ETV Bharat / state

ਪੰਜਾਬ ਪੁਲਿਸ ਅਫ਼ਸਰਸ਼ਾਹੀ 'ਚ ਵੱਡੇ ਫੇਰਬਦਲ, 29 ਤਬਾਦਲੇ - anti drug

ਨਸ਼ਿਆਂ ਖ਼ਿਲਾਫ਼ ਬੋਲਣ ਵਾਲੇ ਫ਼ਿਰੋਜਪੁਰ ਦੇ ਬਹੁਚਰਚਿਤ ਐਸਐਸਪੀ ਸੰਦੀਪ ਗੋਇਲ ਦੀ ਬਦਲੀ ਕੀਤੀ ਗਈ ਹੈ। ਨਸ਼ਿਆਂ ਦਾ 'ਲੱਕ ਤੋੜਨ' ਲਈ ਬਣਾਈ ਗਈ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਗੁਰਪ੍ਰੀਤ ਦਿਉ ਹੁਣ ਸਾਰਾ ਸਮਾਂ ਐਸਟੀਐਫ ਦਾ ਕੰਮ ਹੀ ਦੇਖਣਗੇ ਤੇ ਗੌਰਵ ਯਾਦਵ ਨੂੰ ਲਿਟੀਗੇਸ਼ਨ ਦਾ ਚਾਰਜ ਦਿੱਤਾ ਗਿਆ ਹੈ।

ਫ਼ੋਟੋ
author img

By

Published : Jul 18, 2019, 4:35 PM IST

ਅੰਮ੍ਰਿਤਸਰ: ਪੰਜਾਬ ਦੇ 25 ਆਈਪੀਐਸ ਅਧਿਕਾਰੀਆਂ ਸਮੇਤ ਚਾਰ ਪੀਪੀਐਸ ਅਧਿਕਾਰੀਆਂ ਦੀ ਬਦਲੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅੱਠ ਜ਼ਿਲ੍ਹਿਆਂ ਨੂੰ ਨਵੇਂ ਐਸਐਸਪੀ ਵੀ ਮਿਲੇ ਹਨ।

ਸੂਚੀ
ਸੂਚੀ
ਸੂਚੀ
ਸੂਚੀ
ਇਨ੍ਹਾਂ ਬਦਲੀਆਂ ਵਿੱਚ ਨਸ਼ਿਆਂ ਖ਼ਿਲਾਫ਼ ਬੋਲਣ ਵਾਲੇ ਫ਼ਿਰੋਜਪੁਰ ਦੇ ਬਹੁਚਰਚਿਤ ਐਸਐਸਪੀ ਸੰਦੀਪ ਗੋਇਲ ਦੀ ਬਦਲੀ ਵੀ ਕੀਤੀ ਗਈ ਹੈ। ਨਸ਼ਿਆਂ ਦਾ 'ਲੱਕ ਤੋੜਨ' ਲਈ ਬਣਾਈ ਗਈ ਵਿਸ਼ੇਸ਼ ਟਾਸਕ ਫੋਰਸ ਦੀ ਮੁਖੀ ਗੁਰਪ੍ਰੀਤ ਦਿਉ ਹੁਣ ਸਾਰਾ ਸਮਾਂ ਐਸਟੀਐਫ ਦਾ ਕੰਮ ਹੀ ਦੇਖਣਗੇ ਤੇ ਗੌਰਵ ਯਾਦਵ ਨੂੰ ਲਿਟੀਗੇਸ਼ਨ ਦਾ ਚਾਰਜ ਮਿਲਿਆ ਹੈ।ਇਹ ਵੀ ਪੜ੍ਹੋ: ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਕੋਠੀ ਨੂੰ ਪਾਇਆ ਘੇਰਾਤਰਨ ਤਾਰਨ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੂੰ ਮੁੜ ਤੋਂ ਪਸੰਦੀਦਾ ਜ਼ਿਲ੍ਹਾ ਮੁਹਾਲੀ ਮਿਲ ਗਿਆ ਹੈ। ਉਹ ਦੂਜੀ ਵਾਰ ਐਸਐਸਪੀ ਮੁਹਾਲੀ ਦਾ ਚਾਰਜ ਸੰਭਾਲਣਗੇ।

Intro:Body:

a

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.