ETV Bharat / state

ਸਿੱਧੂ ਸਭ ਤੋਂ ਵੱਡਾ ਜ਼ੁਮਲੇਬਾਜ ਹੈ: ਸ਼ਵੇਤ ਮਲਿਕ

ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਤੇ ਹੁਣ ਜਲਿਆਂਵਾਲਾ ਬਾਗ਼ ਦੀ 100 ਸਾਲਾਂ ਸ਼ਤਾਬਦੀ ਮਨਾਈ ਜਾ ਰਹੀ ਹੈ। ਇਸ ਲਈ ਸ਼ਹੀਦਾਂ ਦੀ ਭੂਮੀ ਜਲਿਆਂਵਾਲਾ ਬਾਗ਼ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਤੇਜ ਹੋ ਗਈ ਹੈ।

ਸ਼ਵੇਤ ਮਲਿਕ
author img

By

Published : Apr 11, 2019, 8:40 PM IST

ਅੰਮ੍ਰਿਤਸਰ: ਸ਼ਹਿਰ ਵਿੱਚ ਭਾਜਪਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਿੱਧੂ ਸਭ ਤੋਂ ਵੱਡਾ ਗੱਪੀ ਤੇ ਜ਼ੁਮਲੇ ਬਾਜ ਹੈ ਤੇ ਉਹ ਫੇਲ ਸਾਂਸਦ ਤੇ ਕਲਚਰ ਮੰਤਰੀ ਹੈ।

ਸ਼ਵੇਤ ਮਲਿਕ ਨੇ ਕੀਤੀ ਪ੍ਰੈਸ ਕਾਨਫਰੰਸ।

ਸ਼ਵੇਤ ਮਲਿਕ ਨੇ ਕਿਹਾ ਕਿ ਮੈਂ ਸਿੱਧੂ ਨੂੰ ਪੁੱਛਦਾ ਹਾਂ ਕਿ ਉਹ ਦੱਸ ਸਾਲ ਸਾਂਸਦ ਰਿਹਾ ਉਸ ਨੇ ਖ਼ੁਦ ਜਲਿਆਂਵਾਲੇ ਬਾਗ਼ ਲਈ ਕੀ ਕੀਤਾ? ਸ਼ਵੇਤ ਮਲਿਕ ਨੇ ਤੰਜ ਕਸਦਿਆਂ ਕਿਹਾ ਕਿ ਸਿੱਧੂ ਕੋਈ ਪੰਜ ਟੈਂਡਰ ਦੱਸੇ ਜੋ ਗੁਰੂ ਨਗਰੀ ਅੰਮ੍ਰਿਤਸਰ ਲਈ ਲੈ ਕੇ ਆਇਆ ਹੋਵੇ।

ਦੱਸ ਦਈਏ, ਨਵਜੋਤ ਸਿੰਘ ਸਿੱਧੂ ਵਲੋਂ ਭਾਜਪਾ 'ਤੇ ਦੋਸ਼ ਲਗਾਇਆ ਗਿਆ ਸੀ ਕਿ ਭਾਜਪਾ ਨੇ ਜਲੀਆਂਵਾਲਾ ਬਾਗ਼ ਲਈ ਕੁਝ ਨਹੀਂ ਕੀਤਾ। ਇਸ ਦਾ ਜਵਾਬ ਦੇਣ ਲਈ ਭਾਜਪਾ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ

पंजाब प्रधान श्री श्वेत मलिक ने आज एक प्रेस कॉन्फ्रेंस की, जिसमे लोकल बॉडी मनिस्टर, नवजोत सिंह सिधु पर निशाने कसते हुए कहा कि, नवजोत सिंह सुधु सबसे बड़ा गप्पी वह जुमले बाज है,। ओर फेल mp फेल लोकल बॉडी मनिस्टर, और फेल ही कल्चर मिनिस्टर रहा है,।जिसने हमारे जलियाँवाला बाग ट्रस्ट पर इल्जाम लगाए है में उनसे पुश्ता हुन की वो 10 साल वहां से mp रहा है , खुद उसने वहां क्या किया है,। पंजाब प्रधान ने कहा कि नवजोत सिंह सिधु कोई 5 टेंडर बताए जो गुरु नगरी अमृतसर के लिए ले के आया है,।
लोकसभा चुनावों को लेकर सियासी माहौल गरमाया हुआ है और इसी के मध्य जलाइयांवल बाग की शताब्दी भी मनाई जा रही हैं और इसीलिए अमृतसर में शहीदों की भूमि जलियांवाला बाग को लेकर राजनीतिक बयान बाजी तेज़ हो गई है या यू कहे कि जल्लिणवाला बाग़ सियासी मुधा बना हुआ है नवजोत सिंह सिधु द्वारा आरोप लगाया गया कि बीजेपी की ओर से जलियांवाला बाग के लिए कुछ नहीं किया गया औऱ इसके जवाब में आज बीजेपी की ओर से प्रेस कांफ्रेंस करके नवजोत सिंह सिधु को निशाना बनाया गया

