ETV Bharat / state

ਤੇਜ ਰਫ਼ਤਾਰ ਕਾਰ ਨੇ ਵਿਅਕਤੀ ਦੀ ਲਈ ਜਾਨ - ਹਸਪਤਾਲ

ਅੰਮ੍ਰਿਤਸਰ ਦੇ ਜੰਡਿਆਲਾ (Jandiala) ਵਿਚ ਜਲੰਧਰ ਵਾਲੇ ਪਾਸਿਓ ਆਈ ਰਹੀ ਤੇਜ ਰਫ਼ਤਾਰ ਕਾਰ ਨੇ ਇਕ ਵਿਅਕਤੀ ਦੀ ਜਾਨ ਲੈ ਲਈ ਹੈ।ਮ੍ਰਿਤਕ ਦੀ ਪਤਨੀ ਦਾ ਕਹਿਣਾ ਹੈ ਕਿ ਘਰੋਂ ਕਿਸੇ ਕੰਮ ਲਈ ਗਏ ਸਨ ਤੇਜ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ (Death) ਹੋ ਗਈ।

ਤੇਜ ਰਫ਼ਤਾਰ ਕਾਰ ਨੇ ਵਿਅਕਤੀ ਦੀ ਲਈ ਜਾਨ
ਤੇਜ ਰਫ਼ਤਾਰ ਕਾਰ ਨੇ ਵਿਅਕਤੀ ਦੀ ਲਈ ਜਾਨ
author img

By

Published : Sep 28, 2021, 5:06 PM IST

ਅੰਮ੍ਰਿਤਸਰ: ਜੰਡਿਆਲਾ (Jandiala) ਦੇ ਉਮੀਦ ਹਸਪਤਾਲ ਦੇ ਕੋਲ ਜੰਲਧਰ ਦੀ ਤਰਫੋ ਆ ਰਹੀ ਤੇਜ ਰਫਤਾਰ ਕਾਰ ਨੇ ਵਿਅਕਤੀ ਨੂੰ ਟੱਕਰ ਮਾਰੀ ਜਿਸ ਕਾਰਨ ਵਿਅਕਤੀ ਦੀ ਮੌਕੇ ਉਤੇ ਮੌਤ (Death) ਹੋ ਗਈ।ਮ੍ਰਿਤਕ ਦੀ ਪਛਾਣ ਪਰਗਟ ਸਿੰਘ ਵਜੋਂ ਹੋਈ ਹੈ।

ਮ੍ਰਿਤਕ ਪਰਗਟ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ ਰਾਤ ਨੂੰ ਕਰੀਬ 10:15 ਉੱਤੇ ਜੀ ਟੀ ਰੋਡ ਦਾਨਾ ਮੰਡੀ ਦੇ ਵੱਲੋਂ ਉਮੀਦ ਹਸਪਤਾਲ ਦੀ ਤਰਫ ਆ ਰਹੇ ਸਨ ਸੜਕ ਕਰੋਸ ਕਰਨ ਦੇ ਬਾਅਦ ਤੇਜ ਰਫ਼ਤਾਰ ਗੱਡੀ ਨੇ ਪਿੱਛੇ ਵਲੋਂ ਟੱਕਰ ਮਾਰੀ।ਉਨ੍ਹਾਂ ਨੇ ਕਿਹਾ ਹੈ ਕਿ ਟੱਕਰ ਇੰਨੀ ਜਬਦਸਤ ਸੀ। ਜਿਸਦੇ ਨਾਲ ਪਰਗਟ ਸਿੰਘ 10 ਫਿਟ ਦੂਰ ਜਾ ਡਿਗਿਆ ਅਤੇ ਉਸਦੀ ਮੌਕੇ ਉੱਤੇ ਹੀ ਮੌਤ ਹੋ ਗਈ।

ਤੇਜ ਰਫ਼ਤਾਰ ਕਾਰ ਨੇ ਵਿਅਕਤੀ ਦੀ ਲਈ ਜਾਨ

ਉਧਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੂਚਨਾ ਮਿਲਦੇ ਸਾਰ ਹੀ ਪਹੁੰਚੇ ਹਾਂ ।ਉਨ੍ਹਾਂ ਕਿਹਾ ਪਰਿਵਾਰ ਦੇ ਬਿਆਨਾਂ ਦੇ ਆਧਰਿਤ ਮਾਮਲਾ ਦਰਜ ਕਰ ਲਿਆ ਹੈ।ਉਨ੍ਹਾਂ ਕਿਹਾ ਹੈ ਕਿ ਅਗਿਆਤ ਵਿਅਕਤੀ ਦੇ ਖਿਲਾਫ 137, 138 , 279 , 304 ਏ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ।ਮ੍ਰਿਤਕ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਇਹ ਐਕਸੀਡੈਂਟ ਹੋਇਆ ਨਹੀਂ ਸਗੋਂ ਉਸਦਾ ਐਕਸੀਡੈਂਟ ਕਰਵਾਇਆ ਗਿਆ ਹੈ।

ਇਹ ਵੀ ਪੜੋ:ਇੰਪਰੂਵਮੈਂਟ ਟਰੱਸਟ ਦਾ ਨਵਾਂ ਚੇਅਰਮੈਨ ਆਇਆ ਐਕਸ਼ਨ ਮੁੜ 'ਚ

ETV Bharat Logo

Copyright © 2024 Ushodaya Enterprises Pvt. Ltd., All Rights Reserved.