ETV Bharat / state

ਅਫ਼ਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਦੀ ਭਾਰਤ 'ਤੇ ਮਾਰ ਕਿਉਂ ? - Afghanistan

ਤਲਿਬਾਨ ਦੇ ਕਬਜ਼ੇ ਕਾਰਨ ਅਫ਼ਗਾਨਿਸਤਾਨ (Afghanistan) ਤੋਂ ਆਉਣ ਵਾਲਾ ਡਰਾਈਫਰੂਟ (Dried fruit) ਬਿਲਕੁਲ ਬੰਦ ਹੋ ਗਿਆ ਹੈ। ਜਿਸ ਕਰਕੇ ਭਾਰਤ ਵਿੱਚ ਡਰਾਈਫਰੂਟ (Dried fruit) ਦੀਆਂ ਕੀਮਤਾਂ ਆਸਮਾਨ ‘ਤੇ ਪਹੁੰਚ ਗਈਆਂ ਹਨ।

ਤਾਲਿਬਾਨ ਦੇ ਅਫ਼ਗਾਨਿਸਤਾਨ 'ਤੇ ਕਬਜ਼ੇ ਦੀ ਭਾਰਤ 'ਤੇ ਮਾਰ ਕਿਉਂ ?

author img

By

Published : Sep 3, 2021, 6:10 PM IST

ਅੰਮ੍ਰਿਤਸਰ: ਅਫ਼ਗਾਨਿਸਤਾਨ ‘ਤੇ ਤਲਿਬਾਨ ਦੇ ਕਬਜ਼ੇ ਦਾ ਭਾਰਤ ‘ਤੇ ਕਾਫ਼ੀ ਡੂੰਘਾ ਅਸਰ ਪਿਆ ਹੈ। ਤਲਿਬਾਨ ਦੇ ਕਬਜ਼ੇ ਕਾਰਨ ਅਫ਼ਗਾਨਿਸਤਾਨ ਤੋਂ ਆਉਣ ਵਾਲਾ ਡਰਾਈਫਰੂਟ ਬਿਲਕੁਲ ਬੰਦ ਹੋ ਗਿਆ ਹੈ। ਜਿਸ ਕਰਕੇ ਭਾਰਤ ਵਿੱਚ ਡਰਾਈਫਰੂਟ ਦੀਆਂ ਕੀਮਤਾਂ ਆਸਮਾਨ ‘ਤੇ ਪਹੁੰਚ ਗਈਆਂ ਹਨ। ਇੱਕ ਪਾਸੇ ਜਿੱਥੇ ਡਰਾਈਫਰੂਟ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਤਾਂ ਦੂਜੇ ਪਾਸੇ ਡਰਾਈਫਰੂਟ ਦਾ ਵਪਾਰ ਕਰਨ ਵਾਲੇ ਵਪਾਰੀਆਂ ਕੋਲ ਸਟਾਕ ਵੀ ਖ਼ਤਮ ਹੁੰਦਾ ਜਾ ਰਿਹਾ ਹੈ। ਜੋ ਇੱਕ ਵੱਡੀ ਮੁਸੀਬਤ ਬਣਦੀ ਜਾ ਰਹੀ ਹੈ।

ਤਾਲਿਬਾਨ ਦੇ ਅਫ਼ਗਾਨਿਸਤਾਨ 'ਤੇ ਕਬਜ਼ੇ ਦੀ ਭਾਰਤ 'ਤੇ ਮਾਰ ਕਿਉਂ ?

ਅੰਮ੍ਰਿਤਸਰ ਦੇ ਵਿੱਚ ਡਰਾਈਫਰੂਟ ਦਾ ਕੰਮ ਵੱਡੇ ਪੱਧਰ ‘ਤੇ ਕੰਮ ਕੀਤਾ ਜਾਦਾ ਹੈ। ਇਨ੍ਹਾਂ ਵਪਾਰੀਆਂ ਦਾ ਕਹਿਣਾ ਹੈ, ਕਿ ਸਾਰਾ ਡਰਾਈਫਰੂਟ ਅਫ਼ਗਾਨਿਸਤਾਨ ਤੋਂ ਆਉਂਦਾ ਹੈ, ਅਤੇ ਹੁਣ ਅਫਗਾਨਿਸਤਾਨ ਤੋਂ ਡਰਾਈਫਰੂਟ ਨਾ ਆਉਣ ਕਾਰਨ ਰੇਟਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਜਿਸ ਕਾਰਨ ਮਾਰਕੀਟ ਵਿੱਚ ਡਰਾਈਫਰੂਟ ਦੇ ਗਹਾਕਾਂ ਦੀ ਗਿਣਤੀ ਘੱਟ ਦੀ ਜਾ ਰਹੀ ਹੈ।

ਮਜੀਠਾ ਮੰਡੀ ਡਰਾਈਫਰੂਟ ਐਸੋਸੀਏਸ਼ਨ ਦੇ ਪ੍ਰਧਾਨ ਦਾ ਕਹਿਣਾ ਹੈ, ਕਿ ਜਿੰਨਾ ਵੀ ਡਰਾਈਫਰੂਟ ਭਾਰਤ ਵਿੱਚ ਪਿਆ ਸੀ, ਉਸ ਦਾ ਨਾਂ ਇੰਟਰਨੈੱਟ ਪਰਸੈਂਟ ਡਰਾਈਫਰੂਟ ਲੋਕਾਂ ਵੱਲੋਂ ਵੇਚ ਦਿੱਤਾ ਗਿਆ ਹੈ। ਜਿਸ ਕਰਕੇ ਹੁਣ ਡਰਾਈਫਰੂਟ ਦੇ ਰੇਟਾਂ ਵਿੱਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ, ਕਿ ਸਾਨੂੰ ਸਾਰਿਆਂ ਨੂੰ ਰੱਬ ‘ਤੇ ਭਰੋਸਾ ਰੱਖਣਾ ਚਾਹੀਦਾ ਹੈ, ਤੇ ਮੈਨੂੰ ਲਗਦਾ ਹੈ, ਕਿ ਦੀਵਾਲੀ ਤੋਂ ਪਹਿਲਾਂ ਡਰਾਈਫਰੂਟ ਦੀ ਖੇਪ ਇੱਥੇ ਪਹੁੰਚ ਜਾਵੇਗੀ, ਤਾਂ ਲੋਕਾਂ ਨੂੰ ਆਸਾਨੀ ਦੇ ਨਾਲ ਡਰਾਈਫਰੂਟ ਵੀ ਪ੍ਰਾਪਤ ਹੋ ਸਕਦਾ ਹੈ।

ਇਹ ਵੀ ਪੜ੍ਹੋ:ਅਫਗਾਨਿਸਤਾਨ: ਮੁੱਲਾਂ ਬਰਾਦਰ ਹੋਣਗੇ ਨਵੀਂ ਸਰਕਾਰ ਦੇ ਮੁਖੀ

ETV Bharat Logo

Copyright © 2024 Ushodaya Enterprises Pvt. Ltd., All Rights Reserved.