਵਰ ਦੇ ਪਰਿਵਾਰ ਨੂੰ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। ਇਸ ਤਹਿਤ ਸੰਸਦ ਮੈਂਬਰ ਭਗਵੰਤ ਮਾਨ ਤੇ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਨੇ ਡਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਦੀ ਆਰਥਿਕ ਮਦਦ ਦੇਣ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਅੱਜ ਸੂਬਾ ਸਰਕਾਰ ਵਲੋਂ ਮ੍ਰਿਤਕ ਡਰਾਈਵਰ ਦੇ ਪਰਿਵਾਰ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।
ਪੀਆਰਟੀਸੀ ਦੇ ਚੇਅਰਮੈਨ ਕੇਕੇ ਸ਼ਰਮਾ ਨੇ ਦੱਸਿਆ ਕਿ ਪਿਛਲੇ ਦਿਨੀਂ ਨਾਂਦੇੜ ਸਾਹਿਬ ਵਿਖੇ ਫਸੇ ਸ਼ਰਧਾਲੂਆਂ ਨੂੰ ਲੈਣ ਲਈ ਪਟਿਆਲਾ ਤੋਂ 32 ਬੱਸਾਂ ਦਾ ਕਾਫ਼ਲਾ ਰਵਾਨਾ ਹੋਇਆ ਸੀ। ਜਿਸ ਵਿਚੋਂ ਇਕ ਡਰਾਈਵਰ ਮਨਜੀਤ ਸਿੰਘ, ਜੋ ਬਰਨਾਲਾ ਜ਼ਿਲ੍ਹੇ ਦੇ ਬਡਬਰ ਪਿੰਡ ਦਾ ਸੀ, ਦੀ ਰਸਤੇ ਵਿੱਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
ਜਿਸ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੂੰਘਾ ਦੁੱਖ ਜ਼ਾਹਰ ਕਰਦਿਆਂ ਉਸਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗਰਾਂਟ ਦਾ ਐਲਾਨ ਕੀਤਾ ਹੈ।ਪੀ.ਆਰ.ਟੀ.ਸੀ. ਦੇ ਚੇਅਰਮੈਨ ਨੇ ਕਿਹਾ ਕਿ ਡਰਾਈਵਰ ਮਨਜੀਤ ਸਿੰਘ ਦੀ ਮੌਤ ਨਾਲ ਪਰਿਵਾਰ ਨੂੰ ਜਿੱਥੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਹੀ ਪੀ.ਆਰ.ਟੀ.ਸੀ. ਨੂੰ ਵੀ ਇਕ ਮਿਹਨਤੀ ਮੁਲਾਜ਼ਮ ਦੀ ਬੇਵਕਤ ਮੌਤ ਦਾ ਦੁੱਖ ਹੈ। ਉਨ੍ਹਾਂ ਇਸ ਦੁੱਖ ਦੀ ਘੜੀ ‘ਚ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।