ETV Bharat / state

ਚੌਕੀਦਾਰ ਦੀ ਮੁਸਤੈਦੀ ਕਰਕੇ ਚੋਰ ਹੋਏ ਬੈਂਕ ਵਿੱਚ ਚੋਰੀ ਕਰਨ ਤੋਂ ਨਾਕਾਮ

ਬਰਨਾਲਾ ਦੇ ਪਿੰਡ ਚੀਮਾ ਵਿਖੇ ਸਥਿਤ ਸਟੇਟ ਬੈਂਕ ਆਫ਼ ਇੰਡੀਆ 'ਚ ਚੋਰਾਂ ਵੱਲੋਂ ਬੈਂਕ ਲੁੱਟਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਇਹ ਵਾਰਦਾਤ ਸੀਸੀਟੀਵੀ ਕੈਮਰੇ 'ਚ ਕੈਦ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਲੁੱਟੇਰਿਆਂ ਨੇ ਕੀਤੀ ਬੈਂਕ ਲੁੱਟਣ ਦੀ ਕੋਸ਼ਿਸ਼
ਲੁੱਟੇਰਿਆਂ ਨੇ ਕੀਤੀ ਬੈਂਕ ਲੁੱਟਣ ਦੀ ਕੋਸ਼ਿਸ਼
author img

By

Published : Dec 22, 2019, 2:55 PM IST

Updated : Dec 22, 2019, 3:48 PM IST

ਬਰਨਾਲਾ: ਚੋਰਾਂ ਨੇ ਪਿੰਡ ਚੀਮਾ ਦੀ ਭਾਰਤੀ ਸਟੇਟ ਬੈਂਕ ਦੀ ਬ੍ਰਾਂਚ ਵਿੱਚ ਬੀਤੀ ਰਾਤ ਚੋਰੀ ਦੀ ਇੱਕ ਵਾਰਦਾਤ ਨੂੰ ਅੰਜਾਮ ਕਰਨ ਦੀ ਕੋਸ਼ਿਸ਼ ਕੀਤੀ। ਚੋਰ ਬੈਂਕ ਨਾਲ ਲੱਗਦੇ ਸਰਕਾਰੀ ਸਕੂਲ ਨੂੰ ਨਿਸ਼ਾਨਾ ਬਣਾ ਕੇ ਬੈਂਕ ਵਿੱਚ ਕੰਧ ਤੋੜ ਕੇ ਅੰਦਰ ਦਾਖ਼ਲ ਹੋ ਗਏ। ਸਕੂਲ ਦੇ ਚੌਕੀਦਾਰ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਵਰਦਾਤ ਨੂੰ ਅੰਜਾਮ ਦੇਣ ਤੋਂ ਰੋਕ ਦਿੱਤਾ। ਇਸ ਘਟਨਾ ਬੈਂਕ ਦੇ ਬਾਹਰ ਲਗੇ ਸੀਸੀਟੀਵੀ 'ਚ ਕੈਦ ਹੋ ਗਈ।

ਲੁੱਟੇਰਿਆਂ ਨੇ ਕੀਤੀ ਬੈਂਕ ਲੁੱਟਣ ਦੀ ਕੋਸ਼ਿਸ਼

ਜਾਣਕਾਰੀ ਮੁਤਾਬਕ ਪਿੰਡ ਚੀਮਾ 'ਚ ਸਥਿਤ ਸਟੇਟ ਬੈਂਕ ਲੁੱਟਣ ਲਈ ਦੋ ਅਣਪਛਾਤੇ ਲੁੱਟੇਰੀਆਂ ਨੇ ਦੇਰ ਰਾਤ 1 ਵਜੇ ਬੈਂਕ ਦੇ ਨਾਲ ਸਥਿਤ ਸਕੂਲ ਦੇ ਇੱਕ ਕਮਰੇ ਦੀ ਕੰਧ ਰਾਹੀਂ ਬੈਂਕ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਜਦੋਂ ਦੋਵੇਂ ਲੁੱਟੇਰੇ ਬੈਂਕ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਬੈਂਕ ਦਾ ਸਿਕਉਰਟੀ ਅਲਾਰਮ ਵੱਜਣ ਲੱਗਾ। ਇਸ ਤੋਂ ਬਾਅਦ ਸਕੂਲ ਦੇ ਚੌਕੀਦਾਰ ਸੁਰਜੀਤ ਸਿੰਘ ਨੇ ਸਮਝਦਾਰੀ ਵਿਖਾਉਂਦੇ ਹੋਏ ਪੁਲਿਸ ਨੂੰ ਸੂਚਨਾ ਦਿੱਤੀ। ਇਹ ਸਾਰੀ ਘਟਨਾ ਬੈਂਕ ਦੇ ਸੀਸੀਟੀਵੀ 'ਚ ਕੈਦ ਹੋ ਗਈ।

