ETV Bharat / state

CBSE ਦੇ ਪੇਪਰਾਂ ਨੂੰ ਲੈ ਕੇ ਮਾਪਿਆਂ ਵਿੱਚ ਕਿਉਂ ਵੱਧ ਰਿਹਾ ਹੈ ਰੋਸ਼ ? - ਸਕੂਲ ਐਸੋਸੀਏਸ਼ਨ

ਪਿਛਲੇ ਕੁਝ ਦਿਨਾਂ ਤੋਂ St.Soldier Elite Convent School ਦੇ CBSE ਦੇ ਪੇਪਰਾਂ ਵਿੱਚ ਘੱਟ ਨੰਬਰ ਆਉਣ ਕਰਕੇ ਮਾਪਿਆਂ ਅਤੇ ਬੱਚਿਆਂ ਵਿੱਚ ਲਗਾਤਾਰ ਰੋਸ ਵਧਦਾ ਜਾ ਰਿਹਾ ਹੈ। ਜਿਸ ਦੇ ਤਹਿਤ ਮਾਪਿਆਂ ਤੇ ਬੱਚਿਆਂ ਵੱਲੋਂ ਸਕੂਲ ਦੇ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਘੱਟ ਨੰਬਰ ਆਉਣ ਤੇ ਸਕੂਲ ਪ੍ਰਸ਼ਾਸਨ ਅਤੇ ਪ੍ਰਿੰਸੀਪਲ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ।

CBSE ਦੇ ਪੇਪਰਾਂ ਨੂੰ ਲੈ ਕੇ ਮਾਪਿਆਂ ਵਿੱਚ ਕਿਉਂ ਵੱਧ ਰਿਹਾ ਹੈ ਰੋਸ਼ ?

author img

By

Published : Aug 7, 2021, 8:14 PM IST

ਅੰਮ੍ਰਿਤਸਰ: ਪਿਛਲੇ ਕੁਝ ਦਿਨਾਂ ਤੋਂ St.Soldier Elite Convent School ਦੇ CBSE ਦੇ ਪੇਪਰਾਂ ਵਿੱਚ ਘੱਟ ਨੰਬਰ ਆਉਣ ਕਰਕੇ ਮਾਪਿਆਂ ਅਤੇ ਬੱਚਿਆਂ ਵਿੱਚ ਲਗਾਤਾਰ ਰੋਸ ਵਧਦਾ ਜਾ ਰਿਹਾ ਹੈ। ਜਿਸ ਦੇ ਤਹਿਤ ਮਾਪਿਆਂ ਤੇ ਬੱਚਿਆਂ ਵੱਲੋਂ ਸਕੂਲ ਦੇ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਘੱਟ ਨੰਬਰ ਆਉਣ ਤੇ ਸਕੂਲ ਪ੍ਰਸ਼ਾਸਨ ਅਤੇ ਪ੍ਰਿੰਸੀਪਲ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਉਹਨਾਂ ਨੇ ਪ੍ਰਸ਼ਾਸ਼ਨ ਅਤੇ ਪ੍ਰਿੰਸੀਪਲ ਨੂੰ ਅਪੀਲ ਕੀਤੀ ਕੀ ਇਸ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਬੱਚਿਆਂ ਦਾ ਆਉਣ ਵਾਲਾ ਭਵਿੱਖ ਖ਼ਰਾਬ ਨਾ ਹੋਵੇ ਅਤੇ ਅੱਗੇ ਦੀ ਪੜ੍ਹਾਈ ਚਾਲੂ ਕੀਤੀ ਜਾ ਸਕੇ।

CBSE ਦੇ ਪੇਪਰਾਂ ਨੂੰ ਲੈ ਕੇ ਮਾਪਿਆਂ ਵਿੱਚ ਕਿਉਂ ਵੱਧ ਰਿਹਾ ਹੈ ਰੋਸ਼ ?

