ETV Bharat / state

ਬਜ਼ੁਰਗਾਂ ਨੂੰ ਮੁਫ਼ਤ ਯਾਤਰਾ ਕਰਵਾ ਰਹੀ ਟ੍ਰੇਨ ਪਹੁੰਚੀ ਅੰਮ੍ਰਿਤਸਰ - kejriwal

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਬਜ਼ੁਰਗਾਂ ਨੂੰ ਮੁਫ਼ਤ ਯਾਤਰਾ ਕਰਵਾ ਰਹੀ ਟ੍ਰੇਨ ਸਨਿੱਚਰਵਾਰ ਨੂੰ ਅੰਮ੍ਰਿਤਸਰ ਪਹੁੰਚ ਗਈ ਹੈ। ਯਾਤਰੀਆਂ ਨੂੰ ਇਸ ਗੇੜ ਤਹਿਤ ਆਨੰਦਪੁਰ ਸਾਹਿਬ ਸਮੇਤ ਹੋਰਨਾਂ ਤੀਰਥ ਯਾਤਰਾ ਕਰਵਾਈ ਜਾਵੇਗੀ।

ਫ਼ੋਟੋ
author img

By

Published : Jul 13, 2019, 12:28 PM IST

ਅੰਮ੍ਰਿਤਸਰ: ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬਜ਼ੁਰਗਾਂ ਨੂੰ ਮੁਫ਼ਤ ਯਾਤਰਾ ਕਰਵਾਉਣ ਵਾਲੀ ਟ੍ਰੇਨ ਅੰਮ੍ਰਿਤਸਰ ਪਹੁੰਚ ਗਈ ਹੈ। ਮੰਗਲਵਾਰ ਨੂੰ ਸ਼ਾਮ 6 ਵਜੇ ਚੱਲੀ ਟ੍ਰੇਨ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਸੀ। ਇਸ ਦੌਰਾਨ 'ਆਪ' ਆਗੂਆਂ ਵੱਲੋਂ ਟ੍ਰੇਨ ਦਾ ਭਰਵਾਂ ਸੁਆਗਤ ਵੀ ਕੀਤਾ ਗਿਆ। ਕਰੀਬ 900 ਤੀਰਥ ਯਾਤਰੀਆਂ ਤੋਂ ਇਲਾਵਾ ਟ੍ਰੇਨ ਵਿੱਚ 'ਆਪ' ਦੇ ਦਿੱਲੀ ਦੇ ਵਿਧਾਇਕ ਵੀ ਨਾਲ ਹੀ।

ਵੀਡੀਓ

ਕੇਜਰੀਵਾਲ ਦਾ ਤੋਹਫ਼ਾ, ਤੀਰਥ ਯਾਤਰਾ ਸਕੀਮ ਤਹਿਤ ਅੱਜ ਪੰਜਾਬ ਰਵਾਨਾ ਕੀਤਾ ਜਾਵੇਗਾ ਜੱਥਾ

ਮੁਫ਼ਤ ਯਾਤਰਾਂ ਕਰਵਾਉਣ 'ਤੇ ਲੋਕਾਂ ਵੱਲੋਂ ਦਿੱਲੀ ਦੀ ਆਮ ਆਦਮੀ ਪਾਰਟੀ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਲੋਕਾਂ ਨਾਲ ਆਏ ਵਿਧਾਇਕ ਵਿਸ਼ੇਸ਼ ਰਵੀ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਬਜ਼ੁਰਗਾਂ ਨੂੰ ਮੁਫ਼ਤ ਤੀਰਥ ਯਾਤਰਾ ਕਰਵਾਉਣ ਦਾ ਉਪਰਾਲਾ ਲਿਆ ਹੈ। ਉਨ੍ਹਾਂ ਕਿਹਾ ਕਿ ਪਹਿਲੇ ਗੇੜ ਵਿੱਚ ਇਹ ਟ੍ਰੇਨ ਪੰਜਾਬ ਪਹੁੰਚੀ ਹੈ, ਜਿੱਥੇ ਬਜ਼ੁਰਗਾਂ ਨੂੰ ਵਾਘਾ ਬਾਰਡਰ ਦੇ ਨਾਲ-ਨਾਲ ਆਨੰਦਪੁਰ ਸਾਹਿਬ ਸਮੇਤ ਹੋਰਨਾਂ ਤੇਰਹ ਅਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਸੀ ਕਿ ਇਸ ਯੋਜਨਾ ਨੂੰ ਲੈ ਕੇ ਜੋ ਇਤਰਾਜ਼ ਜਤਾਇਆ ਜਾ ਰਿਹਾ ਸੀ, ਉਸ ਨੂੰ ਖ਼ਾਰਿਜ ਕਰਦਿਆਂ ਸਰਕਾਰ ਨੇ ਮੰਜ਼ੂਰੀ ਦੇ ਦਿੱਤੀ ਹੈ।