ਬੈਂਕ ਮੈਨੇਜਰ ਮੁਤਾਬਕ ਬੈਂਕ 'ਚੋਂ ਕੁਝ ਵੀ ਚੋਰੀ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਬੈਂਕ ਦੇ ਸੀਸੀਟੀਵੀ ਵਿੱਚ ਦੋ ਲੋਕ ਵੇਖੇ ਗਏ ਸਨ, ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਬੈਂਕ ਮੈਨੇਜਰ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਪੜ੍ਹੋ : ਨਾਗਰਿਕਤਾ ਸੋਧ ਕਾਨੂੰਨ 'ਤੇ ਚੰਡੀਗੜ੍ਹ ਵਿਖੇ ਭਾਜਪਾ ਨੇ ਕੀਤਾ ਵਿਸ਼ੇਸ਼ ਸੈਮੀਨਾਰ ਦਾ ਆਯੋਜਨ

ਇਸ ਬਾਰੇ ਦੱਸਦੇ ਹੋਏ ਥਾਣਾ ਇੰਚਾਰਜ ਗੁਰਪਾਲ ਸਿੰਘ ਨੇ ਦੱਸਿਆ ਰਾਤ 1 ਵਜੇ ਪੁਲਿਸ ਨੂੰ ਚੌਕੀਦਾਰ ਦਾ ਫੋਨ ਆਇਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮੌਜੂਦਾ ਸਥਿਤੀ ਦੀ ਜਾਂਚ ਕੀਤੀ। ਘਟਨਾ ਵਾਲੀ ਥਾਂ 'ਤੇ ਪੁਲਿਸ ਨੇ ਚੋਰਾਂ ਵੱਲੋਂ ਦੀਵਾਰ ਤੋੜ੍ਹਨ ਲਈ ਇਸਤੇਮਾਲ ਕੀਤਾ ਗਿਆ ਸਮਾਨ ਬਰਾਮਦ ਕੀਤਾ। ਪੁਲਿਸ ਵੱਲੋਂ ਬੈਂਕ ਅਧਿਕਾਰੀਆਂ 'ਤੇ ਬੈਂਕ ਅਧਿਕਾਰੀਆਂ ਦੀ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਸੀਸੀਟੀਵੀ ਦੀ ਰਿਕਾਰਡਿੰਗ ਦੀ ਸਹਾਇਤਾ ਨਾਲ ਲੁੱਟੇਰੇ ਨੂੰ ਜਲਦ ਕਾਬੂ ਕੀਤੇ ਜਾਣ ਦੀ ਗੱਲ ਕਹੀ ਹੈ।

Intro:
ਬਰਨਾਲਾ ਦੇ ਪਿੰਡ ਚੀਮਾ ਵਿਖੇ ਦੇਰ ਰਾਤ ਸਟੇਟ ਬੈਂਕ ਆਫ਼ ਇੰਡੀਆ ਨੂੰ ਲੁੱਟ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਚੋਰ ਸਕੂਲ ਦੇ ਚੌਂਂਕੀਦਾਰ ਦੀ ਬੁੱਧੀ ਕਾਰਨ ਬੈਂਕ ਦੀ ਲੁੱਟ ਹੋਣ ਤੋਂ ਬਚਾਅ ਹੋ ਗਿਆ, ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਮਾਮਲੇ ਦੀ ਜਾਂਂਚ ਵਿੱਚ ਜੁਟ ਗਈ ਹੈ।

Body:ਵੋ/ਓ .... ਜ਼ਿਲ੍ਹਾ ਬਰਨਾਲਾ ਦੇ ਪਿੰਡ ਚੀਮਾ ਵਿੱਚ ਚੋਰਾਂ ਨੇ ਸਟੇਟ ਬੈਂਕ ਆਫ਼ ਇੰਡੀਆ ਨੂੰ ਲੁੱਟ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਬੈਂਕ ਦੇ ਨਾਲ ਲੱਗਦੇ ਸਰਕਾਰੀ ਸਕੂਲ ਦੇ ਚੌਂਂਕੀਦਾਰ ਦੀ ਸੂਝਬੂਝ ਅਤੇ ਪੁਲਿਸ ਦੀ ਮੁਸਤੈਦੀ ਕਾਰਨ ਬੈਂਕ ਲੁੱਟ ਤੋਂ ਬੱਚ ਗਿਆ। ਇਹ ਘਟਨਾ ਦੇਰ ਰਾਤ 1 ਵਜੇ ਵਾਪਰੀ, ਜਦੋਂ ਦੋ ਚੋਰਾਂ ਨੇ ਸਰਕਾਰੀ ਸਕੂਲ ਦੇ ਕਮਰੇ ਵਿੱਚ ਦੀ ਦਾਖਲ ਹੋ ਕੇ ਬੈਂਂਕ ਦੀ ਕੰਧ ਵਿਚ ਪਾੜ ਲਗਾ ਕੇ ਬੈਂਕ ਵਿੱਚ ਦਾਖਲ ਹੋ ਗਏ। ਜਿਸ ਕਾਰਨ ਬੈਂਕ ਦਾ ਅਲਾਰਮ ਵੱਜ ਗਿਆ। ਇਸ ਤੋਂ ਬਾਅਦ ਸਕੂਲ ਦੇ ਚੌਂਂਕੀਦਾਰ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ, ਪਰ ਚੋਰ ਆਪਣਾ ਸਮਾਨ ਛੱਡ ਕੇ ਫਰਾਰ ਹੋ ਗਏ। ਜਿਸਦੇ ਬਾਅਦ ਪੁਲਿਸ, ਬੈਂਕ ਅਧਿਕਾਰੀਆਂ ਦੇ ਬਿਆਨਾਂ ਅਨੁਸਾਰ ਕੇਸ ਦਰਜ ਕਰਨ ਅਤੇ ਹੋਰ ਪੜਤਾਲ ਸ਼ੁਰੂ ਕਰ ਦਿੱਤਾ।

