ETV Bharat / state

ਪੁਲ ਦੇ ਨਿਰਮਾਣ ਨੂੰ ਲੈ ਕੇ ਰਈਆ 'ਚ ਚੱਲ ਧਰਨੇ 'ਚ ਪਹੁੰਚੇ ਸਾਂਸਦ ਸਿਮਰਨਜੀਤ ਮਾਨ ਕਿਹਾ- ਪਾਰਲੀਮੈਂਟ ਸੈਸ਼ਨ 'ਚ ਬੁਲੰਦ ਕੀਤੀ ਜਾਵੇਗੀ ਧਰਨਾਕਾਰੀਆਂ ਦੀ ਆਵਾਜ਼

author img

By

Published : Jan 6, 2023, 7:28 PM IST

Updated : Jan 6, 2023, 7:35 PM IST

ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ (Simranjit Mann knows the situation of the people ) ਮਾਨ ਵਲੋਂ ਆਪਣੀ ਸਥਾਨਕ ਟੀਮ ਸਮੇਤ ਰਈਆ ਸਥਿਤ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਧਰਨੇ ਨੂੰ ਸੰਬੋਧਨ ਕਰਦਿਆ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਲੋਕਾਂ ਦੀਆਂ ਸੁੱਖ ਸਹੂਲਤਾਂ ਨੂੰ (people sitting against the bridge built at Raia ) ਮੁੱਖ ਰੱਖਦਿਆਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੇ ਨਾਲ ਨਾਲ ਪ੍ਰੇਸ਼ਾਨੀਆਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ।

Simranjit Mann knows the situation of the people sitting against the bridge being built at Raia
ਪੁੱਲ ਦੇ ਨਿਰਮਾਣ ਨੂੰ ਲੈਕੇ ਰਈਆ 'ਚ ਚੱਲ ਰਿਹਾ ਧਰਨਾ, ਸਾਂਸਦ ਸਿਮਰਨਜੀਤ ਮਾਨ ਨੇ ਲੋਕਾਂ ਨੂੰ ਹੱਲ ਦਾ ਦਿਵਾਇਆ ਭਰੋਸਾ

ਰਈਆ: ਬੀਤੇ ਸਾਲ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਉੱਤੇ ਪੈਂਦੇ ਕਸਬਾ ਰਈਆ ਵਿਖੇ ਕੇਂਦਰ ਸਰਕਾਰ ਵੱਲੋਂ ਭਾਰੀ ਟ੍ਰੈਫਿਕ(Simranjit Mann knows the situation of the people ) ਅਤੇ ਆਵਾਜਾਈ ਦੀ ਸਮੱਸਿਆ ਨੂੰ ਦੇਖਦੇ ਹੋਏ ਪਹਿਲਾਂ ਤੋਂ ਬਣੇ ਮਿੱਟੀ ਵਾਲੇ ਪੁੱਲ ਨੂੰ ਢਾਹ ਕੇ ਪਿੱਲਰਾਂ ਉੱਤੇ ਅਧਾਰਿਤ ਫਲਾਈਓਵਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਜਿਸ ਵਿਚ ਰਈਆ ਕਸਬੇ ਦੇ ਇਕ ਪਾਸੇ ਨਹਿਰ ਤੋ ਪਹਿਲਾਂ ਫਲਾਈਓਵਰ ਤੋ ਪੁੱਲ ਨੂੰ ਹੇਠਾਂ ਉਤਾਰਦਿਆਂ ਥੋੜਾ ਹਿੱਸਾ ਮਿੱਟੀ ਉੱਤੇ ਅਧਾਰਿਤ ਪੁੱਲ ਦਾ (A small part of the bridge is built on soil) ਬਣਾਇਆ ਜਾ ਰਿਹਾ ਹੈ।