Intro:ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵਾਲ ਵੱਲੋਂ ਬਜ਼ੁਰਗਾਂ ਲਈ ਤੀਰਥ ਯਾਤਰਾ ਟ੍ਰੇਨ ਰਵਾਨਾ
900 ਦੇ ਕਰੀਬ ਲੋਕ ਇਸ ਵਿੱਚ ਸਵਾਰ ਸਨ
ਕਲ ਸ਼ਾਮ ਨੂੰ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾBody:ਅੱਜ ਸਵੇਰੇ ਦਿੱਲੀ ਤੋਂ ਤੀਰਥ ਯਾਤਰਾ ਟ੍ਰੇਨ ਅਮ੍ਰਿਤਸਰ ਰੇਲਵੇ ਸਟੇਸ਼ਨ ਤੇ ਪੁੱਜੀ ,ਇਸ ਮੌਕੇ ਤੇ ਆਪ ਪਾਰਟੀ ਦੇ ਨੇਤਾਵਾਂ ਵਲੋਂ ਇਸ ਦਾ ਭਰਵਾਂ ਸਵਾਗਤ ਕੀਤਾ ਗਿਆ, ਇਸ ਟ੍ਰੇਨ ਵਿੱਚ ਤੀਰਥ ਯਾਤਰੀਆਂ ਤੋਂ ਇਲਾਵਾ ਆਪ ਪਾਰਟੀ ਦਿੱਲੀ ਦੇ ਵਿਧਾਇਕ ਵੀ ਨਾਲ਼ ਸਨ, ਉਨ੍ਹਾਂ ਕਿਹਾ ਕਿ ਮਾਨਜੋਗ ਮੁੱਖ ਮੰਤਰੀ ਜੀ ਨੇ ਬੁਜ਼ਰਗਾ ਦੇ ਜੋ ਕਿ 60 ਸਾਲ1ਤੋਂ ਉਪਰ ਨੇ ਉਨ੍ਹਾਂ ਲਈ ਇਹ ਟ੍ਰੇਨ ਚਲਾਈ ਹੈ ਤਾਕਿ ਉਹ ਲੋਕ ਤੀਰਥ ਯਾਤਰਾ ਕਰ ਸਕਣ ਇਸ ਵਿਚ 900 ਦੇ ਕਰੀਬ ਤੀਰਥ ਯਾਤਰੀ ਸੀ ,ਊਨਾ ਦੱਸਿਆ ਕਿ ਵੱਖ ਵੱਖ ਗੁਰੁ ਧਾਮਾ ਲਈ ਇਸ ਸਪੈਸ਼ਲ ਤੀਰਥ ਯਾਤਰਾ ਟ੍ਰੇਨ2 ਚਲਾਈ ਗਈ ਨੇConclusion:ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜੀ ਨੇ ਹੁਣ ਦੂਜੀ ਟ੍ਰੇਨ 20 ਜੁਲਾਈ ਨੂੰ ਵੈਸ਼ਨੋ ਦੇਵੀ ਲਈ ਤੀਰਥ ਯਾਤਰਾ ਦੇ ਲਈ ਭੇਜਣੀ ਹੈ ਉਸ ਟ੍ਰੇਨ ਵਿੱਚ ਬੈਠ ਤੀਰਥ ਯਾਤਰੀਆਂ ਦਾ ਕਿਹਨਾਂ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦਾ ਇਹ ਬੜਾ ਵਧੀਆ ਉਪਰਾਲਾਕੀਤਾ ਹੈ ਜੋ ਬਜ਼ੁਰਗ ਕੀਤੇ ਯਾਤਰਾ ਤੇ ਨਹੀਂ ਜਾ ਸਕਦੇ ਸੀ ਉਹ ਵੀ ਇਸ ਟ੍ਰੇਨ ਦੇ ਰਾਹੀਂ ਹੁਣ ਤੀਰਥ ਯਾਤਰਾ ਕਰ ਸਕਣਗੇ

ਬਾਈਟ: ਆਪ ਪਾਰਟੀ ਦੇ ਵਿਧਾਇਕ ( ਦਿੱਲੀ ਦੇ )
ਬਾਈਟ: ਤੀਰਥ ਯਾਤਰੀ ( ਦਿੱਲੀ ਤੋਂ )

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.