ਉੱਥੇ ਮਾਪਿਆਂ ਨੇ ਇਹ ਵੀ ਕਿਹਾ ਕੀ ਸਕੂਲ ਦਾ ਰਿਜਲਟ ਪ੍ਰਿਸੀਪਲ ਨੇ ਹੀ ਬਣਾ ਕੇ ਭੇਜਣਾ ਹੁੰਦਾ ਹੈ। ਮਾਪਿਆਂ ਤੇ ਬੱਚਿਆਂ ਵੱਲੋਂ ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਨੂੰ ਹੀ ਦੋਸ਼ੀ ਠਹਿਰਾਇਆ ਗਿਆ ਅਤੇ ਬੱਚਿਆਂ ਨੇ ਵੀ ਕਿਹਾ ਕਿ ਅਸੀਂ ਦੁਬਾਰਾ ਪੇਪਰ ਨਹੀਂ ਦੇ ਸਕਦੇ ਨਾਲ ਹੀ ਉਨਾਂ ਕਿਹਾ ਕਿ ਅਗਰ ਕੋਈ ਹੱਲ ਨਹੀਂ ਨਿਕਲਦਾ ਤਾਂ ਲੰਬਾ ਸੰਘਰਸ਼ ਕਰਨਗੇ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਅੱਜ ਸ਼ਾਮ 6 ਵਜੇ ਨੂੰ ਬੋਰਡ ਦੀ ਮੀਟਿੰਗ ਹੋ ਰਹੀ ਹੈ। ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਵਿੱਚ ਕੁਝ ਨਾ ਕੁਝ ਹੱਲ ਜਰੂਰ ਕੱਢਿਆ ਜਾਵੇਗਾ। ਉਨਾਂ ਕਿਹਾ ਕੀ ਇੰਡੀਆ ਵਿਚ 65%ਵਿਦਿਆਰਥੀ ਇਸ ਮੁਸ਼ਕਿਲ ਨਾਲ ਜੂਝ ਰਹੇ ਹਨ ਅਤੇ ਪ੍ਰਿੰਸੀਪਲ ਨੇ ਮਾਪਿਆਂ ਤੇ ਬੱਚਿਆਂ ਨੂੰ ਅਪੀਲ ਕੀਤੀ ਕੀ ਉਹ ਸ਼ਾਂਤੀ ਬਣਾਈ ਰੱਖਣ ਅਤੇ ਕੋਈ ਵੀ ਇਸ ਤਰ੍ਹਾਂ ਦਾ ਕਦਮ ਨਾ ਚੁੱਕਣ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ। ਉਹਨਾਂ ਨੇ ਅੱਗੇ ਕਿਹਾ ਕਿ ਵੀ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵੀ ਫ਼ਿਕਰਮੰਦ ਹੈ ਇਸ ਨੂੰ ਲੈ ਕੇ ਅਤੇ ਉਹ ਕੇਸ ਦਾਇਰ ਕਰਨ ਜਾ ਰਹੇ ਹਨ ਨਾਲ ਹੀ ਬੱਚਿਆਂ ਦਾ ਪਰੀਵੀਐਸ ਰਿਜਲਟ ਬੋਰਡ ਨੂੰ ਭੇਜਣ ਜਾ ਰਹੇ ਹਾਂ ਜਿਹੜੇ ਬੱਚੇ ਚੰਗੇ ਹਨ ਉਹਨਾਂ ਨੂੰ ਵਾਜਬ ਨੰਬਰ ਮਿਲ ਸਕਣ।

ਇਹ ਵੀ ਪੜੋ: Tokyo Olympics : ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ 'ਚ ਪਾਇਆ ਭਾਰਤ ਦੀ ਝੋਲੀ ਪਹਿਲਾ ਗੋਲਡ

ETV Bharat Logo

Copyright © 2024 Ushodaya Enterprises Pvt. Ltd., All Rights Reserved.