ਮਿੱਟੀ ਅਧਾਰਿਤ ਪੁੱਲ: ਇਸ ਮਿੱਟੀ ਉੱਤੇ ਬਣਾਏ ਜਾ ਰਹੇ ਪੁੱਲ ਦਾ ਦੁਕਾਨਦਾਰਾਂ ਵਲੋਂ ਵਿਰੋਧ ਕਰਦੇ ਹੋਏ ਨਹਿਰ ਤੋਂ ਪਾਰ ਤੱਕ ਪਿੱਲਰਾਂ ਦੇ ਅਧਾਰਿਤ ਪੁੱਲ ਦਾ ਨਿਰਮਾਣ ਕਰਨ ਦੀ ਮੰਗ ਕੀਤੀ ਗਈ। ਕਰੀਬ 46 ਦਿਨਾਂ ਤੋਂ ਧਰਨਾ ਦਿੰਦਿਆਂ ਤਰਕ ਦਿੱਤਾ ਜਾ ਰਿਹਾ ਹੈ (He argued for 46 days by protesting) ਕਿ ਦੁਕਾਨਾਂ ਸਾਹਮਣੇ ਮਿੱਟੀ ਅਧਾਰਿਤ ਪੁੱਲ ਉਤਾਰ ਦੇਣ ਨਾਲ ਇਕ ਤਾਂ ਕਾਰੋਬਾਰ ਪ੍ਰਭਾਵਿਤ ਹੋਵੇਗਾ ਅਤੇ ਦੂਸਰਾ ਰਾਹਿਗਰਾਂ ਨੂੰ ਕਾਫੀ ਦੂਰ ਤੋ ਮੁੜ ਕੇ ਵਾਪਿਸ ਰਈਆ ਵਿੱਚ ਆਉਣਾ ਹੋਵੇਗਾ। ਇਸ ਮਸਲੇ ਨੂੰ ਲੋਕ ਸਭਾ ਸਾਂਸਦ ਸਿਮਰਨਜੀਤ ਸਿੰਘ ਮਾਨ ਧਰਨੇ ਵਿੱਚ ਸ਼ਾਮਿਲ (Simranjit Singh Mann joined the protest) ਹੋਏ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ।

ਇਹ ਵੀ ਪੜ੍ਹੋ: Punjab Cabinet Meeting ਪੰਜਾਬ ਕੈਬਨਿਟ ਦੀ ਮੀਟਿੰਗ 'ਚ ਅਹਿਮ ਫੈਸਲਿਆਂ 'ਤੇ ਲੱਗੀ ਮੋਹਰ

ਇਸ ਦੌਰਾਨ ਸਾਂਸਦ ਮਾਨ ਨੇ ਕਿਹਾ ਕਿ ਧਰਨਾਕਾਰੀਆਂ ਵਲੋਂ ਦਿੱਤੇ ਗਏ ਮੰਗ ਪੱਤਰ ਨੂੰ ਉਹ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ (Union Transport Minister Nitin Gadkari) ਨਾਲ ਗੱਲ ਕਰਨਗੇ। ਇਸਦੇ ਨਾਲ ਹੀ ਲੋਕਾਂ ਦੀ ਸਥਾਨਕ ਸਮੱਸਿਆ ਦਾ ਜ਼ਿਕਰ ਕਰਦੇ ਹੋਏ ਇਸਦੇ ਜਲਦ ਹੱਲ ਦੀ ਵੀ ਮੰਗ ਕਰਨਗੇ । ਉਹਨਾਂ ਕਿਹਾ ਕਿ ਆਉਣ ਵਾਲੇ ਪਾਰਲੀਮੈਂਟ ਸੈਸ਼ਨ ਵਿੱਚ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਨੂੰ ਵੀ ਨਾਲ ਲੈਅ ਕੇ ਲੋਕਾਂ (Simranjit Singh Mann joined the protest) ਦੀ ਆਵਾਜ਼ ਬੁਲੰਦ ਕੀਤੀ ਜਾਵੇਗੀ ਅਤੇ ਸਰਕਾਰ ਨੂੰ ਹਰ ਹਾਲਤ ਵਿੱਚ ਲੋਕਾਂ ਦੀ ਉਕਤ ਮੰਗ ਨੂੰ ਮੰਨਣ ਲਈ ਕਿਹਾ ਜਾਵੇਗਾ। ਉਨ੍ਹਾਂ ਭਰੋਸਾ ਜਤਾਇਆ ਕਿ ਦੋ ਸੰਸਦ ਮੈਂਬਰਾਂ ਦੀ ਗੱਲ ਅਤੇ ਲੋਕਾਂ ਦੀ ਮੰਗ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਹੀਂ ਮੋੜਨਗੇ।

Last Updated : Jan 6, 2023, 7:35 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.