ਬਰਨਾਲਾ: ਸ਼ਹਿਰ ਵਿੱਚ ਖ਼ਤਰਨਾਕ ਅੱਤਵਾਦੀ ਸੰਗਠਨ ਜੈਸ਼-ਏ- ਮੁਹੰਮਦ ਵਲੋਂ 13 ਅਤੇ 16 ਮਈ ਨੂੰ ਪੰਜਾਬ ਦੇ ਕਈ ਰੇਲਵੇ ਸਟੇਸ਼ਨਾਂ ਸਣੇ ਰਾਜਸਥਾਨ ਦੇ ਰੇਲਵੇ ਸਟੇਸ਼ਨ ਉਡਾਣ ਦੀ ਧਮਕੀ ਦਿੱਤੀ ਗਈ ਹੈ।
ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਤੋਂ ਬਾਅਦ ਵਧੀ ਸੁਰੱਖਿਆ
ਸੂਬੇ 'ਚ ਅੱਤਵਾਦੀ ਸੰਗਠਨ ਵਲੋਂ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਲੋਕ ਸਹਿਮੇ ਪਏ ਹਨ। ਇਸ ਦੇ ਚੱਲਦਿਆਂ ਸਟੇਸ਼ਨਾਂ ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਰੇਲਵੇ ਸਟੇਸ਼ਨ
ਬਰਨਾਲਾ: ਸ਼ਹਿਰ ਵਿੱਚ ਖ਼ਤਰਨਾਕ ਅੱਤਵਾਦੀ ਸੰਗਠਨ ਜੈਸ਼-ਏ- ਮੁਹੰਮਦ ਵਲੋਂ 13 ਅਤੇ 16 ਮਈ ਨੂੰ ਪੰਜਾਬ ਦੇ ਕਈ ਰੇਲਵੇ ਸਟੇਸ਼ਨਾਂ ਸਣੇ ਰਾਜਸਥਾਨ ਦੇ ਰੇਲਵੇ ਸਟੇਸ਼ਨ ਉਡਾਣ ਦੀ ਧਮਕੀ ਦਿੱਤੀ ਗਈ ਹੈ।
Intro:ਬਰਨਾਲਾ: ਖਤਰਨਾਕ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਵਲੋਂ ਆਉਣ ਵਾਲੀ 13 ਅਤੇ 16 ਮਈ ਨੂੰ ਪੰਜਾਬ ਦੇ ਕਈ ਰੇਲਵੇ ਸਟੇਸ਼ਨਾਂ ਸਮੇਤ ਰਾਜਸਥਾਨ ਦੇ ਰੇਲਵੇ ਸਟੇਸ਼ਨ ਉਡਾਣ ਦੀ ਧਮਕੀ ਦਿੱਤੀ ਗਈ ਹੈ।ਇਹ ਧਮਕੀ ਜੈਸ਼ ਏ ਮੁਹੰਮਦ ਵਲੋਂ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਨੂੰ ਦਿੱਤੀ ਗਈ ਹੈ।ਇਕ ਖਤ ਵਿੱਚ ਜੈਸ਼ ਏ ਮੁਹੰਮਦ ਵਲੋਂ ਧਮਕੀ ਦਿੱਤੀ ਗਈ ਹੈ ਕਿ ਫਿਰੋਜ਼ਪੁਰ,ਅੰਮ੍ਰਿਤਸਰ,ਬਰਨਾਲਾ,ਜਲੰਧਰ ਅਤੇ ਫਰੀਦਕੋਟ ਰੇਲਵੇ ਸਟੇਸ਼ਨਾਂ ਨੂੰ ਉਡਾਣ ਦੀ ਧਮਕੀ ਦਿੱਤੀ ਗਈ ਹੈ।ਇਸ ਦੇ ਚਲਦਿਆਂ ਬਰਨਾਲਾ ਰੇਲਵੇ ਸਟੇਸ਼ਨ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਰਿਜ਼ਰਵ ਪੁਲਿਸ ਫੋਰਸ ਬਰਨਾਲਾ ਦੇ ਏਐਸਆਈ ਸਤਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਇਤਲਾਹ ਮਿਲਣ ਤੋਂ ਬਾਅਦ ਸੁਰੱਖਿਆ ਯਕੀਨੀ ਬਣਾਉਣ ਲਈ ਆਉਣ ਜਾਣ ਵਾਲੇ ਸਾਰੇ ਹੀ ਯਾਤਰੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਬਾਈਟ: ਸਤਬੀਰ ਸਿੰਘ (ਏਐਸਆਈ ਰਿਜ਼ਰਵ ਪੁਲਿਸ ਫੋਰਸ ਬਰਨਾਲਾ)
Body:NA
Conclusion:NA
ਬਾਈਟ: ਸਤਬੀਰ ਸਿੰਘ (ਏਐਸਆਈ ਰਿਜ਼ਰਵ ਪੁਲਿਸ ਫੋਰਸ ਬਰਨਾਲਾ)
Body:NA
Conclusion:NA