ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਦੇ ਇਲਾਕਾ ਅੰਨਗੜ ਅਤੇ ਮਕਬੂਲਪੁਰਾ (Annagarh and Maqbulpura areas of Amritsar) ਤੇ ਛੇਹਰਟਾ ਵਿਚ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ। ਪੁਲਿਸ ਵੱਲੋਂ ਸਰਚ ਅਭਿਆਨ ਸਮੇਂ ਕਈ ਘਰਾਂ ਦੇ ਤਾਲੇ ਲੱਗੇ ਪਾਏਗਾ। ਉੱਥੇ ਹੀ ਜਦੋਂ ਪੁਲਸ ਨੇ ਰੇਡ ਕੀਤੀ ਤਾਂ ਇੱਕ ਘਰ ਵਿੱਚੋਂ ਉੱਤੇ ਹਥਿਆਰ ਵੀ ਮਿਲੇ ਇਸ ਮੌਕੇ ਗੱਲ ਕਰਦੇ ਹੋਏ ਏਡੀਜੀਪੀ ਟਰੈਫਿਕ ਏ ਐਸ ਵਿਰਕ ਨੇ ਕਿਹਾ ਕਿ ਅੱਜ ਪੰਜਾਬ ਭਰ ਵਿਚ ਪੰਜਾਬ ਪੁਲੀਸ ਵੱਲੋਂ ਇਹ ਮੁਹਿੰਮ ਵਿੱਢੀ ਗਈ ਹੈ ਵੱਖ ਵੱਖ ਜ਼ਿਲ੍ਹਿਆਂ ਵਿਚ ਸਰਚ ਅਭਿਆਨ ਚਲਾਏ ਜਾ ਰਹੇ ਹਨ ।
ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ: ਉਨ੍ਹਾਂ ਕਿਹਾ ਕਿ ਜਿਨ੍ਹਾਂ ਘਰਾਂ ਦੇ ਵਿੱਚ ਤਾਲੇ ਲੱਗੇ ਹੋਏ ਨੇ ਉਨ੍ਹਾਂ ਨੂੰ ਹਦਾਇਤ ਦਿੱਤੀ ਜਾਵੇਗੀ ਕਿ ਇਨ੍ਹਾਂ ਉੱਤੇ ਖ਼ਾਸ ਨਿਗ੍ਹਾ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਕੋਈ ਇਨਫਰਮੇਸ਼ਨ ਲੀਕ ਨਹੀਂ (No information was leaked) ਹੋਈ ਇਹ ਸਿਰਫ ਅਤੇ ਸਿਰਫ ਸਰਚ ਅਭਿਆਨ ਚਲਾਇਆ ਗਿਆ ਹੈ ਜਿਹੜੇ ਮਾੜੇ ਅਨਸਰ ਉਨ੍ਹਾਂ ਦੇ ਖਿਲਾਫ ਇਹ ਕਾਰਵਾਈ ਕੀਤੀ ਜਾ ਰਹੀ ਹੈ।
ਵੱਖ ਵੱਖ ਥਾਵਾਂ ਦੀ ਚੈਕਿੰਗ: ਇਸ ਤੋਂ ਇਲਾਵਾ ਮਕਬੂਲਪੁਰਾ ਛੇਹਰਟਾ ਵਿੱਚ ਅੱਜ ਸਰਚ ਅਭਿਆਨ ਚਲਾਇਆ ਗਿਆ। ਪੁਲਿਸ ਮੁਤਾਬਿਕ ਕੋਈ ਮਾੜਾ ਅਨਸਰ ਜਾਂ ਜਿਸ ਦੇ ਘਰੋਂ ਹਥਿਆਰ ਜਾਂ ਨਸ਼ਾ ਕੋਈ ਬਰਾਮਦ ਦਾ ਉਸਦੇ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ। ਏਡੀਜੀਪੀ ਨੇ ਕਿਹਾ ਕਿ ਅਬੈਦ ਹਥਿਆਰਾਂ ਅਤੇ ਸੀਐਮ ਭਗਵੰਤ ਮਾਨ (CM Bhagwant maan) ਨੇ ਸਪੈਸ਼ਲ ਇੱਕ ਫੋਰਸ ਤਾਇਨਾਤ ਕੀਤੀ ਗਈ ਹੈ ਫਿਲਮ ਉੱਤੇ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ: ਨਸ਼ੇ ਲਈ ਬਦਨਾਮ ਖੇਤਰਾਂ ਵਿਚ ਆਈਜੀ ਸਣੇ ਵੱਡੀ ਪੁਲਿਸ ਪਾਰਟੀ ਵੱਲੋਂ ਛਾਪੇਮਾਰੀ
ਟਾਸਕ ਫੋਰਸ ਦਾ ਗਠਨ: ਉਨ੍ਹਾਂ ਅੱਗੇ ਕਿਹਾ ਕਿ ਜਿਹੜਾ ਨਸ਼ੇ ਦਾ ਸੇਵਨ ਕਰਦੇ ਹਨ ਜਾਂ ਵਪਾਰਕ ਅਤੇ ਨੂੰ ਉਸ ਦੀ ਸਪੈਸ਼ਲ ਟਾਸਕ ਫੋਰਸ (Special Task Force) ਬਣਾਈ ਗਈ ਹੈ ਅਤੇ ਨਸ਼ਾ ਰੋਕਣ ਲਈ ਲੋਕਾਂ ਨੂੰ ਨਸ਼ਾ ਛਡਾਓ ਸੈਂਟਰਾਂ ਵਿਚ ਭੇਜਿਆ ਜਾ ਰਿਹਾ ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਇਲਾਕਾ ਹੋਣ ਦੇ ਚੱਲਦੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਦਾ ਹੈ।