ਵੀ. ਓ .... ਇਸ ਮਾਮਲੇ 'ਤੇ ਸਕੂਲ ਦੇ ਚੌਂਂਕੀਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਰਾਤ ਕਰੀਬ ਇਕ ਵਜੇ ਬੈਂਕ ਦਾ ਅਲਾਰਮ ਵੱਜਣਾ ਸ਼ੁਰੂ ਹੋ ਗਿਆ, ਜਿਸ ਦੀ ਉਸਨੇ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਸਿਰਫ 10 ਮਿੰਟ ਬਾਅਦ ਹੀ ਮੌਕੇ' ਤੇ ਪਹੁੰਚ ਗਈ ਪਰ ਉਹ ਨਹੀਂ ਹੋਏ ਪਤਾ ਸੀ ਕਿ ਕਿੰਨੇ ਲੋਕ ਚੋਰੀ ਕਰਨ ਆਏ ਸਨ।

ਬਾਈਟ: - ਸੁਰਜੀਤ ਸਿੰਘ (ਸਕੂਲ ਚੌਕੀਦਾਰ)

Conclusion:ਵੋਓ ... ਇਸ ਮਾਮਲੇ 'ਤੇ ਥਾਣਾ ਸਦਰ ਪੁਲਿਸ ਦੇ ਪੱਖੋ ਕੈਂਚੀਆਂ ਦੇ ਇੰਚਾਰਜ ਗੁਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਰਾਤ ਦੇ 1 ਵਜੇ ਦੇ ਕਰੀਬ ਗਸ਼ਤ ਕਰ ਰਹੀ ਸੀ। ਜਦੋਂ ਉਸਨੂੰ ਸਕੂਲ ਦੇ ਚੌਂਂਕੀਦਾਰ ਦਾ ਫੋਨ ਆਇਆ ਕਿ ਸਟੇਟ ਬੈਂਕ ਆਫ਼ ਇੰਡੀਆ ਦਾ ਅਲਾਰਮ ਵੱਜ ਰਿਹਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬੈਂਕ ਦੇ ਆਲੇ ਦੁਆਲੇ ਦੇ ਖੇਤਰ ਦੀ ਜਾਂਚ ਕੀਤੀ। ਪਰ ਉਥੇ ਕੋਈ ਵੀ ਨਹੀਂ ਮਿਲਿਆ, ਜਿਸ ਤੋਂ ਬਾਅਦ ਪੁਲਿਸ ਨੇ ਸਕੂਲ ਨੂੰ ਚੈੱਕ ਕੀਤਾ ਤਾਂ ਸਕੂਲ ਦਾ ਕਮਰਾ ਜੋ ਕਿ ਬੈਂਕ ਦੀ ਕੰਧ ਦੇ ਨਾਲ ਹੈ। ਜਿਸ ਵਿੱਚ ਪਾੜ ਲਗਾ ਕੇ ਚੋਰ ਦਾਖਲ ਹੋਏ।ਉਹਨਾਂ ਕਿਹ ਕਿ
ਬੈਂਕ ਮੈਨੇਜਰ ਅਨੁਸਾਰ ਨੇ ਕੁਝ ਵੀ ਚੋਰੀ ਨਹੀਂ ਹੋਇਆ। ਉਹਨਾਂ ਦੱਸਿਆ ਕਿ ਬੈਂਕ ਦੇ ਸੀਸੀਟੀਵੀ ਕੈਮਰੇ ਵਿੱਚ ਦੋ ਲੋਕ ਵੇਖੇ ਗਏ ਸਨ, ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਬੈਂਕ ਮੈਨੇਜਰ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਬਾਈਟ: - ਥਾਣੇਦਾਰ ਗੁਰਪਾਲ ਸਿੰਘ (ਜਾਂਚ ਅਧਿਕਾਰੀ)
Last Updated : Dec 22, 2019, 3:48 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.