ਅੰਮ੍ਰਿਤਸਰ: ਸੋਸ਼ਲ ਮੀਡੀਆ ਤੇ ਪਿਛਲੇ ਕੁਝ ਦਿਨਾਂ ਤੋਂ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਬੱਚਾ ਬੈਂਕ ਦੇ ਕੈਸ਼ ਕਾਂਊਟਰ ਵੱਲ ਜਾਕੇ ਪੈਸੇ ਚੋਰੀ ਕਰਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਤੇ ਜਾਂਚ ਦੌਰਾਨ ਇਹ ਗੱਲ ਵੀ ਸਹਮਣੇ ਆਈ ਹੈ ਕਿ ਇਹ ਵੀਡਿਉ ਅਜਨਾਲਾ ਦੇ ਪੰਜਾਬ ਨੈਸ਼ਨਲ ਬੈਂਕ ਦੀ ਹੈ।
ਜਿੱਥੇ ਬੀਤੇ ਦਿਨੀਂ ਇਕ ਛੋਟਾ ਬੱਚਾ ਸ਼ਰਾਰਤ ਨਾਲ ਅਧਿਕਾਰੀ ਦੀ ਗੈਰਹਾਜ਼ਰੀ ਤੇ ਕੈਸ਼ ਕਾਊਟਰ ਵਾਲੇ ਪਾਸੇ ਜਾਕੇ ਕਰੀਬ 80 ਹਜ਼ਾਰ ਦੀ ਨਕਦ ਰਕਮ ਚੁੱਕ ਕੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਬੱਚੇ ਦੇ ਮਾਪਿਆਂ ਨੇ ਖੁਦ ਬੈਂਕ ਚ ਆ ਬੱਚੇ ਦੀ ਇਸ ਹਰਕਤ ਦੀ ਮਾਫ਼ੀ ਮੰਗੀ ਅਤੇ ਪੈਸੇ ਵਾਪਿਸ ਕਰਕੇ ਗਏ।
ਇਹ ਵੀ ਪੜ੍ਹੋ:-ਨਵਜੋਤ ਸਿੱਧੂ ਨੇ ਸੁਖਜਿੰਦਰ ਰੰਧਾਵਾ ਦੇ ਲਾਏ ਪੈਰੀ ਹੱਥ, ਜਾਣੋ ਕਿਉਂ...