बाईट..... शवेत मलिक बीजेपी पंजाब प्रधान

ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਅੱਜ ਇਕ ਪ੍ਰੈਸ ਕਾੰਫ਼੍ਰੇਸ ਕੀਤੀ , ਜਿਸ ਵਿਚ ਉਨ੍ਹਾਂ ਨੇ ਲੋਕਲ ਬੜੀ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨਾ ਕਸਦੇ  ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਬ ਤੋਂ ਵੱਡਾ ਗੱਪੀ ਹੈ ਤੇ ਜੁਮਲੇ ਬਾਜ ਹੈ ਉਹ ਫੇਲ Mp ਤੇ ਫੇਲ ਲੋਕਲ ਬਾਡੀ ਮੰਤਰੀ ਤੇ ਫੇਲ ਕਲਚਰ ਮੰਤਰੀ ਹੈ ਜਿਸ ਨੇ ਸਾਡੇ ਜਲਿਆਂਵਾਲੇ ਬਾਗ਼ ਤੇ ਇਲਜਾਮ ਲਗਾਏ ਨੇ ਮਲਿਕ ਨੇ ਕਿਹਾ ਕਿ ਮੈ ਸਿੱਧੂ ਨੂੰ ਪੁੱਛਦਾ ਹਾਂ ਕਿ ਉਹ ਦਸ ਸਾਲ MP ਰਿਹਾ ਉਨ੍ਹੇ ਖੁਦ ਉਥੋਂ ਲਈ ਕਿ ਕੀਤਾ ਮਲਿਕ ਨੇ ਕਿਹਾ ਕਿ ਸਿੱਧੂ ਕੋਈ ਪੰਜ ਟੈਂਡਰ ਦਸੇ ਜੋ ਗੁਰੂ ਨਗਰੀ ਅੰਮ੍ਰਿਤਸਰ ਲਈ ਲੈਕੇ ਆਇਆ ਹੋਵੇ , ਲੋਕਸਭਾ ਚੋਣਾਂ ਨੂੰ ਲੈਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਤੇ ਹੁਣ ਜਲਿਆਂਵਾਲਾ ਬਾਗ਼ ਦੀ 100 ਸਾਲਾਂ ਸ਼ਤਾਬਦੀ ਮਨਾਇਆ ਜਾ ਰਹੀ ਹੈ ਇਸਲਈ ਸ਼ਹੀਦੋਂ ਦੀ ਭੂਮੀ ਜਲਿਆਂਵਾਲਾ ਬਾਗ਼ ਨੂੰ ਲੈਕੇ ਰਾਜਨੀਤਿਕ ਬਆਨਬਾਜੀ ਤੇਜ ਹੋ ਗਈ ਹੈ ਆ ਇੰਜ ਕਿਹਾ ਲੋ ਇਸ ਵਕਤ ਜਲਿਆਂਵਾਲਾ ਬਾਗ਼ ਸਿਆਸੀ ਮੂਧਾ ਬਣਿਆ ਹੋਇਆ ਹੈ ਨਵਜੋਤ ਸਿੰਘ ਸਿੱਧੂ ਵਲੋਂ ਆਰੋਪ ਲੱਗ ਗਿਆ ਹੈ ਕਿ ਬੀਜੇਪੀ ਨੇ   ਜੱਲੀਆਂ ਵਾਲਾ ਬਾਗ਼ ਲਈ ਕੁਝ ਨਹੀਂ ਕੀਤਾ ਗਿਆ ਇਸ ਦੇ ਜਵਾਬ ਵਿਚ ਅੱਜ ਬੀਜੇਪੀ ਵਲੋਂ ਪ੍ਰੈਸ ਕਾੰਫ਼੍ਰੇਸ ਕੀਤੀ ਗਈ ਜਿਸ ਵਿਚਜ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨਾ ਸਾਧਿਆ ਗਿਆ

ਬਾਈਟ। ... ਸ਼ਵੇਤ ਮਲਿਕ ਬੀਜੇਪੀ ਪੰਜਾਬ ਪ੍ਰਧਾਨ
ETV Bharat Logo

Copyright © 2024 Ushodaya Enterprises Pvt. Ltd., All Rights Reserved.